ਗੁੱਲੀ ਡੰਡਾ: ਬੱਚਿਆਂ ਦੀ ਖੇਡ

ਗੁੱਲੀ ਡੰਡਾ ਪੰਜਾਬ ਅਤੇ ਹਿੰਦ-ਉਪਮਹਾਦੀਪ ਦੇ ਕਈ ਦੂਜੇ ਇਲਾਕਿਆਂ ਵਿੱਚ ਮੁੰਡਿਆਂ ਦੀ ਖੇਡ ਹੈ। ਇਹ ਇੱਕ ਡੰਡੇ ਅਤੇ ਇੱਕ ਗੁੱਲੀ ਦੀ ਮਦਦ ਨਾਲ ਇੱਕ ਖੁੱਲੇ ਮੈਦਾਨ ਵਿੱਚ ਖੇਡੀ ਜਾਂਦੀ ਹੈ। ਖਿਡਾਰੀਆਂ ਦੀ ਤਾਦਾਦ ਉੱਤੇ ਕੋਈ ਰੋਕ ਨਹੀਂ। ਡੰਡਾ ਕਿਸੇ ਵੀ ਮਾਪ ਦਾ ਹੋ

ਗੁੱਲੀ ਡੰਡਾ
[[File:Guli danda in Punjab .jpg|frameless]]
ਵਾਰਾਨਸੀ ਵਿੱਚ ਗੰਗਾ ਨਦੀ ਦੇ ਘਾਟ ਤੇ ਗੁੱਲੀ-ਡੰਡਾ ਖੇਡਦੇ ਦੋ ਮੁੰਡੇ

ਸਕਦਾ ਹੈ। ਗੁੱਲੀ ਵੀ ਡੰਡੇ ਦਾ ਇੱਕ ਅਲਹਿਦਾ ਛੋਟਾ ਟੁਕੜਾ ਹੁੰਦਾ ਹੈ ਜਿਸ ਦੀ ਲੰਮਾਈ 9 ਇੰਚ ਦੇ ਲੱਗ ਭਗ ਹੁੰਦੀ ਹੈ। ਗੁੱਲੀ ਦੇ ਦੋਨਾਂ ਸਿਰੇ ਤਰਾਸ਼ੇ ਹੋਏ ਅਤੇ ਨੋਕਦਾਰ ਹੁੰਦੇ ਹਨ। ਇਸ ਖੇਲ ਵਿੱਚ ਪਹਿਲੀ ਪੀਤੀ ਦਾ ਨਿਰਣਾ ਕਰਨ ਲਈ ਬੱਚੀਆਂ ਪਾਈਆਂ ਜਾਂਦੀਆਂ ਹਨ। ਵਧ ਬੱਚੀਆਂ ਪਾਉਣ ਵਾਲਾ ਖਿਡਾਰੀ ਪਹਿਲੀ ਵਾਰੀ ਲੈਂਦਾ ਹੈ। ਉਹ ਖੁੱਤੀ ਉਪਰ ਗੁੱਲੀ ਰੱਖ ਕੇ ਡੰਡੇ ਨਾਲ ਗੁੱਲੀ ਨੂੰ ਦੂਰ ਸੁੱਟਦਾ ਹੈ। ਵਿਰੋਧੀ ਖਿਡਾਰੀ ਉਸ ਗੁੱਲੀ ਨੂੰ ਚੁੱਕ ਕੇ ਖੁੱਤੀ ਵੱਲ ਸੁੱਟਦਾ ਹੈ ਅਤੇ ਖੁੱਤੀ ਤੇ ਰੱਖੇ ਡੰਡੇ ਨੂੰ ਨਿਸ਼ਾਨਾ ਬਣਾਉਂਦਾ ਹੈ। ਡੰਡੇ ਵਿੱਚ ਨਿਸ਼ਾਨਾ ਲੱਗ ਜਾਵੇ ਜਾਂ ਕਈ ਥਾਈਂ ਖੁੱਤੀ ਕੋਲ ਮਿਥੇ ਖਾਨੇ ਵਿੱਚ ਪੈ ਜਾਵੇ ਤਾਂ ਵਾਰੀ ਬਦਲ ਜਾਂਦੀ ਹੈ। ਜੇ ਇਹ ਸਫਲਤਾ ਨਾ ਮਿਲੇ ਕਾਇਮ ਖਿਡਾਰੀ ਵਲੋਂ ਗੁੱਲੀ ਦੇ ਨੋਕਦਾਰ ਹਿੱਸੇ ਉੱਤੇ ਡੰਡਾ ਮਾਰਿਆ ਜਾਂਦਾ ਹੈ ਜਿਸ ਨਾਲ ਗੁੱਲੀ ਉੱਤੇ ਨੂੰ ਬੁੜਕਦੀ ਹੈ ਅਤੇ ਇਸ ਦੌਰਾਨ ਜਦੋਂ ਅਜੇ ਉਹ ਹਵਾ ਵਿੱਚ ਹੁੰਦੀ ਹੈ ਗੁੱਲੀ ਨੂੰ ਫਿਰ ਜ਼ੋਰ ਨਾਲ ਡੰਡਾ (ਬੱਘ) ਮਾਰਦਾ ਹੈ ਜਿਸ ਦੇ ਨਤੀਜੇ ਵਿੱਚ ਗੁੱਲੀ ਨੇੜੇ ਜਾਂ ਦੂਰ ਚੱਲੀ ਜਾਂਦੀ ਹੈ। ਜੇਕਰ ਕੋਈ ਮੁਖ਼ਾਲਿਫ਼ ਖਿਡਾਰੀ ਇਸ ਗੁੱਲੀ ਨੂੰ ਹਵਾ ਵਿੱਚ ਦਬੋਚ ਲਵੇ ਜਿਸ ਤਰ੍ਹਾਂ ਕ੍ਰਿਕਟ ਵਿੱਚ ਕੈਚ ਲਿਆ ਜਾਂਦਾ ਹੈ ਜਾਂ ਉਸਨੂੰ ਇੱਕ ਖੁੱਤੀ ਦੇ ਕੋਲ ਨਿਸ਼ਾਨਦੇਹੀ ਵਾਲੀ ਥੋੜੀ ਜਿਹੀ ਖਾਸ ਜਗ੍ਹਾ ਉੱਤੇ ਸੁੱਟ ਦੇਵੇ ਤਾਂ ਡੰਡੇ ਨਾਲ ਗੁੱਲੀ ਨੂੰ ਮਾਰਨ ਵਾਲੇ ਮੁੰਡੇ ਦੀ ਵਾਰੀ ਮੁੱਕ ਜਾਂਦੀ ਹੈ ਅਤੇ ਅਗਲੇ ਖਿਡਾਰੀ ਦੀ ਵਾਰੀ ਆ ਜਾਂਦੀ ਹੈ।

