2 ਦਸੰਬਰ

2 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 336ਵਾਂ (ਲੀਪ ਸਾਲ ਵਿੱਚ 337ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 29 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਮੱਘਰ ਬਣਦਾ ਹੈ।

<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

ਵਾਕਿਆ

  • 1804ਨੈਪੋਲੀਅਨ ਬੋਨਾਪਾਰਟ ਨੇ ਨੌਟਰਡਮ ਕੈਥੀਡਰਲ 'ਚ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜ ਪਹਿਨਿਆ |
  • 1867ਨਿਊਯਾਰਕ (ਅਮਰੀਕਾ) ਵਿੱਚ ਨਾਵਲਕਾਰ ਚਾਰਲਸ ਡਿਕਨਜ਼ ਨੂੰ ਸੁਣਨ ਵਾਸਤੇ ਸਮਾਗਮ ਵਿੱਚ ਦਾਖ਼ਲ ਹੋਣ ਵਾਸਤੇ ਲੋਕਾਂ ਦੀ ਇੱਕ ਮੀਲ ਲੰਮੀ ਲਾਈਨ ਲੱਗੀ |
  • 1886 – ਅਦਾਲਤ ਨੇ ਫ਼ੈਸਲਾ ਦਿਤਾ ਕਿ ਸਿਰਫ਼ 35 ਸਾਲ ਤੋਂ ਵੱਧ ਉਮਰ ਦਾ ਪਾਹੁਲੀਆ ਸਿੱਖ ਹੀ ਗ੍ਰੰਥੀ ਬਣ ਸਕਦਾ ਹੈ
  • 1901 – ਮਿਸਟਰ ਜਿੱਲਟ ਨੇ ਰੇਜ਼ਰ (ਉਸਤਰਾ) ਪੇਟੈਂਟ ਕਰਵਾਇਆ | ਇਸ ਵਿੱਚ ਪਹਿਲੀ ਵਾਰ ਇੱਕ ਹੈਂਡਲ ਅਤੇ ਬਦਲਿਆ ਜਾ ਸਕਣ ਵਾਲਾ ਦੋ-ਮੂੰਹਾ ਬਲੇਡ ਸੀ |
  • 1935ਬਰਤਾਨੀਆ ਨੇ ਕਿਰਪਾਨ ਤੇ ਪਾਬੰਦੀ ਲਾਈ
  • 1961ਕਿਊਬਾ ਦੇ ਮੁਖੀ ਫ਼ੀਦੇਲ ਕਾਸਤਰੋ ਨੇ ਇੱਕ ਕੌਮੀ ਬਰਾਡਕਾਸਟ ਵਿੱਚ ਸ਼ਰੇਆਮ ਐਲਾਨ ਕੀਤਾ ਕਿ ਮੈਂ ਮਾਰਕਸਿਸਟ-ਲੈਨਿਨਿਸਟ ਹਾਂ ਅਤੇ ਕਿਊਬਾ ਇੱਕ ਕਮਿਊਨਿਸਟ ਮੁਲਕ ਬਣੇਗਾ |
  • 1982 – ਊਟਾ (ਅਮਰੀਕਾ) ਦੀ ਯੂਨੀਵਰਸਿਟੀ ਵਿੱਚ ਡਾਕਟਰਾਂ ਨੇ, ਇੱਕ ਸ਼ਖ਼ਸ ਬਾਰਨੇ ਕਲਾਰਕ ਵਾਸਤੇ ਇੱਕ ਨਕਲੀ ਦਿਲ ਟਰਾਂਸਪਲਾਂਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ 112 ਦਿਨ ਜਿਊਾਦਾ ਰਿਹਾ |
  • 1989ਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ |
  • 1995ਨਾਸਾ ਨੇ ਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
  • 1998ਮਾਈਕਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਦੁਨੀਆ ਦੇ ਵਿਕਾਸਸ਼ੀਲ ਮੁਲਕਾਂ ਦੇ ਬੱਚਿਆਂ ਦੀ ਡਾਕਟਰੀ ਮਦਦ ਵਾਸਤੇ ਇੱਕ ਅਰਬ ਡਾਲਰ ਦਾਨ ਦਿਤੇ |
  • 1999ਬਰਤਾਨੀਆ ਨੇ ਨਾਰਥ ਆਇਰਲੈਂਡ ਦੀ ਸਿਆਸੀ ਤਾਕਤ 'ਨਾਰਥ ਆਇਰਲੈਂਡ ਐਗ਼ਜ਼ੈਕਟਿਵ' ਦੇ ਹਵਾਲੇ ਕਰ ਦਿਤੀ |

