ਲੁਧਿਆਣਾ ਪੂਰਬੀ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 60 ਨੰਬਰ ਚੌਣ ਹਲਕਾ ਹੈ।
ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਜ਼ਿਲ੍ਹਾ | ਲੁਧਿਆਣਾ |
ਵੋਟਰ | 1,72,431[dated info] |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2017 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਸਾਲ | ਨੰਬਰ | ਮੈਂਬਰ | ਪਾਰਟੀ | |
---|---|---|---|---|
2012 | 60 | ਰਣਜੀਤ ਸਿੰਘ ਢਿੱਲੋਂ | ਸ਼੍ਰੋਮਣੀ ਅਕਾਲੀ ਦਲ | |
2007 | 58 | ਸੱਤ ਪਾਲ ਗੋਸੈਣ | ਭਾਰਤੀ ਜਨਤਾ ਪਾਰਟੀ | |
2002 | 59 | ਸੁਰਿੰਦਰ ਕੁਮਾਰ ਦਾਵਾਰ | ਭਾਰਤੀ ਰਾਸ਼ਟਰੀ ਕਾਂਗਰਸ | |
1997 | 59 | ਸੱਤ ਪਾਲ ਗੋਸੈਣ | ਭਾਰਤੀ ਜਨਤਾ ਪਾਰਟੀ | |
1992 | 59 | ਸੱਤਪਾਲ ਗੋਸਾਈਂ | ਭਾਰਤੀ ਜਨਤਾ ਪਾਰਟੀ | |
1985 | 59 | ਓਮ ਪ੍ਰਕਾਸ਼ ਗੁਪਤਾ | ਭਾਰਤੀ ਰਾਸ਼ਟਰੀ ਕਾਂਗਰਸ | |
1980 | 59 | ਓਮ ਪ੍ਰਕਾਸ਼ ਗੁਪਤਾ | ਭਾਰਤੀ ਰਾਸ਼ਟਰੀ ਕਾਂਗਰਸ | |
1977 | 59 | ਓਮ ਪ੍ਰਕਾਸ਼ ਗੁਪਤਾ | ਭਾਰਤੀ ਰਾਸ਼ਟਰੀ ਕਾਂਗਰਸ |
ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2012 | 60 | ਜਨਰਲ | ਰਣਜੀਤ ਸਿੰਘ ਢਿੱਲੋਂ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 38157 | ਗੁਰਮੇਲ ਸਿੰਘ ਪਹਿਲਵਾਨ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 33586 | ||
2007 | 58 | ਜਨਰਲ | ਸੱਤ ਪਾਲ ਗੋਸੈਣ | ਪੁਰਸ਼ | ਭਾਰਤੀ ਜਨਤਾ ਪਾਰਟੀ | 30232 | ਸੁਰਿੰਦਰ ਕੁਮਾਰ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 28450 | ||
2002 | 59 | ਜਨਰਲ | ਸੁਰਿੰਦਰ ਕੁਮਾਰ ਦਾਵਾਰ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 32016 | ਸੱਤ ਪਾਲ ਗੋਸੈਣ | ਪੁਰਸ਼ | ਭਾਰਤੀ ਜਨਤਾ ਪਾਰਟੀ | 18767 | ||
1997 | 59 | ਜਨਰਲ | ਸੱਤ ਪਾਲ ਗੋਸੈਣ | ਪੁਰਸ਼ | ਭਾਰਤੀ ਜਨਤਾ ਪਾਰਟੀ | 36338 | ਓਮ ਪ੍ਰਕਾਸ਼ ਗੁਪਤਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 20027 | ||
1992 | 59 | ਜਨਰਲ | ਸੱਤਪਾਲ ਗੋਸਾਈਂ | ਪੁਰਸ਼ | ਭਾਰਤੀ ਜਨਤਾ ਪਾਰਟੀ | 16619 | ਰਜਿੰਦਰ ਸੈਣੀ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 12803 | ||
1985 | 59 | ਜਨਰਲ | ਓਮ ਪ੍ਰਕਾਸ਼ ਗੁਪਤਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 24802 | ਸੋਹਣ ਸਿੰਘ ਸਿੱਬਲ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 16173 | ||
1980 | 59 | ਜਨਰਲ | ਓਮ ਪ੍ਰਕਾਸ਼ ਗੁਪਤਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 24614 | ਸੱਤ ਪਾਲ | ਪੁਰਸ਼ | ਭਾਰਤੀ ਜਨਤਾ ਪਾਰਟੀ | 13062 | ||
1977 | 59 | ਜਨਰਲ | ਓਮ ਪ੍ਰਕਾਸ਼ ਗੁਪਤਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 17564 | ਸੁਰਜਨ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 16535 |
This article uses material from the Wikipedia ਪੰਜਾਬੀ article ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.