ਵਾਲਟ ਡਿਜ਼ਨੀ

ਵਾਲਟਰ ਏਲੀਆਸ ਵਾਲਟ ਡਿਜ਼ਨੀ (/ˈdɪzni/) (5 ਦਸੰਬਰ 1901 – 15 ਦਸੰਬਰ 1966) ਇੱਕ ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ, ਲੋਕ ਸੇਵਕ ਅਤੇ ਆਵਾਜ਼ ਕਲਾਕਾਰ ਸੀ। ਇਸ ਦਾ ਅਮਰੀਕੀ ਐਨੀਮੇਸ਼ਨ ਇੰਡਸਟਰੀ ਅਤੇ ਦੁਨੀਆ ਭਰ ਵਿੱਚ ਬਹੁਤ ਪ੍ਰਭਾਵ ਰਿਹਾ ਅਤੇ ਇਸਨੇ 20ਵੀਂ ਸਦੀ ਦੇ ਮਨੋਰੰਜਨ ਵਿੱਚ ਬਹੁਤ ਯੋਗਦਾਨ ਪਾਇਆ।

ਵਾਲਟ ਡਿਜ਼ਨੀ
ਵਾਲਟ ਡਿਜ਼ਨੀ
1946 ਵਿੱਚ ਵਾਲਟ ਡਿਜ਼ਨੀ
ਜਨਮ
ਵਾਲਟ ਏਲੀਆਸ ਡਿਜ਼ਨੀ

(1901-12-05)ਦਸੰਬਰ 5, 1901
ਹਰਮੋਸਾ, ਛਿਕਾਗੋ, ਇਲੀਨੋਆ, ਅਮਰੀਕਾ
ਮੌਤਦਸੰਬਰ 15, 1966(1966-12-15) (ਉਮਰ 65)
ਬਰਬੰਕ, ਕੈਲੀਫੋਰਨੀਆ, ਅਮਰੀਕਾ
ਮੌਤ ਦਾ ਕਾਰਨਲੰਗ ਕੈਂਸਰ
ਕਬਰForest Lawn Memorial Park, Glendale, California, U.S.
ਰਾਸ਼ਟਰੀਅਤਾਅਮਰੀਕੀ
ਸਿੱਖਿਆMcKinley High School, Chicago Academy of Fine Arts
ਪੇਸ਼ਾਦ ਵਾਲਟ ਡਿਜ਼ਨੀ ਕੰਪਨੀ ਦਾ ਹਮ-ਸਥਾਪਕ
ਸਰਗਰਮੀ ਦੇ ਸਾਲ1920–1966
ਜੀਵਨ ਸਾਥੀLillian Bounds (1925–66; his death)
ਬੱਚੇ
  • Diane Marie Disney
  • Sharon Mae Disney
ਮਾਤਾ-ਪਿਤਾElias Disney
Flora Call Disney
ਰਿਸ਼ਤੇਦਾਰ
  • Roy Oliver Disney (brother)
  • Roy Edward Disney (nephew)
ਪੁਰਸਕਾਰ7 ਐਮੀ ਪੁਰਸਕਾਰ
22 ਅਕਾਦਮੀ ਪੁਰਸਕਾਰ
Cecil B. DeMille Award
ਦਸਤਖ਼ਤ
ਵਾਲਟ ਡਿਜ਼ਨੀ

ਇਸਨੇ ਆਪਣੇ ਕਰਮਚਾਰੀਆਂ ਦੀ ਮਦਦ ਨਾਲ ਮਿੱਕੀ ਮਾਊਸ, ਦੌਨਲਡ ਡੱਕ ਅਤੇ ਗੂਫ਼ੀ ਵਰਗੇ ਗਲਪੀ ਕਾਰਟੂਨ ਪਾਤਰਾਂ ਨੂੰ ਜਨਮ ਦਿੱਤਾ। ਮਿੱਕੀ ਮਾਊਸ ਦੀ ਮੂਲ ਆਵਾਜ਼ ਇਸ ਦੁਆਰਾ ਹੀ ਦਿੱਤੀ ਗਈ ਸੀ। ਇਸਨੇ ਆਪਣੇ ਜੀਵਨ ਵਿੱਚ 4 ਆਨਰੇਰੀ ਅਕਾਦਮੀ ਪੁਰਸਕਾਰ ਪ੍ਰਾਪਤ ਕੀਤੇ ਅਤੇ 59 ਵਾਰ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਹੋਇਆ ਜਿਸ ਵਿੱਚੋਂ ਇਸਨੇ 22 ਵਾਰ ਪੁਰਸਕਾਰ ਜਿੱਤਿਆ।

