8 ਦਸੰਬਰ

8 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 342ਵਾਂ (ਲੀਪ ਸਾਲ ਵਿੱਚ 343ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 23 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 24 ਮੱਘਰ ਬਣਦਾ ਹੈ।

<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

ਵਾਕਿਆ

  • 1660ਵਿਲੀਅਮ ਸ਼ੈਕਸਪੀਅਰ ਦੇ ਮਸ਼ਹੂਰ ਨਾਟਕ ਉਥੈਲੋ ਵਿੱਚ ਪਾਤਰ ਦੇਸਦੇਮੋਨਾ ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।
  • 1705ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗ੍ਰਿਫ਼ਤਾਰ।
  • 1705ਗੁਰੂ ਗੋਬਿੰਦ ਸਿੰਘ ਜੀ, ਨਬੀ ਖ਼ਾਨ ਤੇ ਗ਼ਨੀ ਖ਼ਾਨ ਦੀ ਮਦਦ ਨਾਲ ਚਮਕੌਰ ਦੀ ਗੜ੍ਹੀ ਤੋਂ ਨਿਕਲ ਕੇ ਮਾਛੀਵਾੜਾ ਪੁੱਜ ਗਏ।
  • 1919 – ਸਿੱਖ ਲੀਗ ਜਥੇਬੰਦੀ ਕਾਇਮ ਕੀਤੀ ਗਈ।
  • 1949ਮਾਓ ਤਸੇ-ਤੁੰਗ ਦੀ ਅਗਵਾਈ ਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ ਚੀਨ ਦੀ ਉਦੋਂ ਦੀ ਸਰਕਾਰ ਫ਼ਾਰਮੂਸਾ ਟਾਪੂ ਵਿੱਚ ਲਿਜਾਈ ਗਈ।
  • 1962ਨਿਊਯਾਰਕ ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ (1 ਅਪਰੈਲ, 1963 ਤਕ) ਚਲੀ।
  • 1962ਭਾਰਤ-ਚੀਨ ਜੰਗ: ਚੀਨੀ ਸੈਨਾ ਨੇ ਨਾਰਥ ਈਸਟ ਫਰੰਟੀਅਰ ਏਜੰਸੀ (ਨੇਫਾ) ਅਰੁਣਾਚਲ ਪ੍ਰਦੇਸ਼ ਨੂੰ ਪਾਰ ਕੀਤਾ।
  • 1971ਭਾਰਤ-ਪਾਕਿਸਤਾਨ ਯੁੱਧ (1971): ਭਾਰਤੀ ਫੌਜ ਨੇ ਪੱਛਮੀ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੇ ਹਮਲਾ ਕੀਤਾ।
  • 1982 – ਨਾਰਮਨ ਡੀ. ਮੇਅਰ ਨਾਂ ਦੇ ਇੱਕ ਸ਼ਖ਼ਸ ਨੇ ਨਿਊਕਲਰ ਹਥਿਆਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਦਾ ਮਾਨੂਮੈਂਟ ਬਾਰੂਦ ਨਾਲ ਉਡਾ ਦੇਣ ਦੀ ਧਮਕੀ ਦਿਤੀ। ਪੁਲਿਸ ਨੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ। ਉਸ ਵਲੋਂ ਨਾਂਹ ਕਰਨ 'ਤੇ ਪੁਲਿਸ ਨੇ 10 ਘੰਟੇ ਮਗਰੋਂ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿਤਾ।

