ਗਿੱਲ ਵਿਧਾਨ ਸਭਾ ਹਲਕਾ

ਗਿੱਲ ਵਿਧਾਨ ਸਭਾ ਹਲਕਾ ਜ਼ਿਲ੍ਹਾ ਲੁਧਿਆਣਾ ਦਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 66 ਹੈ।

ਗਿੱਲ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਲੁਧਿਆਣਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ2008

ਪਿਛੋਕੜ ਅਤੇ ਸੰਖੇਪ ਜਾਣਕਾਰੀ

ਗਿੱਲ ਵਿਧਾਨ ਸਭਾ ਹਲਕਾ ਨਵੀਂ ਹੱਦਬੰਦੀ ਤਹਿ ਸਾਲ 2008 ’ਚ ਹੋਂਦ ਵਿੱਚ ਆਇਆ, ਜਿਸ ਨੂੰ ਹਲਕਾ ਕਿਲ੍ਹਾ ਰਾਏਪੁਰ ਵਿਧਾਨ ਸਭਾ ਹਲਕਾ, ਦਾਖਾ ਵਿਧਾਨ ਸਭਾ ਹਲਕਾ ਦੇ ਪਿੰਡਾਂ ਨੂੰ ਜੋੜ ਕੇ ਬਣਾਇਆ ਗਿਆ ਸੀ। ਮੌਜੂਦਾ ਸਮੇਂ ਇਸ ਹਲਕੇ ਵਿੱਚ ਸ਼ਹਿਰੀ ਕਲੋਨੀਆਂ ਸਮੇਤ ਕਰੀਬ 150 ਤੋਂ ਵਧੇਰੇ ਪਿੰਡ ਆ ਗਏ ਹਨ, ਪਰ ਡੇਹਲੋਂ ਤੋਂ ਇਲਾਵਾ ਹੋਰ ਕੋਈ ਵੱਡਾ ਕਸਬਾ ਹਲਕੇ ਵਿੱਚ ਨਹੀਂ ਹੈ। ਹਲਕੇ ਵਿੱਚ ਪਹਿਲੀ ਵਾਰ ਹੋਈਆਂ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੀ ਸੀ। ਪੰਜਾਬ ਵਿਧਾਨ ਸਭਾ ਚੋਣਾਂ 2017 ਸਮੇਂ ਇਸ ਹਲਕੇ ਵਿੱਚ ਕੁੱਲ 2,31,346 ਵੋਟਰ ਹਨ, ਜਿਹਨਾਂ ਵਿੱਚ 1,22,283 ਮਰਦ, 1,08,062 ਮਹਿਲਾ ਤੇ 1 ਕਿੰਨਰ ਵੋਟਰ ਸ਼ਾਮਲ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਨੂੰ 69,117 ਵੋਟਾਂ ਪਈਆਂ ਸਨ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮਲਕੀਤ ਸਿੰਘ ਦਾਖਾ ਨੂੰ ਕਰੀਬ 63,800 ਵੋਟਾਂ ਮਿਲੀਆਂ ਸਨ। ਪੀ.ਪੀ.ਪੀ. ਦੇ ਉਮੀਦਵਾਰ ਮਨਜੀਤ ਸਿੰਘ ਬਚਨ ਨੂੰ 7200 ਵੋਟਾਂ, ਬਹੁਜਨ ਸਮਾਜ ਪਾਰਟੀ ਦੇ ਬਲਵੀਰ ਸਿੰਘ ਨੂੰ 7700 ਵੋਟਾਂ ਪਈਆਂ ਸਨ।

ਵਿਧਾਇਕ ਸੂਚੀ

ਸਾਲ ਮੈਂਬਰ ਪਾਰਟੀ
2017 ਕੁਲਦੀਪ ਸਿੰਘ ਵੈਦ ਭਾਰਤੀ ਰਾਸ਼ਟਰੀ ਕਾਂਗਰਸ
2012 ਦਰਸ਼ਨ ਸਿੰਘ ਸ਼ਿਵਾਲਿਕ ਸ਼੍ਰੋਮਣੀ ਅਕਾਲੀ ਦਲ

ਜੇਤੂ ਉਮੀਦਵਾਰ

ਸਾਲ ਨੰਬਰ ਰਿਜ਼ਰਵ ਮੈਂਬਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਾਰਟੀ ਵੋਟਾਂ
2017 66 ਰਿਜ਼ਰਵ ਕੁਲਦੀਪ ਸਿੰਘ ਵੈਦ ਭਾਰਤੀ ਰਾਸ਼ਟਰੀ ਕਾਂਗਰਸ 67927 ਜੀਵਨ ਸਿੰਘ ਸੰਗੋਵਾਲ ਆਪ 59286
2012 66 ਰਿਜ਼ਰਵ ਦਰਸ਼ਨ ਸਿੰਘ ਸ਼ਿਵਾਲਿਕ ਸ਼੍ਰੋਮਣੀ ਅਕਾਲੀ ਦਲ 69131 ਮਲਕੀਅਤ ਸਿੰਘ ਦਾਖਾ ਭਾਰਤੀ ਰਾਸ਼ਟਰੀ ਕਾਂਗਰਸ 63814

