ਸੰਤੋਖ ਸਿੰਘ ਧੀਰ: ਪੰਜਾਬੀ ਲੇਖਕ

ਸੰਤੋਖ ਸਿੰਘ ਧੀਰ (2 ਦਸੰਬਰ 1920 - 8 ਫਰਵਰੀ 2010) ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੀ। ਮੁੱਢਲੇ ਤੌਰ 'ਤੇ ਸੰਤੋਖ ਸਿੰਘ ਧੀਰ ਪੰਜਾਬੀ ਕਹਾਣੀਕਾਰ ਦੇ ਤੌਰ 'ਤੇ ਜਾਣੇ ਜਾਂਦੇ ਹਨ ਜਦਕਿ ਉਹਨਾਂ ਨੇ ਕਹਾਣੀ ਤੋਂ ਇਲਾਵਾ ਕਵਿਤਾ ਤੇ ਵਾਰਤਕ ਵੀ ਲਿਖੀ ਅਤੇ ਅਨੁਵਾਦ ਦਾ ਕੰਮ ਵੀ ਕੀਤਾ।

ਸੰਤੋਖ ਸਿੰਘ ਧੀਰ
ਸੰਤੋਖ ਸਿੰਘ ਧੀਰ: ਜੀਵਨ, ਸਾਹਿਤਕ ਵਿਚਾਰਧਾਰਾ, ਰਚਨਾਵਾਂ
ਸੰਤੋਖ ਸਿੰਘ ਧੀਰ
ਜਨਮ
ਸੰਤੋਖ ਸਿੰਘ

(1920-12-02)ਦਸੰਬਰ 2, 1920
ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ, ਬ੍ਰਿਟਿਸ਼ ਪੰਜਾਬ
ਮੌਤਫਰਵਰੀ 8, 2010(2010-02-08) (ਉਮਰ 89)
ਰਾਸ਼ਟਰੀਅਤਾਹਿੰਦੁਸਤਾਨੀ
ਹੋਰ ਨਾਮਸੰਤੋਖ ਸਿੰਘ ਧੀਰ
ਪੇਸ਼ਾਲੇਖਕ, ਕਵੀ

ਜੀਵਨ

ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ, ਬ੍ਰਿਟਿਸ਼ ਪੰਜਾਬ (ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਭਾਰਤੀ ਪੰਜਾਬ) ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਖੰਨੇ ਲਾਗੇ ਡਡਹੇੜੀ ਪਿੰਡ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਗਿਆਨੀ ਈਸ਼ਰ ਸਿੰਘ ਅਤੇ ਮਾਤਾ ਜੀ ਦਾ ਨਾਂ ਸ਼੍ਰੀ ਮਤੀ ਮਾਇਆ ਦੇਵੀ ਸੀ। ਸਕੂਲ ਵਿੱਚ ਛੇ ਜਮਾਤਾਂ ਹੀ ਰਸਮੀ ਪੜ੍ਹਾਈ ਕਰ ਸਕਿਆ। ਅੱਠ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡਾ ਹੋਣ ਕਰ ਕੇ, ਨਿੱਕੀ ਉਮਰੇ ਹੀ ਪਿਤਾ ਪੁਰਖੀ ਦਰਜ਼ੀ ਦੇ ਕੰਮ ਲਾ ਦਿੱਤਾ ਗਿਆ। ਅਤੇ ਧੰਦੇ ਦੀ ਪਰਿਪੱਕਤਾ ਲਈ ਉਸਨੂੰ ਦਿੱਲੀ, ਸ਼ਿਮਲਾ ਅਤੇ ਰਾਵਲਪਿੰਡੀ ਜਾਣਾ ਪਿਆ।

ਸਾਹਿਤਕ ਵਿਚਾਰਧਾਰਾ

ਆਪ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪੜ੍ਹੇ ਤੇ ਜਵਾਨ ਹੋਏ। ਉਨ੍ਹਾਂ ਨੇ ਗ਼ਰੀਬੀ ਤੇ ਦੱਬੇ ਕੁਚਲੇ ਲੋਕਾਂ ਨੂੰ ਨੇੜਿਓਂ ਦੇਖਿਆ ਸੀ। ਇਸੇ ਕਰਕੇ ਉਨ੍ਹਾਂ ਨੇ ਜੋ ਕੁਝ ਵੀ ਲਿਖਿਆ, ਇਨ੍ਹਾਂ ਲੋਕਾਂ ਦੇ ਹੱਕ ਵਿੱਚ ਹੀ ਲਿਖਿਆ।

