ਜਿਬਗਨਿਉ ਹਰਬਰਟ (29 ਅਕਤੂਬਰ 1924 – 28 ਜੁਲਾਈ 1998) ਪੋਲਿਸ਼ ਕਵੀ, ਨਿਬੰਧਕਾਰ, ਡਰਾਮਾ ਲੇਖਕ ਅਤੇ ਨੈਤਿਕ ਫ਼ਿਲਾਸਫ਼ਰ ਸੀ। ਪੋਲਿਸ਼ ਪ੍ਰਤਿਰੋਧ ਅੰਦੋਲਨ ਦਾ ਅੰਗ ਰਿਹਾ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਹੋਰ ਭਾਸ਼ਾਵਾਂ ਵਿੱਚ ਸਭ ਤੋਂ ਵਧ ਅਨੁਵਾਦ ਪੋਲਿਸ਼ ਕਵੀਆਂ ਵਿੱਚੋਂ ਇੱਕ ਹੈ।
ਜਿਬਗਨਿਉ ਹਰਬਰਟ | |
---|---|
ਜਨਮ | ਲਵੂਫ਼, ਪੋਲੈਂਡ | 29 ਅਕਤੂਬਰ 1924
ਮੌਤ | 28 ਜੁਲਾਈ 1998 ਵਾਰਸਾ, ਪੋਲੈਂਡ | (ਉਮਰ 73)
ਕਿੱਤਾ | ਕਵੀ, ਨਿਬੰਧਕਾਰ |
ਭਾਸ਼ਾ | ਪੋਲਿਸ਼ |
ਰਾਸ਼ਟਰੀਅਤਾ | ਪੋਲਿਸ਼ |
ਪ੍ਰਮੁੱਖ ਅਵਾਰਡ | ਵ੍ਹਾਈਟ ਈਗਲ ਦਾ ਆਰਡਰ ਯੂਰਪੀ ਸਾਹਿਤ ਲਈ ਆਸਟਰੀਆਈ ਰਾਜ ਪੁਰਸਕਾਰ ਹਰਡਰ ਇਨਾਮ ਯਰੂਸ਼ਲਮ ਪੁਰਸਕਾਰ |
This article uses material from the Wikipedia ਪੰਜਾਬੀ article ਜਿਬਗਨਿਉ ਹਰਬਰਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.