ਇਹ ਵੀ ਦੇਖੋ

ਦਾਖਾ ਵਿਧਾਨ ਸਭਾ ਹਲਕਾ


ਹਵਾਲੇ

Tags:

ਗਿੱਲ ਵਿਧਾਨ ਸਭਾ ਹਲਕਾ ਪਿਛੋਕੜ ਅਤੇ ਸੰਖੇਪ ਜਾਣਕਾਰੀਗਿੱਲ ਵਿਧਾਨ ਸਭਾ ਹਲਕਾ ਵਿਧਾਇਕ ਸੂਚੀਗਿੱਲ ਵਿਧਾਨ ਸਭਾ ਹਲਕਾ ਜੇਤੂ ਉਮੀਦਵਾਰਗਿੱਲ ਵਿਧਾਨ ਸਭਾ ਹਲਕਾ ਇਹ ਵੀ ਦੇਖੋਗਿੱਲ ਵਿਧਾਨ ਸਭਾ ਹਲਕਾ ਹਵਾਲੇਗਿੱਲ ਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਸਿਮਰਨਜੀਤ ਸਿੰਘ ਮਾਨਵਿਸ਼ਵਕੋਸ਼ਆਈ ਐੱਸ ਓ 3166-1ਗੁਰਦਾਸ ਮਾਨਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕੈਨੇਡਾ ਦੇ ਸੂਬੇ ਅਤੇ ਰਾਜਖੇਤਰਗੁਰੂ ਹਰਿਰਾਇਜੜ੍ਹੀ-ਬੂਟੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਕਿੱਸਾ ਕਾਵਿ ਦੇ ਛੰਦ ਪ੍ਰਬੰਧਭਾਈ ਮੋਹਕਮ ਸਿੰਘ ਜੀਡੇਕਗੁਰੂ ਤੇਗ ਬਹਾਦਰਤਰਨ ਤਾਰਨ ਸਾਹਿਬਮਹਾਤਮਾ ਗਾਂਧੀਪੰਜਾਬੀ ਨਾਵਲ ਦਾ ਇਤਿਹਾਸਨੌਰੋਜ਼ਪੰਜਾਬੀ ਲੋਕਗੀਤਜਪੁਜੀ ਸਾਹਿਬਕਵਿਤਾਮਹਿਸਮਪੁਰਅੰਤਰਰਾਸ਼ਟਰੀ ਮਜ਼ਦੂਰ ਦਿਵਸਆਨੰਦਪੁਰ ਸਾਹਿਬਜਨੇਊ ਰੋਗਲੁਧਿਆਣਾਸਿੰਧੂ ਘਾਟੀ ਸੱਭਿਅਤਾਨਿਊਜ਼ੀਲੈਂਡਊਧਮ ਸਿੰਘਮਾਤਾ ਜੀਤੋਨਿਵੇਸ਼ਯੂਨੀਕੋਡਨਵ-ਰਹੱਸਵਾਦੀ ਪੰਜਾਬੀ ਕਵਿਤਾਦ੍ਰੋਪਦੀ ਮੁਰਮੂਗੁਰਮੁਖੀ ਲਿਪੀਸੁਭਾਸ਼ ਚੰਦਰ ਬੋਸਏ. ਪੀ. ਜੇ. ਅਬਦੁਲ ਕਲਾਮਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕੋਟਲਾ ਛਪਾਕੀਉਪਭਾਸ਼ਾਉਰਦੂ-ਪੰਜਾਬੀ ਸ਼ਬਦਕੋਸ਼ਰੇਡੀਓਉਦਾਤਖ਼ਾਲਸਾਸਮਾਜਅਨਵਾਦ ਪਰੰਪਰਾਅਮਰ ਸਿੰਘ ਚਮਕੀਲਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਰਣਧੀਰ ਸਿੰਘ ਨਾਰੰਗਵਾਲਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਮਾਂ ਬੋਲੀਸਮਾਜ ਸ਼ਾਸਤਰਵਿਰਾਟ ਕੋਹਲੀਬਾਵਾ ਬਲਵੰਤਬਹਾਦੁਰ ਸ਼ਾਹ ਪਹਿਲਾਅਰਦਾਸਕੁਦਰਤਮੱਸਾ ਰੰਘੜਰਾਮ ਸਰੂਪ ਅਣਖੀਅੱਲਾਪੁੜਾਪੰਜਾਬੀ ਸਵੈ ਜੀਵਨੀਬਾਬਾ ਦੀਪ ਸਿੰਘਕੁਲਫ਼ੀ (ਕਹਾਣੀ)ਪੰਜਾਬੀ ਰੀਤੀ ਰਿਵਾਜਫ਼ੇਸਬੁੱਕਇਜ਼ਰਾਇਲਪੰਜਾਬੀ ਅਖ਼ਬਾਰਤਖ਼ਤ ਸ੍ਰੀ ਦਮਦਮਾ ਸਾਹਿਬਸਵਰ ਅਤੇ ਲਗਾਂ ਮਾਤਰਾਵਾਂਗ੍ਰਾਮ ਪੰਚਾਇਤਤਵੀਲਭਾਈ ਗੁਰਦਾਸ ਦੀਆਂ ਵਾਰਾਂਡਾ. ਦੀਵਾਨ ਸਿੰਘਸੱਪ (ਸਾਜ਼)🡆 More