ਰਚਨਾਵਾਂ

ਕਾਵਿ ਸੰਗ੍ਰਹਿ

  • ਗੁੱਡੀਆਂ ਪਟੋਲੇ (1944)
  • ਪਹੁਫੁਟਾਲਾ (1948)
  • ਧਰਤੀ ਮੰਗਦੀ ਮੀਂਹ ਵੇ (1952)
  • ਪੱਤ ਝੜੇ ਪੁਰਾਣੇ (1955)
  • ਬਿਰਹੜੇ (1960)
  • ਅੱਗ ਦੇ ਪੱਤੇ (1976)
  • ਕਾਲ਼ੀ ਬਰਛੀ (1980)
  • ਸੰਜੀਵਨੀ (1983)
  • ਸਿੰਘਾਵਲੀ (1983)
  • ਆਉਣ ਵਾਲਾ ਸੂਰਜ (1985)
  • ਜਦੋਂ ਅਸੀਂ ਆਵਾਂਗੇ (1988)
  • ਟੂ ਦ ਪੰਜਾਬ ਆਫ਼ ਫ਼ਰੀਦ ਐਂਡ ਅਦਰ ਪੋਇਮਸ, (To the Punjab of Farid and other Poems) - ਅੰਗਰੇਜ਼ੀ ਅਨੁਵਾਦਿਤ ਈ ਬੁੱਕ

ਕਹਾਣੀ ਸੰਗ੍ਰਹਿ

ਪ੍ਰਸਿੱਧ ਕਹਾਣੀਆਂ

  • ਮੰਗੋ
  • ਕੋਈ ਇੱਕ ਸਵਾਰ
  • ਮੇਰਾ ਉੱਜੜਿਆ ਗੁਆਂਢੀ
  • ਸਵੇਰ ਹੋਣ ਤੱਕ
  • ਸਾਂਝੀ ਕੰਧ

ਨਾਵਲ

  • ਨਵਾਂ ਜਨਮ
  • ਸ਼ਰਾਬੀ ਜਾਂ ਦੋ ਫੂਲ (1963)
  • ਯਾਦਗਾਰ (1979)
  • ਅਤੀਤ ਦੇ ਪਰਛਾਵੇਂ (1981)
  • ਮੈਨੂੰ ਇੱਕ ਸੁਪਨਾ ਆਇਆ (1991)
  • ਹਿੰਦੋਸਤਾਨ ਹਮਾਰਾ (1994)

ਸਵੈਜੀਵਨੀ

  • ਬ੍ਰਿਹਸਪਤੀ (ਸਵੈਜੀਵਨੀ)
  • ਮੇਰੀ ਕਲਮ (ਸਾਹਿਤਿਕ ਸਵੈਜੀਵਨੀ)

ਸਫ਼ਰਨਾਮਾ

  • ਮੇਰੀ ਇੰਗਲੈਂਡ ਯਾਤਰਾ

ਅਨੁਵਾਦ

  • ਕਬੀਰ ਰਚਨਾਵਲੀ

ਸਨਮਾਨ

  • ਹੀਰਾ ਸਿੰਘ ਦਰਦ ਇਨਾਮ (1979)
  • ਪੰਜਾਬ ਭਾਸ਼ਾ ਵਿਭਾਗ ਇਨਾਮ (1980)
  • ਨਾਗਮਣੀ ਇਨਾਮ (1982)
  • ਪੰਜਾਬ ਸਾਹਿਤ ਅਕਾਦਮੀ ਇਨਾਮ (1991)
  • ਪੰਜਾਬ ਸਾਹਿਤ ਅਕਾਦਮੀ ਫੈਲੋਸ਼ਿੱਪ (1993)

ਬਾਹਰਲੇ ਲਿੰਕ

ਹਵਾਲੇ

Tags:

ਸੰਤੋਖ ਸਿੰਘ ਧੀਰ ਜੀਵਨਸੰਤੋਖ ਸਿੰਘ ਧੀਰ ਸਾਹਿਤਕ ਵਿਚਾਰਧਾਰਾਸੰਤੋਖ ਸਿੰਘ ਧੀਰ ਰਚਨਾਵਾਂਸੰਤੋਖ ਸਿੰਘ ਧੀਰ ਪ੍ਰਸਿੱਧ ਕਹਾਣੀਆਂਸੰਤੋਖ ਸਿੰਘ ਧੀਰ ਸਵੈਜੀਵਨੀਸੰਤੋਖ ਸਿੰਘ ਧੀਰ ਸਫ਼ਰਨਾਮਾਸੰਤੋਖ ਸਿੰਘ ਧੀਰ ਅਨੁਵਾਦਸੰਤੋਖ ਸਿੰਘ ਧੀਰ ਸਨਮਾਨਸੰਤੋਖ ਸਿੰਘ ਧੀਰ ਬਾਹਰਲੇ ਲਿੰਕਸੰਤੋਖ ਸਿੰਘ ਧੀਰ ਹਵਾਲੇਸੰਤੋਖ ਸਿੰਘ ਧੀਰ

