ਮਾਈਕ੍ਰੋਸਾਫਟ

ਮਾਈਕਰੋਸਾਫ਼ਟ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਭਾਸ਼ੀਆ ਤਕਨੀਕੀ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਰੈਡਮੌਂਡ, ਵਾਸ਼ਿੰਗਟਨ ਵਿਖੇ ਸਥਿਤ ਹੈ। ਇਹ ਕੰਪਨੀ ਮੁੱਖ ਤੌਰ 'ਤੇ ਕੰਪਿਊਟਰ, ਕੰਪਿਊਟਰੀ ਉਪਕਰਨ, ਮੋਬਾਇਲ ਅਤੇ ਤਕਨੀਕ ਨਾਲ ਸੰਬੰਧਿਤ ਹੋਰ ਸੇਵਾਵਾਂ ਦਾ ਵਿਕਾਸ ਕਰਦੀ, ਬਣਾਉਂਦੀ ਤੇ ਵੇਚਦੀ ਹੈ। ਇਸ ਦੀ ਸਭ ਤੋਂ ਪ੍ਰਸਿੱਧ ਆਦੇਸ਼ਕਾਰੀ ਮਾਈਕਰੋਸੌਫ਼ਟ ਵਿੰਡੋਜ਼ ਹੈ ਜੋ ਕਿ ਇੱਕ ਸੰਚਾਲਕ ਤੰਤਰ ਹੈ। ਇਸ ਤੋਂ ਇਲਾਵਾ ਮਾਈਕਰੋਸੌਫ਼ਟ ਔਫਿਸ, ਮਾਈਕਰੋਸੌਫ਼ਟ ਐੱਜ ਅਤੇ ਇੰਟਰਨੈੱਟ ਐਕਸਪਲੋਰਰ ਵੀ ਕਾਫੀ ਪ੍ਰਸਿੱਧ ਹਨ। ਐਕਸ-ਬੌਕਸ ਖੇਡ ਕੰਸੋਲ ਅਤੇ ਸਰਫੇਸ ਟੈਬਲੇਟ ਵੀ ਉਪਕਰਨਾਂ ਦੀ ਸੂਚੀ ਵਿੱਚ ਬਹੁਤ ਪ੍ਰਸਿੱਧ ਹਨ। ਆਦੇਸ਼ਕਾਰੀ ਬਜ਼ਾਰ ਵਿੱਚ ਇਹ ਕੰਪਨੀ ਆਪਣੀ ਕਮਾਈ ਕਾਰਨ ਸਭ ਤੋਂ ਉੱਪਰ ਹੈ। ਇਸ ਕੰਪਨੀ ਦੀ ਸਥਾਪਨਾ ਬਿੱਲ ਗੇਟਜ਼ ਅਤੇ ਪੌਲ ਐਲਨ ਦੁਆਰਾ 4 ਅਪ੍ਰੈਲ 1975 'ਚ ਅਲਟਾਏਰ 8800 ਲਈ BASIC ਇੰਟਰਪ੍ਰੀਟਰ ਦੇ ਵਿਕਾਸ ਕਰਨ ਅਤੇ ਵੇਚਣ ਨਾਲ ਹੋਈ।