ਇਸ ਦੀ ਮੌਤ 15 ਦਸੰਬਰ 1966 ਨੂੰ ਲੰਗ ਕੈਂਸਰ ਨਾਲ ਬਰਬੰਕ, ਕੈਲੀਫੋਰਨੀਆ ਵਿੱਚ ਹੋਈ।

ਹਵਾਲੇ

Tags:

🔥 Trending searches on Wiki ਪੰਜਾਬੀ:

ਸੋਹਣੀ ਮਹੀਂਵਾਲਰਸ (ਕਾਵਿ ਸ਼ਾਸਤਰ)ਗੁਰਮੁਖੀ ਲਿਪੀ੩੩੨ਪੂਛਲ ਤਾਰਾਤਖ਼ਤ ਸ੍ਰੀ ਦਮਦਮਾ ਸਾਹਿਬਤੁਰਕੀਹੇਮਕੁੰਟ ਸਾਹਿਬਰਾਧਾ ਸੁਆਮੀ ਸਤਿਸੰਗ ਬਿਆਸਸੁਖਮਨੀ ਸਾਹਿਬਹਰਿਮੰਦਰ ਸਾਹਿਬਕੋਰੋਨਾਵਾਇਰਸ ਮਹਾਮਾਰੀ 20191911ਸੱਭਿਆਚਾਰ ਦਾ ਰਾਜਨੀਤਕ ਪੱਖਪੰਜਾਬੀ ਸਾਹਿਤ ਦਾ ਇਤਿਹਾਸਬੇਬੇ ਨਾਨਕੀਚੰਦਰਯਾਨ-3ਚਮਕੌਰ ਦੀ ਲੜਾਈਅਕਾਲੀ ਲਹਿਰਮਿਆ ਖ਼ਲੀਫ਼ਾਨਿਸ਼ਵਿਕਾ ਨਾਇਡੂਪੂਰਨ ਭਗਤਨਵਾਬ ਕਪੂਰ ਸਿੰਘਗੌਰਵ ਕੁਮਾਰਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਹਰੀ ਖਾਦਸ੍ਰੀ ਚੰਦਨਾਰੀਵਾਦਗ਼ਜ਼ਲ8 ਅਗਸਤਨੈਪੋਲੀਅਨ20 ਜੁਲਾਈਮਹਿਮੂਦ ਗਜ਼ਨਵੀਕੁਰਟ ਗੋਇਡਲਲੋਕ-ਕਹਾਣੀਮਹਿਲੋਗ ਰਿਆਸਤ10 ਦਸੰਬਰਸਿੱਖਿਆਕੰਬੋਡੀਆਨਿਤਨੇਮਮਾਸਕੋਕਰਨ ਔਜਲਾਪ੍ਰੀਤੀ ਜ਼ਿੰਟਾ1739ਭਗਤ ਨਾਮਦੇਵ5 ਅਗਸਤਕੀਰਤਪੁਰ ਸਾਹਿਬਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਗੁਰੂ ਗੋਬਿੰਦ ਸਿੰਘਲਾਇਬ੍ਰੇਰੀਕੁਲਵੰਤ ਸਿੰਘ ਵਿਰਕਕੋਟੜਾ (ਤਹਿਸੀਲ ਸਰਦੂਲਗੜ੍ਹ)ਅਕਾਲੀ ਫੂਲਾ ਸਿੰਘਧੁਨੀ ਸੰਪ੍ਰਦਾਮੁਦਰਾਭਾਰਤ ਦਾ ਆਜ਼ਾਦੀ ਸੰਗਰਾਮਵਿਰਾਟ ਕੋਹਲੀਕਣਕਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਨਾਵਲ ਦਾ ਇਤਿਹਾਸਗੋਰਖਨਾਥਧਨੀ ਰਾਮ ਚਾਤ੍ਰਿਕਦੁੱਲਾ ਭੱਟੀਮੈਂ ਨਾਸਤਿਕ ਕਿਉਂ ਹਾਂਬੈਟਮੈਨਸਤਲੁਜ ਦਰਿਆਸਿੱਖਬੁੱਲ੍ਹੇ ਸ਼ਾਹ26 ਮਾਰਚਅਨੰਦਪੁਰ ਸਾਹਿਬਆਲਮ ਲੋਹਾਰਵਿਕੀ🡆 More