ਜਨਮ

8 ਦਸੰਬਰ 
ਪਰਕਾਸ਼ ਸਿੰਘ ਬਾਦਲ
8 ਦਸੰਬਰ 
ਧਰਮਿੰਦਰ
8 ਦਸੰਬਰ 
ਸ਼ਰਮੀਲਾ ਟੈਗੋਰ

ਦਿਹਾਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਛਾਤੀ ਗੰਢਫੁੱਟਬਾਲਚੌਪਈ ਸਾਹਿਬਸਦਾਮ ਹੁਸੈਨਪੁਰਾਤਨ ਜਨਮ ਸਾਖੀਬਾਬਾ ਬੁੱਢਾ ਜੀਪੰਜਾਬੀ ਕੈਲੰਡਰਗ਼ਦਰ ਲਹਿਰਅੰਮ੍ਰਿਤਾ ਪ੍ਰੀਤਮਵਿਆਕਰਨਕੁਦਰਤਨਿਰੰਜਣ ਤਸਨੀਮਉਪਮਾ ਅਲੰਕਾਰਸਾਕਾ ਨੀਲਾ ਤਾਰਾਖੋ-ਖੋਬੱਦਲਮਹਿੰਦਰ ਸਿੰਘ ਧੋਨੀਆਮਦਨ ਕਰਭਗਤ ਧੰਨਾ ਜੀਅਫ਼ਜ਼ਲ ਅਹਿਸਨ ਰੰਧਾਵਾਗੁਰਮਤਿ ਕਾਵਿ ਦਾ ਇਤਿਹਾਸਗੁਰਮੁਖੀ ਲਿਪੀ ਦੀ ਸੰਰਚਨਾਜਸਬੀਰ ਸਿੰਘ ਆਹਲੂਵਾਲੀਆਭਗਤ ਪੂਰਨ ਸਿੰਘਪੰਜਾਬੀ ਸੂਫ਼ੀ ਕਵੀਸਾਕਾ ਨਨਕਾਣਾ ਸਾਹਿਬਭਗਵੰਤ ਮਾਨਬੰਦਾ ਸਿੰਘ ਬਹਾਦਰਮੱਧਕਾਲੀਨ ਪੰਜਾਬੀ ਵਾਰਤਕਘੜਾਪੰਜਾਬ , ਪੰਜਾਬੀ ਅਤੇ ਪੰਜਾਬੀਅਤਪੰਜਾਬੀ ਵਾਰ ਕਾਵਿ ਦਾ ਇਤਿਹਾਸਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਵਿਆਹ ਦੀਆਂ ਕਿਸਮਾਂਬਿਲਸੱਭਿਆਚਾਰ ਅਤੇ ਸਾਹਿਤਅਰਥ ਅਲੰਕਾਰਪੰਜਾਬੀ ਸੱਭਿਆਚਾਰਫ਼ਰੀਦਕੋਟ ਸ਼ਹਿਰਜਨਮ ਸੰਬੰਧੀ ਰੀਤੀ ਰਿਵਾਜਅੰਮ੍ਰਿਤਪਾਲ ਸਿੰਘ ਖ਼ਾਲਸਾਮਹਾਂਭਾਰਤਮਨਮੋਹਨ ਸਿੰਘਪੰਜਨਦ ਦਰਿਆਮਹਿੰਗਾਈ ਭੱਤਾਕੰਨਜਰਨੈਲ ਸਿੰਘ ਭਿੰਡਰਾਂਵਾਲੇਸਵਰਬੁੱਧ ਗ੍ਰਹਿਸੀ.ਐਸ.ਐਸਲੋਕ ਮੇਲੇਖ਼ਾਲਿਸਤਾਨ ਲਹਿਰਸੀ++ਪੰਜਾਬੀ ਤਿਓਹਾਰਆਧੁਨਿਕ ਪੰਜਾਬੀ ਸਾਹਿਤਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਆਪਰੇਟਿੰਗ ਸਿਸਟਮਖੋਜਰਿਗਵੇਦਚੰਦਰ ਸ਼ੇਖਰ ਆਜ਼ਾਦਸੱਸੀ ਪੁੰਨੂੰਪੰਜਾਬੀ ਟੀਵੀ ਚੈਨਲਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਮੀਡੀਆਵਿਕੀਨਜ਼ਮਮਨੁੱਖੀ ਪਾਚਣ ਪ੍ਰਣਾਲੀ.acਤੂੰ ਮੱਘਦਾ ਰਹੀਂ ਵੇ ਸੂਰਜਾਸ਼੍ਰੋਮਣੀ ਅਕਾਲੀ ਦਲਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਨਾਂਵਚੰਦਰਮਾ2020ਮੋਬਾਈਲ ਫ਼ੋਨਭਾਬੀ ਮੈਨਾ🡆 More