ਮਾਈਕਰੋਸਾਫ਼ਟ ਕਾਰਪੋਰੇਸ਼ਨ
ਕਿਸਮਪਬਲਿਕ
ਵਪਾਰਕ ਵਜੋਂ
ISINUS5949181045 Edit on Wikidata
ਉਦਯੋਗਸਾਫ਼ਟਵੇਅਰ
ਇਲੈਕਟਰੋਨਿਕ
ਕੰਪਿਊਟਰ ਹਾਡਵੇਅਰ
ਸਥਾਪਨਾਅਪ੍ਰੈਲ 4, 1975; 49 ਸਾਲ ਪਹਿਲਾਂ (1975-04-04)
ਮੈਕਸੀਕੋ, ਸੰਯੁਕਤ ਰਾਜ ਅਮਰੀਕਾ
ਸੰਸਥਾਪਕਬਿਲ ਗੇਟਸ, ਪੌਲ ਐਲਨ
ਮੁੱਖ ਦਫ਼ਤਰ
ਮਾਈਕਰੋਸਾਫ਼ਟ ਰੇਡਮੰਡ ਕੈਪਸ
,
ਸੇਵਾ ਦਾ ਖੇਤਰਦੁਨੀਆ 'ਚ
ਮੁੱਖ ਲੋਕ
  • ਜਾਨ ਥੋਮਸ਼ਨਞ (ਚੇਅਰਮੈਨ)
  • ਸੱਤਿਆ ਨਾਡੇਲਾ (ਸੀਈਓ)
  • ਬਿੱਲ ਗੇਟਸ (ਮੌਢੀ)
  • ਬਰਾਡ ਸਮਿਥ (ਪ੍ਰਧਾਨ)
ਉਤਪਾਦ
  • ਮਾਈਕਰੋਸਾਫ਼ਟ ਵਿੰਡੋ
  • ਮਾਈਕਰੋਸਾਫ਼ਟ ਆਫਸ
  • ਮਾਈਕਰੋਸਾਫ਼ਟ ਸਰਵਰ
  • ਸਕਾਈ
  • ਮਾਈਕਰੋਸਾਫ਼ਟ ਵਿਜੂਅਲ ਸਟੁਡੀਓ
  • ਮਾਈਕਰੋਸਾਫ਼ਟ ਡਾਈਨਾਮਿਕਸ
  • ਮਾਈਕਰੋਸਾਫ਼ਟ ਅਜ਼ੁਰੇ
  • ਐਕਸਬੋਕਸ
  • ਮਾਈਕਰੋਸਾਫ਼ਟ ਸਰਫੇਸ
  • ਮਾਈਕਰੋਸਾਫ਼ਟ ਮੋਬਾਇਲ
ਸੇਵਾਵਾਂ
  • ਐਮ ਐਸ ਐਨ
  • ਬਿੰਗ
  • ਵਨ ਡਰਾਇਵ
  • ਮਾਈਕਰੋਸਾਫ਼ਟ ਡਿਵੈਲਪਰ ਨੈਟਵਰਕ
  • ਆਉਟਲੁਕ ਡਾਟ ਕਾਮ
  • ਮਾਈਕਰੋਸਾਫ਼ਟ ਟੈਕਨੈਟ
  • ਐਕਸ ਬੋਕਸ ਲਾਇਵ
ਕਮਾਈIncrease $ 93.58 ਬਿਲੀਅਨ (2015)
ਸੰਚਾਲਨ ਆਮਦਨ
Decrease $ 18.16 ਬਿਲੀਅਨ (2015)
ਸ਼ੁੱਧ ਆਮਦਨ
Decrease $ 12.19 ਬਿਲੀਅਨ (2015)
ਕੁੱਲ ਸੰਪਤੀIncrease $ 176.22 ਬਿਲੀਅਨ (2015)
ਕੁੱਲ ਇਕੁਇਟੀDecrease $ 80.08 ਬਿਲੀਅਨ (2015)
ਕਰਮਚਾਰੀ
118,584 (ਮਾਰਚ 2015)
ਵੈੱਬਸਾਈਟwww.microsoft.com

ਇਤਿਹਾਸ

ਵਪਾਰ

ਵਪਾਰਕ ਢਾਂਚਾ

ਵਪਾਰਕ ਸ਼ਨਾਖਤ

ਹਵਾਲੇ

Tags:

ਮਾਈਕ੍ਰੋਸਾਫਟ ਇਤਿਹਾਸਮਾਈਕ੍ਰੋਸਾਫਟ ਵਪਾਰਮਾਈਕ੍ਰੋਸਾਫਟ ਵਪਾਰਕ ਢਾਂਚਾਮਾਈਕ੍ਰੋਸਾਫਟ ਵਪਾਰਕ ਸ਼ਨਾਖਤਮਾਈਕ੍ਰੋਸਾਫਟ ਹਵਾਲੇਮਾਈਕ੍ਰੋਸਾਫਟਵਾਸ਼ਿੰਗਟਨ