ਹਵਾਲੇ [Punjab]

Tags:

🔥 Trending searches on Wiki ਪੰਜਾਬੀ:

ਬਚਿੱਤਰ ਨਾਟਕਜਪਾਨਪੰਜਾਬੀ ਰੀਤੀ ਰਿਵਾਜਪੰਜ ਪਿਆਰੇ2024 ਭਾਰਤ ਦੀਆਂ ਆਮ ਚੋਣਾਂਕਿਰਿਆ-ਵਿਸ਼ੇਸ਼ਣਰਬਾਬਹਰਿਮੰਦਰ ਸਾਹਿਬਰਾਗਮਾਲਾਰਣਜੀਤ ਸਿੰਘ ਕੁੱਕੀ ਗਿੱਲ2024 ਆਈਸੀਸੀ ਟੀ20 ਵਿਸ਼ਵ ਕੱਪਪੇਰੀਯਾਰ ਈ ਵੀ ਰਾਮਾਸਾਮੀਪੰਜਾਬ ਦੀਆਂ ਪੇਂਡੂ ਖੇਡਾਂ1 (ਸੰਖਿਆ)ਸੁਲਤਾਨ ਬਾਹੂਭਾਈ ਤਾਰੂ ਸਿੰਘਪੰਜਾਬੀ ਆਲੋਚਨਾਬਰਨਾਲਾ ਜ਼ਿਲ੍ਹਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਤਰਸੇਮ ਜੱਸੜਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਅਲੋਪ ਹੋ ਰਿਹਾ ਪੰਜਾਬੀ ਵਿਰਸਾਬਕਸਰ ਦੀ ਲੜਾਈਬਵਾਸੀਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੂਰਨ ਸਿੰਘਗੁਰਦੁਆਰਾਮਲਵਈਮੋਬਾਈਲ ਫ਼ੋਨਪੱਤਰਕਾਰੀਮਨੁੱਖੀ ਦਿਮਾਗਤਾਜ ਮਹਿਲਭਾਰਤਵਾਲੀਬਾਲਬਲਬੀਰ ਸਿੰਘ ਸੀਚੇਵਾਲਹੋਲੀਮੀਰੀ-ਪੀਰੀਕੋਣੇ ਦਾ ਸੂਰਜਸਿੰਚਾਈਨਿਬੰਧ ਦੇ ਤੱਤਜਨਤਕ ਛੁੱਟੀਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਰਹਿਰਾਸਪੰਜਾਬੀ ਕਿੱਸਾ ਕਾਵਿ (1850-1950)21 ਅਪ੍ਰੈਲਸਿੱਖਾਂ ਦੀ ਸੂਚੀਪੰਜਾਬੀਖ਼ਲਾਅਛਪਾਰ ਦਾ ਮੇਲਾਗੁਰਮੀਤ ਬਾਵਾਪੰਜਾਬੀ ਨਾਵਲ ਦੀ ਇਤਿਹਾਸਕਾਰੀਜਿੰਦ ਕੌਰਆਜ਼ਾਦੀਜੈਤੋ ਦਾ ਮੋਰਚਾਜੱਟਗੁਰੂ ਹਰਿਰਾਇਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਅਜੀਤ (ਅਖ਼ਬਾਰ)ਹਰਭਜਨ ਮਾਨਸੰਤ ਸਿੰਘ ਸੇਖੋਂਗੁਰੂ ਗ੍ਰੰਥ ਸਾਹਿਬਮਈ ਦਿਨਹਰੀ ਸਿੰਘ ਨਲੂਆਪੰਜਾਬੀ ਸਾਹਿਤ ਆਲੋਚਨਾਸ਼ਬਦ ਸ਼ਕਤੀਆਂਬਲਦੇਵ ਸਿੰਘ ਧਾਲੀਵਾਲਅੱਧ ਚਾਨਣੀ ਰਾਤਬਲਕੌਰ ਸਿੰਘਸੋਹਿੰਦਰ ਸਿੰਘ ਵਣਜਾਰਾ ਬੇਦੀਅਗਰਬੱਤੀਭਾਸ਼ਾ ਵਿਗਿਆਨਕੀੜੀਰਾਣੀ ਲਕਸ਼ਮੀਬਾਈ🡆 More