16 ਜੁਲਾਈ

16 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 197ਵਾਂ (ਲੀਪ ਸਾਲ ਵਿੱਚ 198ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 168 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

16 ਜੁਲਾਈ 
ਅਰੁਣਾ ਆਸਿਫ਼ ਅਲੀ
  • 1871ਕੂਕਾ ਲਹਿਰ ਜੋ ਸੰਨ 1862 ਵਿੱਚ ਸਿੱਖ ਸੁਧਾਰਕ ਲਹਿਰ ਵਜੋਂ ਸ਼ੁਰੂ ਹੋਈ ਸੀ। ਕੂਕਿਆਂ ਨੇ 14 ਜੂਨ, 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਮਗਰੋਂ 16 ਜੁਲਾਈ, 1871 ਦੇ ਦਿਨ ਕੂਕਿਆਂ ਨੇ ਰਾਏਕੋਟ ਵਿੱਚ ਇੱਕ ਬੁੱਚੜਖਾਨੇ ‘ਤੇ ਹਮਲਾ ਕੀਤਾ ਅਤੇ ਬੁੱਚੜ ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
  • 1918ਰੂਸ ਦੇ ਜ਼ਾਰ ਨਿਕੋਲਸ ਤੇ ਉਸ ਦੇ ਪ੍ਰਵਾਰ ਨੂੰ ਬੋਲਸ਼ਵਿਕਾਂ ਨੇ ਕਤਲ ਕਰ ਦਿਤਾ।
  • 1926 – ‘ਨੈਸ਼ਨਲ ਜਿਓਗਰਾਫ਼ਿਕ’ ਵਿੱਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।
  • 1940ਅਡੋਲਫ ਹਿਟਲਰ ਨੇ ‘ਸੀਅ ਲਾਇਨ ਅਪਰੇਸ਼ਨ’ ਦੇ ਨਾਂ ਹੇਠ ਇੰਗਲੈਂਡ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
  • 1950ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਸਟੇਡੀਅਮ ਵਿੱਚ ਵਰਲਡ ਕੱਪ ਦੌਰਾਨ ਉਰੂਗੁਏ ਤੇ ਬ੍ਰਾਜ਼ੀਲ ਵਿਚਕਾਰ ਹੋਏ ਮੈਚ ਨੂੰ ਦੁਨੀਆ ਦੇ ਸਭ ਤੋਂ ਵੱਡੇ ਇਕੱਠ (1,99,854 ਲੋਕ) ਨੇ ਦੇਖਿਆ।
  • 1979ਇਰਾਕ ਵਿੱਚ ਹਸਨ ਅਲ ਬਕਰ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ ਸਦਾਮ ਹੁਸੈਨ ਦੇਸ਼ ਦਾ ਰਾਸ਼ਟਰਪਤੀ ਬਣਿਆ।
  • 2005ਹੈਰੀ ਪੌਟਰ ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਅੰਮ੍ਰਿਤਸਰਪੰਜਾਬੀ ਇਕਾਂਗੀ ਦਾ ਇਤਿਹਾਸਸਤਿੰਦਰ ਸਰਤਾਜਬਠਿੰਡਾਹਰੀ ਸਿੰਘ ਨਲੂਆਊਠਪੌਂਗ ਡੈਮਦਿਲਸ਼ਾਦ ਅਖ਼ਤਰਅੱਗਕਿੱਸਾ ਕਾਵਿ ਦੇ ਛੰਦ ਪ੍ਰਬੰਧਭਾਰਤ ਦੀਆਂ ਭਾਸ਼ਾਵਾਂਮਨੁੱਖਉਪਵਾਕਝੁੰਮਰਸੈਫ਼ੁਲ-ਮਲੂਕ (ਕਿੱਸਾ)ਪਿੱਪਲਮਾਝੀਨਿਰਮਲ ਰਿਸ਼ੀਮੀਰੀ-ਪੀਰੀਰਾਣੀ ਲਕਸ਼ਮੀਬਾਈਫ਼ਾਰਸੀ ਭਾਸ਼ਾਬਰਾੜ ਤੇ ਬਰਿਆਰਨਿਰਮਲ ਰਿਸ਼ੀ (ਅਭਿਨੇਤਰੀ)ਉਦਾਰਵਾਦਲੰਮੀ ਛਾਲਹਾੜੀ ਦੀ ਫ਼ਸਲਖਾਦਭਾਰਤ ਦੀ ਵੰਡਪੂਰਨ ਸਿੰਘਆਸਾ ਦੀ ਵਾਰਲੋਕ ਮੇਲੇਤੁਲਸੀ ਦਾਸਰਬਿੰਦਰਨਾਥ ਟੈਗੋਰਘੁਮਿਆਰਗਰਾਮ ਦਿਉਤੇਗੁਰੂ ਨਾਨਕ ਜੀ ਗੁਰਪੁਰਬਸ਼ਾਹ ਹੁਸੈਨਸੱਪਸ਼੍ਰੋਮਣੀ ਅਕਾਲੀ ਦਲਬਾਈਬਲ2020-2021 ਭਾਰਤੀ ਕਿਸਾਨ ਅੰਦੋਲਨਅਰਦਾਸਮਹਾਂਭਾਰਤਮਿੱਤਰ ਪਿਆਰੇ ਨੂੰਚੌਪਈ ਸਾਹਿਬਬਾਬਾ ਬੁੱਢਾ ਜੀਭਗਤ ਨਾਮਦੇਵਅਜੀਤ (ਅਖ਼ਬਾਰ)ਵੈੱਬਸਾਈਟਅਰਸਤੂ ਦਾ ਅਨੁਕਰਨ ਸਿਧਾਂਤਜਲ੍ਹਿਆਂਵਾਲਾ ਬਾਗ ਹੱਤਿਆਕਾਂਡਗੁਰੂ ਗ੍ਰੰਥ ਸਾਹਿਬਕੋਹਿਨੂਰਅਰਬੀ ਲਿਪੀਕਿਤਾਬਦਮਦਮੀ ਟਕਸਾਲਪਾਸ਼ ਦੀ ਕਾਵਿ ਚੇਤਨਾਪੰਜ ਪਿਆਰੇਪੰਜਾਬੀ ਤਿਓਹਾਰਗੁਰੂ ਅਮਰਦਾਸਜਗਦੀਸ਼ ਚੰਦਰ ਬੋਸਧਰਮਮਲੇਰੀਆਮੰਡਵੀਭੰਗਾਣੀ ਦੀ ਜੰਗਨੌਰੋਜ਼ਪੰਜਾਬ (ਭਾਰਤ) ਵਿੱਚ ਖੇਡਾਂਪੰਜਾਬ ਦੀ ਰਾਜਨੀਤੀਤਾਰਾਗੁਰਦਿਆਲ ਸਿੰਘਗਿੱਧਾਮੋਬਾਈਲ ਫ਼ੋਨਹਿੰਦੀ ਭਾਸ਼ਾਸੰਤ ਰਾਮ ਉਦਾਸੀਅੰਤਰਰਾਸ਼ਟਰੀ ਮਜ਼ਦੂਰ ਦਿਵਸ🡆 More