ਸਰਗੇਈ ਬੁਬਕਾ

ਸੇਰਗੇਈ ਨਜ਼ਾਰੋਵਿਚ ਬੁਬਕਾ (Ukrainian: Сергі́й Наза́рович Бу́бка; ਜਨਮ 4 ਦਸੰਬਰ 1963) ਰਿਟਾਇਰ ਯੂਕਰੇਨੀ ਪੋਲ ਵਾਲਟਰ ਹੈ। 1991 ਵਿੱਚ ਸੋਵੀਅਤ ਯੂਨੀਅਨ ਭੰਗ ਹੋਣ ਤੱਕ ਉਸਨੇ ਇਸਦੀ ਪ੍ਰਤਿਨਿਧਤਾ ਕੀਤੀ, ਵਾਰ ਵਾਰ ਸੰਸਾਰ ਦਾ ਸਰਬੋਤਮ ਅਥਲੀਟ ਬਣਿਆ। ਅਤੇ ਉਹ 2012 ਵਿੱਚ ਉਨ੍ਹਾਂ 24 ਅਥਲੀਟਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਅਥਲੈਟਿਕਸ ਫੈਡਰੇਸ਼ਨਾਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ (ਹਾਲ ਆਫ਼ ਫ਼ੇਮ) ਦੇ ਉਦਘਾਟਨ ਲਈ ਲਿਆ ਗਿਆ ਸੀ।

ਸਰਗੇਈ ਬੁਬਕਾ
ਸਰਗੇਈ ਬੁਬਕਾ
2007 ਵਿੱਚ ਸਰਗੇਈ ਬੁਬਕਾ
ਨਿੱਜੀ ਜਾਣਕਾਰੀ
Native nameСергі́й Наза́рович Бу́бка
ਪੂਰਾ ਨਾਮਸੇਰਹੇ ਨਜ਼ਾਰੋਵਿਚ ਬੁਬਕਾ
ਰਾਸ਼ਟਰੀਅਤਾਯੂਕਰੇਨੀ
ਜਨਮ(1963-12-04)4 ਦਸੰਬਰ 1963
ਵੋਰੋਸ਼ਿਲੋਵਗਰਾਦ, ਯੂਕਰੇਨੀ ਐਸ.ਐਸ.ਆਰ, ਸੋਵੀਅਤ ਯੂਨੀਅਨ (ਹੁਣ ਲੁਹਾਂਸਕ, ਯੂਕਰੇਨ)
ਪੜ੍ਹਾਈਪੰਜਾਬੀ ਸਭਿਆਚਾਰ
ਸਰਗਰਮੀ ਦੇ ਸਾਲ1981–2001
ਕੱਦ1.83 m (6 ft 0 in)
ਭਾਰ80 kg (180 lb)
ਵੈੱਬ-ਸਾਈਟwww.sergeybubka.com
ਖੇਡ
ਦੇਸ਼ਸਰਗੇਈ ਬੁਬਕਾ Soviet Union (1981–1991)
ਸਰਗੇਈ ਬੁਬਕਾ ਯੂਕਰੇਨ (1991–2001)
ਖੇਡਟਰੈਕ ਅਤੇ ਫ਼ੀਲਡ
ਈਵੈਂਟਪੋਲ ਵੌਲਤ
Turned pro1981
Coached byਵਿਤਾਲੀ ਪੇਤਰੋਵ
ਸੇਵਾ ਮੁਕਤ2001
ਮੈਡਲ ਰਿਕਾਰਡ
Men's athletics
the ਸਰਗੇਈ ਬੁਬਕਾ Soviet Union ਦਾ/ਦੀ ਖਿਡਾਰੀ
Olympic Games
ਸੋਨੇ ਦਾ ਤਮਗਾ – ਪਹਿਲਾ ਸਥਾਨ 1988 Seoul Pole vault
World Championships
the ਸਰਗੇਈ ਬੁਬਕਾ Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1983 Helsinki Pole vault
ਸੋਨੇ ਦਾ ਤਮਗਾ – ਪਹਿਲਾ ਸਥਾਨ 1987 Rome Pole vault
ਸੋਨੇ ਦਾ ਤਮਗਾ – ਪਹਿਲਾ ਸਥਾਨ 1991 Tokyo Pole vault
ਸਰਗੇਈ ਬੁਬਕਾ ਯੂਕਰੇਨ ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1993 Stuttgart Pole vault
ਸੋਨੇ ਦਾ ਤਮਗਾ – ਪਹਿਲਾ ਸਥਾਨ 1995 Gothenburg Pole vault
ਸੋਨੇ ਦਾ ਤਮਗਾ – ਪਹਿਲਾ ਸਥਾਨ 1997 Athens Pole vault
World Indoor Championships
the ਸਰਗੇਈ ਬੁਬਕਾ Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1985 Paris Pole vault
ਸੋਨੇ ਦਾ ਤਮਗਾ – ਪਹਿਲਾ ਸਥਾਨ 1987 Indianapolis Pole vault
ਸੋਨੇ ਦਾ ਤਮਗਾ – ਪਹਿਲਾ ਸਥਾਨ 1991 Sevilla Pole vault
ਸਰਗੇਈ ਬੁਬਕਾ ਯੂਕਰੇਨ ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1995 Barcelona Pole vault
European Championships
the ਸਰਗੇਈ ਬੁਬਕਾ Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1986 Stuttgart Pole vault
Goodwill Games
the ਸਰਗੇਈ ਬੁਬਕਾ Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1986 Moscow Pole vault
Updated on 8 September 2012.

