ਕਾਂਗੜਾ

ਪ੍ਰਾਚੀਨ ਕਾਲ ਵਿੱਚ ਤਿਰਗਰਤ ਨਾਮ ਤੋਂ ਪ੍ਰਸਿੱਧ ਕਾਂਗੜਾ ਹਿਮਾਚਲ ਦੀ ਸਭ ਤੋਂ ਖੂਬਸੂਰਤ ਘਾਟੀਆਂ ਵਿੱਚ ਇੱਕ ਹੈ। ਧੌਲਾਧਰ ਪਰਬਤ ਲੜੀ ਦੀ ਓਟ ਵਿੱਚ ਇਹ ਘਾਟੀ ਇਤਿਹਾਸ ਅਤੇ ਸੰਸਕ੍ਰਿਤਕ ਨਜ਼ਰ ਤੋਂ ਮਹੱਤਵਪੂਰਨ ਸਥਾਨ ਰੱਖਦੀ ਹੈ। ਇੱਕ ਜ਼ਮਾਨੇ ਵਿੱਚ ਇਹ ਸ਼ਹਿਰ ਚੰਦਰ ਖ਼ਾਨਦਾਨ ਦੀ ਰਾਜਧਾਨੀ ਸੀ। ਕਾਂਗੜਾ ਦਾ ਚਰਚਾ 3500 ਸਾਲ ਪਹਿਲਾਂ ਵੈਦਿਕ ਯੁੱਗ ਵਿੱਚ ਮਿਲਦਾ ਹੈ। ਪੁਰਾਣ, ਮਹਾਂਭਾਰਤ ਅਤੇ ਰਾਜਤਰੰਗਿਣੀ ਵਿੱਚ ਇਸ ਸਥਾਨ ਦਾ ਜਿਕਰ ਕੀਤਾ ਗਿਆ ਹੈ।

ਕਾਂਗੜਾ
काँगड़ा
ਨਗਰਕੋਟ
ਸ਼ਹਿਰ
ਦੇਸ਼ਕਾਂਗੜਾ India
ਰਾਜਹਿਮਾਚਲ ਪ੍ਰਦੇਸ਼
ਜ਼ਿਲ੍ਹਾਕਾਂਗੜਾ
ਉੱਚਾਈ
733 m (2,405 ft)
ਆਬਾਦੀ
 (2005)
 • ਕੁੱਲ9,156
 • ਰੈਂਕਹਿਮਾਚਲ ਪ੍ਰਦੇਸ਼ ਵਿੱਚ 16ਵਾਂ
ਭਾਸ਼ਾਵਾਂ
 • ਸਰਕਾਰੀਹਿੰਦੀ
ਸਮਾਂ ਖੇਤਰਯੂਟੀਸੀ+5:30 (IST)
    ਨੇੜੇ ਦੇ ਦੇਖਣ ਯੋਗ ਸਥਾਨ
  • ਜੈਅੰਤੀ ਮਾਤਾ ਮੰਦਰ ਕਾਂਗੜੇ ਤੋਂ ਲਗਪਗ ਪੰਜ ਕਿਲੋਮੀਟਰ ਦੂਰ ਪੁਰਾਣਾ ਕਾਂਗੜਾ ਵਿੱਖੇ ਸਥਿਤ ਹੈ। ਇਹ ਮੰਦਰ ਬਹੁਤ ਹੀ ਉੱਚੀ ਪਹਾੜੀ ਉਪਰ ਸਥਿਤ ਹੈ। ਇਸ ਮੰਦਰ ਦਾ ਰਸਤਾ ਬਹੁਤ ਹੀ ਮੁਸ਼ਕਲ ਚੜ੍ਹਾਈ ਵਾਲਾ ਅਤੇ ਲਗਭਗ ਢਾਈ ਕਿਲੋਮੀਟਰ ਪੈਦਲ ਯਾਤਰਾ ਵਾਲਾ ਹੈ। ਇਹ ਮੰਦਰ ਲਗਭਗ ਤਿੰਨ ਕਨਾਲਾਂ ਵਿੱਚ ਫੈਲਿਆ ਹੋਇਆ ਹੈ। ਮੰਦਰ ਵਿਖੇ ਜੈਅੰਤੀ ਮਾਤਾ ਦੀ ਪ੍ਰਤਿਮਾ ਅਤੇ ਦੋ ਸ਼ੇਰਾਂ ਦੀਆਂ ਮੁੂਰਤੀਆਂ ਆਪਣੀ ਸ਼ਕਤੀ ਦਾ ਪ੍ਰਤੀਕ ਹਨ। ਪਿੰਡੀ ਦੇ ਰੂਪ ਵਿੱਚ ਸ਼ਿਵ ਭਗਵਾਨ ਦੀ ਮੂਰਤੀ ਵੀ ਸੁਸ਼ੋਭਿਤ ਹੈ। ਇਸ ਮੰਦਰ ਵਿੱਚ ਸਥਿਤ ਪਿੱਪਲ ਦਾ ਵੱਡਾ ਪ੍ਰਾਚੀਨ ਰੁੱਖ ਹੈ। ਇਸ ਮੰਦਰ ਦੇ ਨਜ਼ਦੀਕ ਵਹਿੰਦੀ ਨਦੀ ਠੰਢਕ ਪੈਦਾ ਕਰਦੀ ਰਹਿੰਦੀ ਹੈ।

