ਆਤਮ ਨਗਰ ਵਿਧਾਨ ਸਭਾ ਹਲਕਾ

ਆਤਮ ਨਗਰ ਵਿਧਾਨ ਸਭਾ ਹਲਕਾ ਲੁਧਿਆਣਾ ਜ਼ਿਲ੍ਹਾ 'ਚ ਪੈਂਦਾ ਹੈ ਇਸ ਦਾ ਹਲਕਾ ਨੰ 62 ਹੈ। ਇਸ ਦਾ ਪਹਿਲਾ ਨਾਮ ਲੁਧਿਆਣਾ ਦਿਹਾਤੀ ਵਿਧਾਨ ਸਭਾ ਹਲਕਾ ਨਵੀਂ ਹਲਕਾਬੰਦੀ 'ਚ ਦਿਹਾਤੀ ਦੇ ਖਤਮ ਹੋਣ ਤੇ ਹੋਂਦ ਵਿੱਚ ਆਈ ਹੈ, ਜਿਥੇ ਪਹਿਲਾਂ ਵਿਧਾਇਕ ਰਹੇ ਹੀਰਾ ਸਿੰਘ ਗਾਬੜੀਆ, ਮਲਕੀਤ ਬੀਰਮੀ, ਜਗਦੇਵ ਸਿੰਘ ਤਾਜਪੁਰੀ, ਵੀਰਪਾਲ ਸਿੰਘ ਵੀ ਮੰਤਰੀ ਰਹਿ ਚੁੱਕੇ ਹਨ। ਇਥੇ ਮਾਡਲ ਟਾਊਨ, ਆਤਮ ਨਗਰ ਦੇ ਪਾਸ਼ ਇਲਾਕਿਆਂ ਦੇ ਇਲਾਵਾ ਗਿੱਲ ਰੋਡ ਦੇ ਦੋਵੇਂ ਪਾਸੇ ਲੱਗਦੇ ਸੰਘਣੀ ਆਬਾਦੀ ਵਾਲੇ ਮਿਕਸ ਲੈਂਡ ਯੂਜ਼ ਏਰੀਏ ਵੀ ਹਨ। ਇਸ ਵਿਧਾਨ ਸਭਾ ਹਲਕੇ ਵਿੱਚ 1,52, 796 ਵੋਟਰ ਜਿਹਨਾਂ ਵਿੱਚ 80877 ਮਰਦ ਅਤੇ 71919 ਔਰਤਾਂ ਹਨ।

ਆਤਮ ਨਗਰ
ਰਾਜ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਲੋਕ ਸਭਾ ਹਲਕਾਲੁਧਿਆਣਾ
ਕੁੱਲ ਵੋਟਰ1,70,654 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
ਮੌਜੂਦਾ
ਕੁਲਵੰਤ ਸਿੰਘ ਸਿੱਧੂ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਵਿਧਾਇਕ ਸੂਚੀ

ਸਾਲ ਹਲਕਾ ਨੰ: ਜੇਤੂ ਦਾ ਨਾਮ ਪਾਰਟੀ
2017 62 ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ
2012 62 ਸਿਮਰਜੀਤ ਸਿੰਘ ਬੈਂਸ ਅਜ਼ਾਦ
2022 ਕੁਲਵੰਤ ਸਿੰਘ ਆਮ ਆਦਮੀ ਪਾਰਟੀ

ਨਤੀਜਾ

ਸਾਲ ਹਲਕਾ ਨੰ: ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰਿਆ ਦਾ ਨਾਮ ਪਾਰਟੀ ਵੋਟਾਂ
2017 62 ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ 53421 ਕਮਲਜੀਤ ਸਿੰਘ ਕਰਵਾਲ ਕਾਂਗਰਸ 36508
2012 62 ਸਿਮਰਜੀਤ ਸਿੰਘ ਬੈਂਸ ਅਜ਼ਾਦ 51063 ਹੀਰਾ ਸਿੰਘ ਗਾਬੜੀਆ ਸ.ਅ.ਦ 22560

ਨਤੀਜਾ 2017

ਪੰਜਾਬ ਵਿਧਾਨ ਸਭਾ ਚੋਣਾਂ 2017: ਆਤਮ ਨਗਰ
ਪਾਰਟੀ ਉਮੀਦਵਾਰ ਵੋਟਾਂ % ±%
ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ 53421 49.87
INC ਕਮਲਜੀਤ ਸਿੰਘ ਕਰਵਾਲ 36508 34.08
SAD ਗੁਰਮੀਤ ਸਿੰਘ ਕੁਲਾਰ 14138 13.2
ਸਮਾਜ ਅਧਿਕਾਰ ਕਲਿਆਣ ਪਾਰਟੀ ਅਵਤਾਰ ਸਿੰਘ 685 0.64 {{{change}}}
ਸਵਾਭੀਮਨ ਪਾਰਟੀ ਰਵੀ ਕੁਮਾਰ ਵੈਦ 520 0.49 {{{change}}}
ਅਜ਼ਾਦ ਸ਼ਮਸ਼ੇਰ ਸਿੰਘ ਗਰੇਵਾਲ 219 0.2
ਅਜ਼ਾਦ ਰਾਮ ਕਿਸ਼ੋਰ ਸ਼ਰਮਾ 205 0.19
ਅਜ਼ਾਦ ਉਧਮ ਸਿੰਘ ਗਿੱਲ 183 0.17
ਅਜ਼ਾਦ ਰਾਜੇਸ਼ ਖੋਖਰ 144 0.13
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀਪਕ 133 0.12
ਨੋਟਾ ਨੋਟਾ 963 0.9

