ਨੋਟਾ

ਨੋਟਾ ਜਿਸ ਦਾ ਮਤਲਵ ਉਪਰੋਕਤ ਵਿੱਚੋਂ ਕੋਈ ਨਹੀਂ ਇਹ ਬਟਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਸਭ ਤੋਂ ਆਖ਼ਰੀ ਬਟਨ ਹੁੰਦਾ ਹੈ। ਹੁਣ ਕੋਈ ਵੀ ਵੋਟਰ ਪੋਲਿੰਗ ਬੂਥ ਉੱਤੇ ਜਾ ਕੇ ਕਿਸੇ ਉਮੀਦਵਾਰ ਨੂੰ ਵੀ ਵੋਟ ਪਾ ਸਕਦਾ ਹੈ ਅਤੇ ਜੇ ਉਹ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦਾ ਤਾਂ ਮਸ਼ੀਨ ਉੱਤੇ ਲੱਗਿਆ ਆਖ਼ਰੀ ਬਟਨ ਦਬਾ ਕੇ ਸਭ ਨੂੰ ਰੱਦ ਕਰਨ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਵੀ ਆਜ਼ਾਦ ਹੈ। ਇਸ ਨਾਲ ਵੋਟਰਾਂ ਨੂੰ ਨਾਪਸੰਦ ਕਰਨ ਦਾ ਅਧਿਕਾਰ ਵੋਟਰਾਂ ਨੂੰ ਪਹਿਲੀ ਵਾਰ ਮਿਲਿਆ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਨਾ ਪਸੰਦ ਵਾਲਾ ਬਟਨ (ਨੋਟਾ) ਲਗਾਇਆ ਜਾਣਾ ਜ਼ਰੂਰੀ ਹੈ। 13 ਦੇਸ਼ਾਂ ਫਰਾਂਸ, ਬੈਲਜੀਅਮ, ਬ੍ਰਾਜ਼ੀਲ, ਗਰੀਸ, ਯੂਕਰੇਨ, ਚਿਲੀ ਅਤੇ ਬੰਗਲਾਦੇਸ਼ ਨੇ ‘ਨੋਟਾ’ ਦਾ ਅਧਿਕਾਰ ਦਿੱਤਾ ਹੋਇਆ ਹੈ। ਭਾਰਤ ਵਿਸ਼ਵ ਦੇ ਉਹਨਾਂ 13 ਦੇਸ਼ਾਂ ਦੀ ਕਤਾਰ ਵਿੱਚ ਜਾ ਖੜ੍ਹਾ ਹੋ ਗਿਆ ਹੈ। ਫਿਨਲੈਂਡ, ਸਵੀਡਨ ਅਤੇ ਅਮਰੀਕਾ ਨੇ ‘ਖ਼ਾਲੀ ਵੋਟ’ ਦਾ ਅਧਿਕਾਰ ਦਿੱਤਾ ਹੋਇਆ ਹੈ ਜਦੋਂਕਿ ਅਮਰੀਕਾ ਦੇ ਨਵੇਦਾ ਰਾਜ ਨੇ ‘ਨੋਟਾ’ ਦਾ ਹੱਕ ਦਿੱਤਾ ਹੋਇਆ ਹੈ।

ਹਵਾਲੇ

Tags:

ਅਮਰੀਕਾਈ ਵੀ ਐਮਗਰੀਸਚਿਲੀਫਰਾਂਸਫਿਨਲੈਂਡਬੈਲਜੀਅਮਬ੍ਰਾਜ਼ੀਲਬੰਗਲਾਦੇਸ਼ਯੂਕਰੇਨਸਵੀਡਨ

🔥 Trending searches on Wiki ਪੰਜਾਬੀ:

ਵਾਹਿਗੁਰੂਇੰਡੋਨੇਸ਼ੀਆਸਕੂਲ ਲਾਇਬ੍ਰੇਰੀਅਲੰਕਾਰ ਸੰਪਰਦਾਇਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਬਿਆਸ ਦਰਿਆਮਾਸਕੋਭੰਗੜਾ (ਨਾਚ)ਅੰਜੀਰਰਾਜਨੀਤੀ ਵਿਗਿਆਨਰਿਗਵੇਦਜਹਾਂਗੀਰਅਸਤਿਤ੍ਵਵਾਦਚਿੱਟਾ ਲਹੂਰਾਣੀ ਤੱਤਸੁਰਜੀਤ ਪਾਤਰਲਾਲ ਚੰਦ ਯਮਲਾ ਜੱਟਵਾਰਤਕ ਦੇ ਤੱਤਫਲਪੰਜਾਬੀ ਰੀਤੀ ਰਿਵਾਜਮਹਾਂਰਾਣਾ ਪ੍ਰਤਾਪਨਿਊਜ਼ੀਲੈਂਡਭਾਸ਼ਾਹੀਰ ਰਾਂਝਾਕੈਨੇਡਾਸਾਹਿਬਜ਼ਾਦਾ ਫ਼ਤਿਹ ਸਿੰਘਅਫ਼ਗ਼ਾਨਿਸਤਾਨ ਦੇ ਸੂਬੇਸਮਾਰਕਸੰਯੁਕਤ ਰਾਜਰਿਸ਼ਤਾ-ਨਾਤਾ ਪ੍ਰਬੰਧਪੰਜਾਬੀ ਧੁਨੀਵਿਉਂਤਕਿਰਿਆਪੰਛੀਖੜਤਾਲਭਾਈ ਵੀਰ ਸਿੰਘਪੰਜਾਬੀ ਨਾਵਲ ਦਾ ਇਤਿਹਾਸਗੁਰਮੀਤ ਬਾਵਾਰਾਜਾ ਸਲਵਾਨਪੰਜਾਬ ਦੇ ਲੋਕ ਸਾਜ਼ਲਿਵਰ ਸਿਰੋਸਿਸਪੰਜਾਬ ਦਾ ਇਤਿਹਾਸਇਕਾਂਗੀਬਵਾਸੀਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਸ਼ਿਸ਼ਨਗੂਰੂ ਨਾਨਕ ਦੀ ਪਹਿਲੀ ਉਦਾਸੀ2024 ਭਾਰਤ ਦੀਆਂ ਆਮ ਚੋਣਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਮੀਂਹਲੂਣਾ (ਕਾਵਿ-ਨਾਟਕ)ਸਿੱਧੂ ਮੂਸੇ ਵਾਲਾਮਾਤਾ ਸੁੰਦਰੀਸ਼ਹਿਰੀਕਰਨਲੁਧਿਆਣਾਦਸਮ ਗ੍ਰੰਥਰੋਗਸ਼ਿਵ ਕੁਮਾਰ ਬਟਾਲਵੀਅਲ ਨੀਨੋਉਪਮਾ ਅਲੰਕਾਰਲੋਕਧਾਰਾਧਰਤੀ ਦਿਵਸਸ਼ਬਦ-ਜੋੜਸੇਵਾਤਮਾਕੂਅੰਮ੍ਰਿਤਸਰਸਾਫ਼ਟਵੇਅਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਅਰੁਣਾਚਲ ਪ੍ਰਦੇਸ਼ਸੱਭਿਆਚਾਰ ਅਤੇ ਸਾਹਿਤਸਾਕਾ ਨੀਲਾ ਤਾਰਾਸਿੱਖੀਭਾਰਤੀ ਪੰਜਾਬੀ ਨਾਟਕਵੇਦ🡆 More