ਫਰਾਂਸਿਸ ਕ੍ਰਿਕ

ਫਰਾਂਸਿਸ ਹੈਰੀ ਕੋਂਪਟਨ ਕ੍ਰਿਕ , ਓਐਮ, ਐਫਆਰਐਸ (8 ਜੂਨ 1916 – 28 ਜੁਲਾਈ 2004) ਇੱਕ ਅੰਗਰੇਜ਼ ਮੋਲੀਕਿਊਲਰ ਜੀਵ-ਵਿਗਿਆਨੀ, ਬਾਇਓ ਭੌਤਿਕ-ਵਿਗਿਆਨੀ, ਅਤੇ ਨਿਊਰੋ ਵਿਗਿਆਨੀ ਸੀ। ਉਹਨਾਂ ਨੂੰ 1953 ਵਿੱਚ ਡੀ ਐਨ ਏ ਦਾ ਰਾਜ ਪਾਉਣ ਅਤੇ ਸੰਰਚਨਾ ਪਤਾ ਕਰਨ ਲਈ 1962 ਵਿੱਚ ਜੇਮਜ ਵਾਟਸਨ ਨਾਲ ਸਾਂਝਾ ਨੋਬਲ ਪੁਰਸਕਾਰ ਮਿਲਿਆ ਸੀ।

ਫਰਾਂਸਿਸ ਕ੍ਰਿਕ
ਫਰਾਂਸਿਸ ਕ੍ਰਿਕ
ਫਰਾਂਸਿਸ ਕ੍ਰਿਕ
ਜਨਮ
ਫਰਾਂਸਿਸ ਹੈਰੀ ਕੋਂਪਟਨ ਕ੍ਰਿਕ

8 ਜੂਨ 1916
ਵੈਸਟਨ ਫਾਵੈੱਲ, ਨੋਰਥਮਪਟਨਸ਼ਾਇਰ, ਇੰਗਲੈਂਡ, ਯੂਕੇ
ਮੌਤ28 ਜੁਲਾਈ 2004(2004-07-28) (ਉਮਰ 88)
ਸੈਨ ਡਿਏਗੋ, ਕੈਲੀਫ਼ੋਰਨੀਆ, ਯੂ ਐਸ
ਮੌਤ ਦਾ ਕਾਰਨਕੋਲਨ ਕੈਂਸਰ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਨੋਰਥਮਪਟਨ ਗਰਾਮਰ ਸਕੂਲ
ਮਿੱਲ ਹਿੱਲ ਸਕੂਲ
ਯੂਨੀਵਰਸਿਟੀ ਕਾਲਜ ਲੰਡਨ (BSc)
ਗੋਨਵਿੱਲ ਅਤੇ ਕੈਉਸ ਕਾਲਜ, ਕੈਮਬ੍ਰਿਜ (ਪੀਐੱਚ ਡੀ)
ਚਰਚਿਲ ਕਾਲਜ
Polytechnic Institute of Brooklyn (Postdoc)
ਲਈ ਪ੍ਰਸਿੱਧਡੀਐਨਏ ਸੰਰਚਨਾ
ਚੇਤਨਾ
ਅਡਾਪਟਰ ਪਰਿਕਲਪਨਾ
ਪੁਰਸਕਾਰਨੋਬਲ ਪੁਰਸਕਾਰ (1962)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਮੋਲੀਕਿਊਲਰ ਬਾਇਓਲੋਜੀ
ਅਦਾਰੇਕੈਮਬ੍ਰਿਜ ਯੂਨੀਵਰਸਿਟੀ
ਯੂਨੀਵਰਸਿਟੀ ਕਾਲਜ ਲੰਡਨ
ਕਾਵੇਂਡਿਸ਼ ਲੈਬਾਰਟਰੀ
ਮੋਲੀਕਿਊਲਰ ਬਾਇਓਲੋਜੀ ਦੀ ਐਮਆਰਸੀ ਲੈਬਾਰਟਰੀ
ਬਾਇਓਲੋਜੀਕਲ ਸਟੱਡੀਜ਼ ਲਈ ਸਾਲਕ ਇੰਸਟੀਚਿਊਟ
ਥੀਸਿਸਪੋਲੀਪੈੱਪਟਾਇਡ ਅਤੇ ਪ੍ਰੋਟੀਨ: ਐਕਸਰੇ ਅਧਿਐਨ (1954)
ਡਾਕਟੋਰਲ ਸਲਾਹਕਾਰਮੈਕਸ ਪੇਰੁਤਜ਼
ਵੈੱਬਸਾਈਟwww.crick.ac.uk/about-us/francis-crick
ਦਸਤਖ਼ਤ
ਫਰਾਂਸਿਸ ਕ੍ਰਿਕ