ਇਹ ਵੀ ਦੇਖੋ

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

ਬਾਹਰੀ ਲਿੰਕ

Tags:

ਆਤਮ ਨਗਰ ਵਿਧਾਨ ਸਭਾ ਹਲਕਾ ਵਿਧਾਇਕ ਸੂਚੀਆਤਮ ਨਗਰ ਵਿਧਾਨ ਸਭਾ ਹਲਕਾ ਨਤੀਜਾਆਤਮ ਨਗਰ ਵਿਧਾਨ ਸਭਾ ਹਲਕਾ ਨਤੀਜਾ 2017ਆਤਮ ਨਗਰ ਵਿਧਾਨ ਸਭਾ ਹਲਕਾ ਇਹ ਵੀ ਦੇਖੋਆਤਮ ਨਗਰ ਵਿਧਾਨ ਸਭਾ ਹਲਕਾ ਹਵਾਲੇਆਤਮ ਨਗਰ ਵਿਧਾਨ ਸਭਾ ਹਲਕਾ ਬਾਹਰੀ ਲਿੰਕਆਤਮ ਨਗਰ ਵਿਧਾਨ ਸਭਾ ਹਲਕਾਲੁਧਿਆਣਾ ਜ਼ਿਲ੍ਹਾ

🔥 Trending searches on Wiki ਪੰਜਾਬੀ:

ਬੁੱਧ ਧਰਮਸੁਰਜੀਤ ਪਾਤਰਲਿੰਗ ਸਮਾਨਤਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੋਲੀਓਪ੍ਰੋਫ਼ੈਸਰ ਮੋਹਨ ਸਿੰਘਗੁਰੂ ਗ੍ਰੰਥ ਸਾਹਿਬਪੰਜਾਬੀ ਖੋਜ ਦਾ ਇਤਿਹਾਸਜਸਬੀਰ ਸਿੰਘ ਆਹਲੂਵਾਲੀਆਜੰਗਬਾਬਾ ਫ਼ਰੀਦਆਰੀਆ ਸਮਾਜਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਬੰਗਲਾਦੇਸ਼ਜੈਵਿਕ ਖੇਤੀਦਿਲਪੰਜਨਦ ਦਰਿਆਭਗਤ ਧੰਨਾ ਜੀਹਿਮਾਚਲ ਪ੍ਰਦੇਸ਼ਸੋਹਿੰਦਰ ਸਿੰਘ ਵਣਜਾਰਾ ਬੇਦੀਚੀਨਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਜਨੇਊ ਰੋਗਜਾਮਣਪੰਜਾਬੀ ਭੋਜਨ ਸੱਭਿਆਚਾਰਲੋਕ ਸਭਾਤਖ਼ਤ ਸ੍ਰੀ ਹਜ਼ੂਰ ਸਾਹਿਬਸਕੂਲਨਿਰਮਲ ਰਿਸ਼ੀਪੰਜਾਬੀ ਲੋਕ ਬੋਲੀਆਂਮੰਡਵੀਵਿਸਾਖੀਏ. ਪੀ. ਜੇ. ਅਬਦੁਲ ਕਲਾਮਆਸਟਰੇਲੀਆਅੰਮ੍ਰਿਤਾ ਪ੍ਰੀਤਮਗੋਇੰਦਵਾਲ ਸਾਹਿਬਅੱਕਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਜੇਠਮਮਿਤਾ ਬੈਜੂਕਾਲੀਦਾਸਸੁਜਾਨ ਸਿੰਘਗੁਰਦੁਆਰਾ ਅੜੀਸਰ ਸਾਹਿਬ2024 ਭਾਰਤ ਦੀਆਂ ਆਮ ਚੋਣਾਂਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਮੋਬਾਈਲ ਫ਼ੋਨਵਿਅੰਜਨਗੁਰਮੁਖੀ ਲਿਪੀਸਫ਼ਰਨਾਮੇ ਦਾ ਇਤਿਹਾਸਵਿਕੀਫਾਸ਼ੀਵਾਦਰਬਿੰਦਰਨਾਥ ਟੈਗੋਰਨਾਂਵਕਾਰਕਨਵਤੇਜ ਸਿੰਘ ਪ੍ਰੀਤਲੜੀਵਿਸ਼ਵਕੋਸ਼ਵੋਟ ਦਾ ਹੱਕਸਿੱਖਹਰੀ ਖਾਦਲਾਲਾ ਲਾਜਪਤ ਰਾਏਬਾਸਕਟਬਾਲਪੰਜਾਬੀ ਵਾਰ ਕਾਵਿ ਦਾ ਇਤਿਹਾਸਸੂਬਾ ਸਿੰਘਨਾਦਰ ਸ਼ਾਹਪੰਜਾਬੀ ਸਵੈ ਜੀਵਨੀਗੁਰੂ ਤੇਗ ਬਹਾਦਰਸੰਪੂਰਨ ਸੰਖਿਆਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪਿਸ਼ਾਬ ਨਾਲੀ ਦੀ ਲਾਗਬਠਿੰਡਾ (ਲੋਕ ਸਭਾ ਚੋਣ-ਹਲਕਾ)ਗੁਰਦਾਸ ਮਾਨਗੁਰੂ ਅਮਰਦਾਸਆਸਾ ਦੀ ਵਾਰਭਾਰਤ ਦਾ ਸੰਵਿਧਾਨਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ🡆 More