18 ਜੁਲਾਈ

ਗ੍ਰੈਗਰੀ ਕਲੰਡਰ ਦੇ ਮੁਤਾਬਕ 18 ਜੁਲਾਈ ਸਾਲ ਦਾ 199ਵਾਂ (ਲੀਪ ਸਾਲ ਵਿੱਚ 200ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 166 ਦਿਨ ਬਾਕੀ ਰਹਿ ਜਾਂਦੇ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

  • 64ਰੋਮ ਸ਼ਹਿਰ ਵਿੱਚ, ਸਮੇਂ ਦੀ ਸਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿੱਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ ਰਾਜਾ ਨੀਰੋ ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ।
  • 1635ਗੁਰੂ ਹਰਗੋਬਿੰਦ ਸਾਹਿਬ ਰੋਪੜ ਪੁੱਜੇ।
  • 1877ਥਾਮਸ ਐਡੀਸਨ ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
  • 1944ਦੂਜੀ ਵੱਡੀ ਜੰਗ ਵਿੱਚ ਜਾਪਾਨ ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
  • 1947ਇੰਗਲੈਂਡ ਦੇ ਬਾਦਸ਼ਾਹ ਜਾਰਜ ਛੇਵੇਂ ਨੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ।
  • 1987– ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ।

ਜਨਮ

18 ਜੁਲਾਈ 
ਕਾਦੰਬਨੀ ਗੰਗੁਲੀ

ਦਿਹਾਂਤ

18 ਜੁਲਾਈ 
ਰਾਜੇਸ਼ ਖੰਨਾ
  • 1872– ਮੈਕਸੀਕਨ ਵਕੀਲ ਅਤੇ ਸਿਆਸਤਦਾਨ, ਰਾਸ਼ਟਰਪਤੀ ਬੈੱਨੀਤੋ ਖ਼ੁਆਰਿਸ ਦਾ ਦਿਹਾਂਤ।
  • 1982– ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਰੋਮਨ ਜੈਕਬਸਨ ਦਾ ਦਿਹਾਂਤ।
  • 2012– ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਦਿਹਾਂਤ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਦੂਜੀ ਐਂਗਲੋ-ਸਿੱਖ ਜੰਗਸਮਕਾਲੀ ਪੰਜਾਬੀ ਸਾਹਿਤ ਸਿਧਾਂਤਪਾਕਿਸਤਾਨਵਿਕੀਇੰਗਲੈਂਡਹੋਲੀਬਰਨਾਲਾ ਜ਼ਿਲ੍ਹਾਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਗ਼ਦਰ ਲਹਿਰਬਿਰਤਾਂਤਭਾਰਤੀ ਪੁਲਿਸ ਸੇਵਾਵਾਂਜਸਵੰਤ ਦੀਦਦਿਨੇਸ਼ ਸ਼ਰਮਾਵਾਲਮੀਕਕੁਦਰਤਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਸਾਹਿਬਜ਼ਾਦਾ ਫ਼ਤਿਹ ਸਿੰਘਇਜ਼ਰਾਇਲਜੱਟਏ. ਪੀ. ਜੇ. ਅਬਦੁਲ ਕਲਾਮਬੁੱਲ੍ਹੇ ਸ਼ਾਹਵਿਰਾਟ ਕੋਹਲੀਗੁਰਮੁਖੀ ਲਿਪੀ ਦੀ ਸੰਰਚਨਾਪਰਾਬੈਂਗਣੀ ਕਿਰਨਾਂਪੰਜਾਬੀ ਮੁਹਾਵਰੇ ਅਤੇ ਅਖਾਣਡਾ. ਹਰਿਭਜਨ ਸਿੰਘਭੀਮਰਾਓ ਅੰਬੇਡਕਰਜਰਨੈਲ ਸਿੰਘ ਭਿੰਡਰਾਂਵਾਲੇਸ਼ਖ਼ਸੀਅਤਵਾਲੀਬਾਲਮੁਗ਼ਲ ਸਲਤਨਤਆਂਧਰਾ ਪ੍ਰਦੇਸ਼ਪੰਜਾਬੀ ਲੋਕ ਬੋਲੀਆਂਉਪਵਾਕਕਢਾਈਸ੍ਰੀ ਮੁਕਤਸਰ ਸਾਹਿਬਅਮਰ ਸਿੰਘ ਚਮਕੀਲਾ (ਫ਼ਿਲਮ)ਪੰਜ ਬਾਣੀਆਂਬੇਰੁਜ਼ਗਾਰੀਆਨੰਦਪੁਰ ਸਾਹਿਬਬਿਲਭੰਗੜਾ (ਨਾਚ)ਸੱਪ (ਸਾਜ਼)ਇਸਲਾਮਭਾਰਤ ਵਿੱਚ ਬੁਨਿਆਦੀ ਅਧਿਕਾਰਕੀਰਤਨ ਸੋਹਿਲਾਮੈਰੀ ਕੋਮਲੌਂਗ ਦਾ ਲਿਸ਼ਕਾਰਾ (ਫ਼ਿਲਮ)ਆਧੁਨਿਕ ਪੰਜਾਬੀ ਸਾਹਿਤਵਿਧਾਤਾ ਸਿੰਘ ਤੀਰਅਲਬਰਟ ਆਈਨਸਟਾਈਨਨਵਤੇਜ ਭਾਰਤੀਸਾਫ਼ਟਵੇਅਰਗੁਰੂ ਅਰਜਨਹਲਫੀਆ ਬਿਆਨਤਖ਼ਤ ਸ੍ਰੀ ਪਟਨਾ ਸਾਹਿਬਵਿਸ਼ਵ ਵਾਤਾਵਰਣ ਦਿਵਸਤੰਬੂਰਾਸ਼ਬਦਕਾਗ਼ਜ਼ਸਕੂਲ ਲਾਇਬ੍ਰੇਰੀਦਿੱਲੀ ਸਲਤਨਤਅਕਾਲੀ ਹਨੂਮਾਨ ਸਿੰਘਛਾਤੀ ਗੰਢਗ੍ਰਹਿਸੋਚਅਲਗੋਜ਼ੇਗੁਰਮੀਤ ਬਾਵਾਜੈਤੋ ਦਾ ਮੋਰਚਾਏਡਜ਼ਰਾਮ ਸਰੂਪ ਅਣਖੀਪੰਜਾਬੀ ਕੈਲੰਡਰਮਾਰੀ ਐਂਤੂਆਨੈਤਰੇਤੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਇੰਸਟਾਗਰਾਮਨਿਬੰਧ🡆 More