🔥 Trending searches on Wiki ਪੰਜਾਬੀ:

ਓਡ ਟੂ ਅ ਨਾਈਟਿੰਗਲਗਾਂਵੈੱਬ ਬਰਾਊਜ਼ਰਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਜੇਮਸ ਕੈਮਰੂਨਸ਼੍ਰੋਮਣੀ ਅਕਾਲੀ ਦਲਆਜ਼ਾਦ ਸਾਫ਼ਟਵੇਅਰਸੰਸਕ੍ਰਿਤ ਭਾਸ਼ਾਭਾਰਤੀ ਉਪਮਹਾਂਦੀਪ6 ਅਗਸਤਅਨੰਦਪੁਰ ਸਾਹਿਬਅਕਾਲ ਤਖ਼ਤਸਿੱਖੀਸਿੱਖਖੰਡਾਪਿਆਰਰੂਪਵਾਦ (ਸਾਹਿਤ)ਜੈਨ ਧਰਮ1925ਚੰਡੀ ਦੀ ਵਾਰਸਾਕਾ ਨੀਲਾ ਤਾਰਾਜਰਗ ਦਾ ਮੇਲਾਮੁਗ਼ਲ ਸਲਤਨਤਦੁਆਬੀਪਾਕਿਸਤਾਨਸਾਬਿਤ੍ਰੀ ਹੀਸਨਮਪਸ਼ੂ ਪਾਲਣਅਨੁਪਮ ਗੁਪਤਾਜਪਾਨੀ ਯੈੱਨਸਿੱਖਿਆ (ਭਾਰਤ)ਅਨੁਵਾਦਹਰਿਆਣਾਚੀਨੀ ਭਾਸ਼ਾਗੁਰੂ ਗੋਬਿੰਦ ਸਿੰਘ ਮਾਰਗਊਸ਼ਾਦੇਵੀ ਭੌਂਸਲੇਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਸਾਹਿਤ ਅਤੇ ਮਨੋਵਿਗਿਆਨਭਗਤ ਰਵਿਦਾਸਸੋਹਿੰਦਰ ਸਿੰਘ ਵਣਜਾਰਾ ਬੇਦੀਐਲਿਜ਼ਾਬੈਥ IIਭਾਰਤ ਦਾ ਰਾਸ਼ਟਰਪਤੀਇੰਗਲੈਂਡਪੰਜਾਬੀ ਰੀਤੀ ਰਿਵਾਜ੨੭੭ਗੁਰੂ ਰਾਮਦਾਸਅਜਮੇਰ ਸਿੰਘ ਔਲਖਬੰਦਾ ਸਿੰਘ ਬਹਾਦਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬ ਦੇ ਮੇੇਲੇਉਪਵਾਕਗਿਆਨਮਹਾਨ ਕੋਸ਼ਜਪੁਜੀ ਸਾਹਿਬਗੂਗਲਪੰਜਾਬੀ ਵਿਆਕਰਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਜੈਵਿਕ ਖੇਤੀਮਾਨਚੈਸਟਰਨਾਮਧਾਰੀਸਹਰ ਅੰਸਾਰੀਕੈਥੀਓਮ ਪ੍ਰਕਾਸ਼ ਗਾਸੋਲੋਕਧਾਰਾਜੀਵਨੀਪੰਜਾਬ ਦੀਆਂ ਵਿਰਾਸਤੀ ਖੇਡਾਂਆਰਥਿਕ ਵਿਕਾਸਖਾਲਸਾ ਰਾਜਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਐਕਸ (ਅੰਗਰੇਜ਼ੀ ਅੱਖਰ)ਇਕਾਂਗੀਗੁਰੂ ਗੋਬਿੰਦ ਸਿੰਘਊਧਮ ਸਿੰਘਪੰਜਾਬੀ ਸੱਭਿਆਚਾਰ🡆 More