ਹਵਾਲੇ

Tags:

ਪੁਰਾਣਮਹਾਂਭਾਰਤ

🔥 Trending searches on Wiki ਪੰਜਾਬੀ:

ਸੁਲਤਾਨ ਬਾਹੂਚੜ੍ਹਦੀ ਕਲਾਸੁਕਰਾਤਬੈਅਰਿੰਗ (ਮਕੈਨੀਕਲ)ਮਾਰਕਸਵਾਦੀ ਸਾਹਿਤ ਆਲੋਚਨਾਗ਼ੁਲਾਮ ਖ਼ਾਨਦਾਨਮਾਰਕਸਵਾਦਨਿਹੰਗ ਸਿੰਘਗੁਰੂ ਗਰੰਥ ਸਾਹਿਬ ਦੇ ਲੇਖਕਯੂਰਪੀ ਸੰਘਪੰਜਾਬੀ ਲੋਕ ਖੇਡਾਂਮਹਿੰਦਰ ਸਿੰਘ ਧੋਨੀਛਪਾਰ ਦਾ ਮੇਲਾਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਬਸੰਤਪਟਿਆਲਾ (ਲੋਕ ਸਭਾ ਚੋਣ-ਹਲਕਾ)ਅਲਬਰਟ ਆਈਨਸਟਾਈਨਯੋਨੀਛੰਦਕਾਫ਼ੀਮਾਈ ਭਾਗੋਮਿਆ ਖ਼ਲੀਫ਼ਾਗੂਗਲ ਕ੍ਰੋਮਤੇਜਾ ਸਿੰਘ ਸੁਤੰਤਰਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਰਬਿੰਦਰਨਾਥ ਟੈਗੋਰਹਿੰਦੀ ਭਾਸ਼ਾਉਪਵਾਕਮਈ ਦਿਨਯੂਨੈਸਕੋਅਕਬਰਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਰਸ (ਕਾਵਿ ਸ਼ਾਸਤਰ)ਜਲਵਾਯੂ ਤਬਦੀਲੀਰਾਜਨੀਤੀ ਵਿਗਿਆਨਪੰਜਾਬੀ ਜੰਗਨਾਮਾਮੈਡੀਸਿਨਸੰਤ ਅਤਰ ਸਿੰਘਸੂਰਜ ਮੰਡਲਵਟਸਐਪਵਿਲੀਅਮ ਸ਼ੇਕਸਪੀਅਰਦਿਵਾਲੀਪੱਤਰਕਾਰੀਮਜ਼੍ਹਬੀ ਸਿੱਖਭੂਆ (ਕਹਾਣੀ)ਹੇਮਕੁੰਟ ਸਾਹਿਬਬਿਰਤਾਂਤਚਾਵਲਵਾਹਿਗੁਰੂਲੋਕ ਕਾਵਿਬੋਹੜਬਸੰਤ ਪੰਚਮੀਵਰਿਆਮ ਸਿੰਘ ਸੰਧੂਪੰਥ ਰਤਨਹਰਿਮੰਦਰ ਸਾਹਿਬਗੁਰੂ ਅੰਗਦਸਵਰਨਜੀਤ ਸਵੀਕਲਾਗੋਇੰਦਵਾਲ ਸਾਹਿਬਕੁਲਵੰਤ ਸਿੰਘ ਵਿਰਕਮੀਡੀਆਵਿਕੀਜੈਮਲ ਅਤੇ ਫੱਤਾਟਕਸਾਲੀ ਭਾਸ਼ਾਸ਼ਬਦ-ਜੋੜਵੈਦਿਕ ਕਾਲਬਾਵਾ ਬਲਵੰਤਦੱਖਣਪੜਨਾਂਵਮਹਾਤਮਾ ਗਾਂਧੀਘਰੇਲੂ ਰਸੋਈ ਗੈਸਭੀਮਰਾਓ ਅੰਬੇਡਕਰਕਿੱਸਾ ਕਾਵਿਮਦਰ ਟਰੇਸਾਸੰਤ ਰਾਮ ਉਦਾਸੀਗ਼ਦਰ ਲਹਿਰਵਿਸ਼ਵਕੋਸ਼ਲੋਕਰਾਜ🡆 More