🔥 Trending searches on Wiki ਪੰਜਾਬੀ:

ਪੁਰਖਵਾਚਕ ਪੜਨਾਂਵਇੰਦਰਾ ਗਾਂਧੀਬਾਈਬਲਲਾਇਬ੍ਰੇਰੀਸੁਖਵਿੰਦਰ ਅੰਮ੍ਰਿਤਪੰਜਾਬੀ ਧੁਨੀਵਿਉਂਤਪੰਜਾਬੀ ਅਖ਼ਬਾਰਸੰਤ ਅਤਰ ਸਿੰਘਅੰਮ੍ਰਿਤਸਰਸਿਹਤਵਾਰਿਸ ਸ਼ਾਹਰਾਜ ਮੰਤਰੀਸਿੱਖੀਮਾਰੀ ਐਂਤੂਆਨੈਤਪਿੱਪਲਬੁੱਲ੍ਹੇ ਸ਼ਾਹਮਹਾਨ ਕੋਸ਼ਊਠਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਮਾਰਕਸਵਾਦਵੈਦਿਕ ਕਾਲਇਤਿਹਾਸਪੰਜ ਤਖ਼ਤ ਸਾਹਿਬਾਨਮਨੁੱਖੀ ਦੰਦਕਾਵਿ ਸ਼ਾਸਤਰਭਾਈ ਵੀਰ ਸਿੰਘਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਜੂਆਮਮਿਤਾ ਬੈਜੂਸੋਹਣੀ ਮਹੀਂਵਾਲਇੰਦਰਕੋਟਾਜਾਮਨੀਕਿਸਾਨਅਲੰਕਾਰ (ਸਾਹਿਤ)ਵਿਗਿਆਨ ਦਾ ਇਤਿਹਾਸਧਨੀ ਰਾਮ ਚਾਤ੍ਰਿਕਸ਼ਰੀਂਹਕਰਮਜੀਤ ਅਨਮੋਲਪੰਜਾਬੀ ਸੂਫ਼ੀ ਕਵੀਸੰਤ ਸਿੰਘ ਸੇਖੋਂਬਾਬਾ ਬੁੱਢਾ ਜੀਸੰਯੁਕਤ ਰਾਜਸ਼ੁਭਮਨ ਗਿੱਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਾਲੀਬਾਲਗੁਰੂ ਅਰਜਨਸਾਮਾਜਕ ਮੀਡੀਆਮੜ੍ਹੀ ਦਾ ਦੀਵਾਸਰੀਰਕ ਕਸਰਤਸੁਰਿੰਦਰ ਕੌਰਕੇਂਦਰ ਸ਼ਾਸਿਤ ਪ੍ਰਦੇਸ਼ਉਲਕਾ ਪਿੰਡਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਵਿਰਾਸਤ-ਏ-ਖ਼ਾਲਸਾਗੁਰੂ ਗਰੰਥ ਸਾਹਿਬ ਦੇ ਲੇਖਕਚਲੂਣੇਭਗਤ ਧੰਨਾ ਜੀਮੰਜੀ ਪ੍ਰਥਾਕਵਿਤਾਹੰਸ ਰਾਜ ਹੰਸਅਮਰ ਸਿੰਘ ਚਮਕੀਲਾਗੁਰੂ ਹਰਿਰਾਇਅਫ਼ੀਮਜਰਨੈਲ ਸਿੰਘ ਭਿੰਡਰਾਂਵਾਲੇਦਿਨੇਸ਼ ਸ਼ਰਮਾਸੰਯੁਕਤ ਰਾਸ਼ਟਰਸਰਬੱਤ ਦਾ ਭਲਾਪੰਜਾਬੀ ਸਾਹਿਤਖੇਤੀਬਾੜੀਲਿਪੀਚਿੱਟਾ ਲਹੂਗੁਰਦੁਆਰਾਨਾਥ ਜੋਗੀਆਂ ਦਾ ਸਾਹਿਤਪੰਜਾਬੀ ਲੋਕ ਸਾਹਿਤਚੇਤ15 ਨਵੰਬਰਸਿੰਧੂ ਘਾਟੀ ਸੱਭਿਅਤਾ🡆 More