ਆਈ ਏ ਏ ਐਫ ਸੰਸਾਰ ਚੈਂਪੀਅਨਸ਼ਿਪਾਂ

ਬੁਬਕਾ ਨੇ 1983 ਤੋਂ 1997 ਤੱਕ ਲਗਾਤਾਰ 6 ਆਈ ਏ ਏ ਐਫ ਸੰਸਾਰ ਚੈਂਪੀਅਨਸ਼ਿਪਾਂ ਜਿੱਤੀਆਂ:

ਸਾਲ ਪ੍ਰਤੀਯੋਗਤਾ ਜਗ੍ਹਾ ਪੁਜੀਸ਼ਨ ਜਿੱਤੀ ਉਚਾਈ
(ਮੀ)
1983 ਸੰਸਾਰ ਚੈਂਪੀਅਨਸ਼ਿਪਾਂ ਹੇਲਸਿੰਕੀ ਪਹਿਲੀ 5.70
1987 ਸੰਸਾਰ ਚੈਂਪੀਅਨਸ਼ਿਪਾਂ ਰੋਮ ਪਹਿਲੀ 5.85
1991 ਸੰਸਾਰ ਚੈਂਪੀਅਨਸ਼ਿਪਾਂ ਟੋਕੀਓ ਪਹਿਲੀ 5.95
1993 ਸੰਸਾਰ ਚੈਂਪੀਅਨਸ਼ਿਪਾਂ ਸਟੁੱਟਗਾਰਟ ਪਹਿਲੀ 6.00
1995 ਸੰਸਾਰ ਚੈਂਪੀਅਨਸ਼ਿਪਾਂ ਗੋਥਨਬਰਗ ਪਹਿਲੀ 5.92
1997 ਸੰਸਾਰ ਚੈਂਪੀਅਨਸ਼ਿਪਾਂ ਏਥਨਜ਼ ਪਹਿਲੀ 6.01

ਹਵਾਲੇ

Tags:

ਸੋਵੀਅਤ ਯੂਨੀਅਨ

🔥 Trending searches on Wiki ਪੰਜਾਬੀ:

1908ਅੰਮ੍ਰਿਤਾ ਪ੍ਰੀਤਮ੧੯੨੧ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਗੁਰੂ ਅਰਜਨਸੁਰਜੀਤ ਪਾਤਰਆਨੰਦਪੁਰ ਸਾਹਿਬ੧੯੨੦ਮਹਾਤਮਾ ਗਾਂਧੀਸਰਗੁਣ ਮਹਿਤਾਮੋਜ਼ੀਲਾ ਫਾਇਰਫੌਕਸਵਿਸਾਖੀਇਸਾਈ ਧਰਮਗੁਰਦੁਆਰਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਇਕਾਂਗੀ ਦਾ ਇਤਿਹਾਸਸਿਕੰਦਰ ਮਹਾਨਕੁਲਾਣਾਕੈਨੇਡਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਏਸ਼ੀਆਬੰਦਾ ਸਿੰਘ ਬਹਾਦਰਲੋਗਰਗੁਰੂ ਅਮਰਦਾਸਗ਼ੈਰ-ਬਟੇਨੁਮਾ ਸੰਖਿਆਗੁਰਮੁਖੀ ਲਿਪੀਬਾਲ ਵਿਆਹਨਿਰਵੈਰ ਪੰਨੂਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਖ਼ਾਲਿਸਤਾਨ ਲਹਿਰਜ਼ਫ਼ਰਨਾਮਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਜ਼ਮੀਰਪੰਜਾਬੀ ਅਖਾਣਹੱਜਪੰਜਾਬੀ ਵਾਰ ਕਾਵਿ ਦਾ ਇਤਿਹਾਸਹੋਲਾ ਮਹੱਲਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਘੋੜਾਔਰੰਗਜ਼ੇਬਸੱਭਿਆਚਾਰ ਅਤੇ ਸਾਹਿਤਨਿਬੰਧ ਦੇ ਤੱਤਲੋਕ ਸਾਹਿਤਕੌਮਪ੍ਰਸਤੀ5 ਸਤੰਬਰਵਰਗ ਮੂਲਭਗਤ ਸਿੰਘਦਿਲਸਨਾ ਜਾਵੇਦਰਿਮਾਂਡ (ਨਜ਼ਰਬੰਦੀ)ਮੱਧਕਾਲੀਨ ਪੰਜਾਬੀ ਸਾਹਿਤਬਸੰਤਪੰਜਾਬੀ ਭਾਸ਼ਾਕਾਂਸ਼ੀ ਰਾਮਜੀ-ਮੇਲਭੰਗੜਾ (ਨਾਚ)ਮਾਊਸਯੂਰਪੀ ਸੰਘਅਨੁਵਾਦਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਵਿਰਾਟ ਕੋਹਲੀਕੰਬੋਜਬੁੱਲ੍ਹਾ ਕੀ ਜਾਣਾਂਅੰਮ੍ਰਿਤਸਰਨਾਰੀਵਾਦਵਿਕੀਐਮਨੈਸਟੀ ਇੰਟਰਨੈਸ਼ਨਲ1910ਪ੍ਰਿਅੰਕਾ ਚੋਪੜਾ20 ਜੁਲਾਈ🡆 More