5 ਜੁਲਾਈ

5 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 186ਵਾਂ (ਲੀਪ ਸਾਲ ਵਿੱਚ 187ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 179 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

5 ਜੁਲਾਈ 
ਆਰਥਰ ਏਸ
  • 1687ਆਇਜ਼ਕ ਨਿਊਟਨ ਨੇ ਗਣਿਤ ਦੇ ਕੁਦਰਤੀ ਸਿਧਾਂਤ ਦੀ ਫਿਲਾਸਫੀ ਛਪਵਾਈ।
  • 1799ਮਹਾਰਾਜਾ ਰਣਜੀਤ ਸਿੰਘ ਤੇ ਸਦਾ ਕੌਰ ਫ਼ੌਜ਼ਾ ਲੈ ਕੇ ਲਾਹੌਰ ਨੇੜੇ ਪੁੱਜੇ।
  • 1806ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਇਸ ਅਰਜਨਟੀਨਾ ਦਾ ਸ਼ਹਿਰ ਬੁਏਨਜ਼ ਏਅਰਜ਼ ਇੰਗਲੈਂਡ ਦੇ ਹੱਥ ਜਾਣੋਂ ਬਣਾ ਲਿਆ।
  • 1946ਪੈਰਿਸ ਵਿੱਚ ਲੁਈਸ ਰੀਡ ਨੇ ਬਿਕਨੀ ਸੂਟ ਦੀ ਨੁਮਾਇਸ ਕੀਤੀ। ਇਸ ਨੂੰ ਪਹਿਲੀ ਵਾਰ ਮਾਇਕੇਲਿਨ ਬਰਨਾਰਡਿਨੀ ਨੇ ਪਾ ਕਿ ਦਿਖਾਇਆ।
  • 1948 – ਇੰਗਲੈਂਡ ਵਿੱਚ ਨੈਸ਼ਨਲ ਹੈਲਥ ਸਰਵਿਸ ਐਕਟ ਬਣਿਆ ਅਤੇ ਸਭ ਵਾਸਤੇ ਸਰਕਾਰੀ ਖਰਚੇ 'ਤੇ ਮੁਫਤ ਮੈਡੀਕਲ ਮਦਦ ਸ਼ੁਰੂ ਕੀਤੀ ਗਈ।
  • 1954ਬੀ.ਬੀ.ਸੀ ਨੇ ਪਹਿਲੀ ਵਾਰੀ ਖ਼ਬਰਾਂ ਟੀਵੀ ਤੇ ਦਾ ਪ੍ਰਸਾਰਨ ਕੀਤਾ।
  • 1954 – ਆਧਰਾ ਪ੍ਰਦੇਸ਼ ਹਾਈ ਕੋਰਟ ਸਥਾਪਿਤ ਕੀਤੀ।
  • 1955 – ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ ਦੇ ਵਿਰੋਧ ਵਿੱਚ ਉਜਲ ਸਿੰਘ ਨੇ ਅਸਤੀਫ਼ਾ ਦਿਤਾ।
  • 1975ਆਰਥਰ ਏਸ਼ ਵਿੰਬਲਡਨ ਟੂਰਨਾਮੈਂਟ ਨੂੰ ਜਿੱਤਣ ਵਾਲਾ ਪਹਿਲਾ ਕਾਲਾ ਆਦਮੀ ਬਣਿਆ।
  • 1996 – ਪਹਿਲੀ ਥਣਧਾਰੀ ਡੌਲੀ (ਭੇਡ) ਦਾ ਜਨਮ ਕਲੋਨ ਵਿਧੀ ਰਾਹੀ ਹੋਇਆ।

ਜਨਮ

5 ਜੁਲਾਈ 
ਪੀ. ਵੀ. ਸਿੰਧੂ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਸ਼ਾਹ ਮੁਹੰਮਦਖੇਤੀਬਾੜੀਫੁੱਟਬਾਲਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਪੰਜ ਪਿਆਰੇਕਿੱਕਲੀਸ਼ਾਮ ਸਿੰਘ ਅਟਾਰੀਵਾਲਾਗਿਆਨ ਮੀਮਾਂਸਾਅਲਾਹੁਣੀਆਂਟਾਹਲੀਮੱਧ-ਕਾਲੀਨ ਪੰਜਾਬੀ ਵਾਰਤਕਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਲੋਕ ਖੇਡਾਂਪੰਜਾਬੀ ਲੋਰੀਆਂਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰਮਨਦੀਪ ਸਿੰਘ (ਕ੍ਰਿਕਟਰ)ਕਿਰਨ ਬੇਦੀਰਿਹਾਨਾਨਾਵਲਹਰਿਆਣਾਗੁਰੂ ਗ੍ਰੰਥ ਸਾਹਿਬਸਫ਼ਰਨਾਮਾਕਿਸਮਤਕਲਾਏ. ਪੀ. ਜੇ. ਅਬਦੁਲ ਕਲਾਮਵਾਰਤਕ ਦੇ ਤੱਤਕੈਲੀਫ਼ੋਰਨੀਆਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਤਰਨ ਤਾਰਨ ਸਾਹਿਬਦਲੀਪ ਕੌਰ ਟਿਵਾਣਾਸ਼ਬਦਗੁਰਦੁਆਰਾ ਅੜੀਸਰ ਸਾਹਿਬਭਗਤ ਸਿੰਘ20 ਜਨਵਰੀਪਾਲਦੀ, ਬ੍ਰਿਟਿਸ਼ ਕੋਲੰਬੀਆਗੁਰਦੁਆਰਿਆਂ ਦੀ ਸੂਚੀਮਿਰਜ਼ਾ ਸਾਹਿਬਾਂਮਾਂਵਰਿਆਮ ਸਿੰਘ ਸੰਧੂਗਣਿਤਵਾਕਅਨੁਸ਼ਕਾ ਸ਼ਰਮਾਜਪਾਨਦੁੱਧਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਵਿਜੈਨਗਰ ਸਾਮਰਾਜਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰੂ ਹਰਿਰਾਇਵਿਅੰਜਨਸੁਹਾਗਪੰਜਾਬ (ਭਾਰਤ) ਦੀ ਜਨਸੰਖਿਆਨਾਦਰ ਸ਼ਾਹ ਦੀ ਵਾਰਰਾਣੀ ਲਕਸ਼ਮੀਬਾਈਸੂਚਨਾਭਾਰਤ ਦਾ ਰਾਸ਼ਟਰਪਤੀਕ਼ੁਰਆਨਪੰਜਾਬ, ਭਾਰਤਦਸਤਾਰਦ੍ਰੋਪਦੀ ਮੁਰਮੂਸਦਾਮ ਹੁਸੈਨਅਨੰਦ ਸਾਹਿਬਭਾਰਤ ਵਿੱਚ ਪੰਚਾਇਤੀ ਰਾਜਡਾ. ਦੀਵਾਨ ਸਿੰਘਪਾਣੀ ਦੀ ਸੰਭਾਲਪੰਜ ਬਾਣੀਆਂਪੰਜਾਬ ਵਿਧਾਨ ਸਭਾਐਸੋਸੀਏਸ਼ਨ ਫੁੱਟਬਾਲਬਿਰਤਾਂਤ-ਸ਼ਾਸਤਰਕੁੱਕੜਸੁਕਰਾਤਪੰਛੀਜਲੰਧਰਵਿਆਹਆਧੁਨਿਕ ਪੰਜਾਬੀ ਕਵਿਤਾਪੁਆਧੀ ਉਪਭਾਸ਼ਾ🡆 More