ਡੀ ਆਕਸੀ ਰਾਇਬੋਨਿਊਕਲਿਕ ਏਸਿਡ (ਡੀਐਨਏ) ਕਿਸੇ ਜਾਨਦਾਰ ਸੈੱਲ ਵਿੱਚ ਮੌਜੂਦ ਉਹ ਮੂਲ ਤੱਤ ਹੈ ਜੋ ਜੱਦੀ ਗੁਣਾਂ ਦਾ ਹਾਮਿਲ ਹੁੰਦਾ ਹੈ। ਇਹ ਸੈੱਲ ਦੇ ਮਰਕਜ਼ ਵਿੱਚ ਹੁੰਦਾ ਹੈ। ਜਾਨਦਾਰ ਸੈੱਲਾਂ ਦੇ ਜੀਨਾਂ ਵਿੱਚ ਡੀ ਐਨ ਏ ਜੰਜੀਰ ਦੀਆਂ ਕੜੀਆਂ ਦੀ ਸ਼ਕਲ ਵਿੱਚ ਪਾਇਆ ਜਾਂਦਾ ਹੈ ਅਤੇ ਉਸ ਦੀ ਤਰਤੀਬ ਇਸ ਜਾਨਦਾਰ ਦੇ ਜੱਦੀ ਗੁਣਾਂ ਦਾ ਨਿਰਧਾਰਨ ਕਰਦੀ ਹੈ।

ਹਵਾਲੇ

Tags:

ਅੰਗਰੇਜ਼ ਲੋਕਰਾਇਲ ਸੁਸਾਇਟੀ

🔥 Trending searches on Wiki ਪੰਜਾਬੀ:

ਆਈ.ਐਸ.ਓ 4217ਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਕਵਿ ਦੇ ਲੱਛਣ ਤੇ ਸਰੂਪਪ੍ਰੇਮ ਪ੍ਰਕਾਸ਼ਮੁਗ਼ਲਨਾਈਜੀਰੀਆਪੰਜ ਪਿਆਰੇਜੱਕੋਪੁਰ ਕਲਾਂਭੁਚਾਲਸਰ ਆਰਥਰ ਕਾਨਨ ਡੌਇਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮੈਟ੍ਰਿਕਸ ਮਕੈਨਿਕਸਹਨੇਰ ਪਦਾਰਥਗੁਰੂ ਗ੍ਰੰਥ ਸਾਹਿਬ29 ਮਈਗੁਰੂ ਅਮਰਦਾਸ2006ਮੋਹਿੰਦਰ ਅਮਰਨਾਥਲੋਕਰਾਜਅਟਾਬਾਦ ਝੀਲਖੋ-ਖੋਗੁਰਮੁਖੀ ਲਿਪੀਰੋਮਪਾਣੀਪਤ ਦੀ ਪਹਿਲੀ ਲੜਾਈਸਖ਼ਿਨਵਾਲੀਪਾਣੀ ਦੀ ਸੰਭਾਲਗੁਰਬਖ਼ਸ਼ ਸਿੰਘ ਪ੍ਰੀਤਲੜੀਆਗਰਾ ਫੋਰਟ ਰੇਲਵੇ ਸਟੇਸ਼ਨਅਰੀਫ਼ ਦੀ ਜੰਨਤਪੰਜਾਬ ਦੇ ਲੋਕ-ਨਾਚਸ਼ਰੀਅਤਦਲੀਪ ਕੌਰ ਟਿਵਾਣਾਜਪਾਨਗੁਰੂ ਹਰਿਕ੍ਰਿਸ਼ਨਤਾਸ਼ਕੰਤਬੋਨੋਬੋਵਿਆਹ ਦੀਆਂ ਰਸਮਾਂਗੂਗਲ ਕ੍ਰੋਮਗੁਰੂ ਗੋਬਿੰਦ ਸਿੰਘਭਾਰਤ–ਚੀਨ ਸੰਬੰਧਪਵਿੱਤਰ ਪਾਪੀ (ਨਾਵਲ)ਫ਼ਲਾਂ ਦੀ ਸੂਚੀਸਤਿ ਸ੍ਰੀ ਅਕਾਲਫ਼ਾਜ਼ਿਲਕਾਆੜਾ ਪਿਤਨਮਪੰਜਾਬ ਦੀਆਂ ਪੇਂਡੂ ਖੇਡਾਂਸੋਮਾਲੀ ਖ਼ਾਨਾਜੰਗੀਆਵੀਲਾ ਦੀਆਂ ਕੰਧਾਂਰਾਣੀ ਨਜ਼ਿੰਗਾਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਨਰਿੰਦਰ ਮੋਦੀਮਾਈਕਲ ਡੈੱਲਚੀਫ਼ ਖ਼ਾਲਸਾ ਦੀਵਾਨਹਰਿਮੰਦਰ ਸਾਹਿਬਗ਼ੁਲਾਮ ਮੁਸਤੁਫ਼ਾ ਤਬੱਸੁਮਗਲਾਪਾਗੋਸ ਦੀਪ ਸਮੂਹਸ਼ਹਿਦਫ਼ਰਿਸ਼ਤਾ2023 ਨੇਪਾਲ ਭੂਚਾਲਕਿਰਿਆ-ਵਿਸ਼ੇਸ਼ਣਮਨੀਕਰਣ ਸਾਹਿਬਆਧੁਨਿਕ ਪੰਜਾਬੀ ਵਾਰਤਕਰਜ਼ੀਆ ਸੁਲਤਾਨਬਾੜੀਆਂ ਕਲਾਂਵਿਆਨਾਜਾਇੰਟ ਕੌਜ਼ਵੇਆਤਮਾਅਟਾਰੀ ਵਿਧਾਨ ਸਭਾ ਹਲਕਾਸਕਾਟਲੈਂਡਗੂਗਲਵਿਗਿਆਨ ਦਾ ਇਤਿਹਾਸਗੁਰਦੁਆਰਾ ਬੰਗਲਾ ਸਾਹਿਬ🡆 More