ਜਨਮ

2 ਦਸੰਬਰ 
ਸੰਤੋਖ ਸਿੰਘ ਧੀਰ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਦਿਲਸਲਮਾਨ ਖਾਨਵਰਚੁਅਲ ਪ੍ਰਾਈਵੇਟ ਨੈਟਵਰਕਅਨੁਕਰਣ ਸਿਧਾਂਤਪਾਕਿਸਤਾਨਪਰਨੀਤ ਕੌਰਭੌਤਿਕ ਵਿਗਿਆਨਪੰਜ ਬਾਣੀਆਂਪੰਜਾਬ (ਭਾਰਤ) ਦੀ ਜਨਸੰਖਿਆਵਾਰਤਕਦਿਵਾਲੀਅਹਿੱਲਿਆਜ਼ਫ਼ਰਨਾਮਾ (ਪੱਤਰ)ਬੰਦੀ ਛੋੜ ਦਿਵਸਕਢਾਈਗੁਰੂ ਰਾਮਦਾਸਵੈਨਸ ਡਰੱਮੰਡਰਾਜਾ ਸਲਵਾਨਭਾਈ ਮਨੀ ਸਿੰਘਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਨਾਰੀਅਲਕਬੂਤਰਸਰੀਰ ਦੀਆਂ ਇੰਦਰੀਆਂਇੰਸਟਾਗਰਾਮਪੜਨਾਂਵਜਾਪੁ ਸਾਹਿਬਸਮਾਜ ਸ਼ਾਸਤਰਪੰਜਾਬੀ ਮੁਹਾਵਰੇ ਅਤੇ ਅਖਾਣਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਅਜੀਤ ਕੌਰਪਹਿਲੀ ਐਂਗਲੋ-ਸਿੱਖ ਜੰਗਧਰਮਕੋਟ, ਮੋਗਾਅੰਜੀਰਖੋਜਬਿਸਮਾਰਕhuzwvਮਹਾਨ ਕੋਸ਼ਮਾਤਾ ਜੀਤੋਅਨੰਦ ਸਾਹਿਬਰਾਣੀ ਲਕਸ਼ਮੀਬਾਈਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਗੁਰਮਤਿ ਕਾਵਿ ਦਾ ਇਤਿਹਾਸਵਿਕੀਮੇਰਾ ਪਿੰਡ (ਕਿਤਾਬ)ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸ਼ਬਦ-ਜੋੜਅਨੁਵਾਦਭਗਤ ਧੰਨਾ ਜੀਯਾਹੂ! ਮੇਲਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬਦਸਮ ਗ੍ਰੰਥਸਲਮਡੌਗ ਮਿਲੇਨੀਅਰਭਾਰਤ ਦਾ ਝੰਡਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਬਾਬਾ ਦੀਪ ਸਿੰਘ2023ਖ਼ਾਲਸਾਮਨੁੱਖ ਦਾ ਵਿਕਾਸਮੌਤ ਅਲੀ ਬਾਬੇ ਦੀ (ਕਹਾਣੀ)ਬੋਹੜਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮਝੈਲਵੈੱਬਸਾਈਟਰੁੱਖਮਹਿੰਦਰ ਸਿੰਘ ਧੋਨੀਭਾਈ ਤਾਰੂ ਸਿੰਘਦਿਲਸ਼ਾਦ ਅਖ਼ਤਰਭਾਰਤ ਦਾ ਆਜ਼ਾਦੀ ਸੰਗਰਾਮਨੌਰੋਜ਼ਪੰਜਾਬੀ ਸੂਫ਼ੀ ਕਵੀਡਰੱਗਗੁਰੂ ਅਰਜਨਬਾਬਾ ਜੀਵਨ ਸਿੰਘ🡆 More