ਥੀਸਿਸ

ਥੀਸਿਸ ਜਾਂ ਖੋਜ ਨਿਬੰਧ ਇੱਕ ਅਕਾਦਮਿਕ ਡਿਗਰੀ ਜਾਂ ਪੇਸ਼ੇਵਰ ਯੋਗਤਾ ਲਈ ਉਮੀਦਵਾਰੀ ਦੇ ਸਮਰਥਨ ਵਿੱਚ ਲੇਖਕ ਦੀ ਖੋਜ ਅਤੇ ਨਤੀਜਿਆਂ ਨੂੰ ਪੇਸ਼ ਕਰਨ ਵਾਲੀ ਇੱਕ ਦਸਤਾਵੇਜ਼ ਹੈ। ਕੁਝ ਪ੍ਰਸੰਗਾਂ ਵਿੱਚ, ਸ਼ਬਦ ਥੀਸਿਸ ਜਾਂ ਕੋਗਨੇਟ ਦੀ ਵਰਤੋਂ ਇੱਕ ਬੈਚਲਰ ਜਾਂ ਮਾਸਟਰ ਕੋਰਸ ਦੇ ਇੱਕ ਹਿੱਸੇ ਲਈ ਕੀਤੀ ਜਾਂਦੀ ਹੈ, ਜਦੋਂ ਕਿ ਖੋਜ-ਪੱਤਰ ਆਮ ਤੌਰ ਤੇ ਡਾਕਟਰੇਟ ਲਈ ਹੁੰਦਾ ਹੈ, ਜਦੋਂ ਕਿ ਦੂਜੇ ਪ੍ਰਸੰਗਾਂ ਵਿੱਚ, ਉਲਟਾ ਸੱਚ ਹੈ। ਗ੍ਰੈਜੂਏਟ ਥੀਸਿਸ ਪਦ ਨੂੰ ਕਈ ਵਾਰ ਮਾਸਟਰ ਦੇ ਥੀਸੀਸਾਂ ਅਤੇ ਡਾਕਟੋਰਲ ਖੋਜ-ਨਿਬੰਧਾਂ ਦੋਵਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਥੀਸਿਸ
ਲੀਡਨ ਯੂਨੀਵਰਸਿਟੀ ਵਿਖੇ ਡਾਕਟੋਰਲ ਦੀ ਰਸਮ (7 ਜੁਲਾਈ 1721)।

ਇੱਕ ਥੀਸਿਸ ਜਾਂ ਖੋਜ ਨਿਬੰਧ ਦੀ ਖੋਜ ਦੀ ਲੋੜੀਂਦੀ ਜਟਿਲਤਾ ਜਾਂ ਗੁਣਵੱਤਾ ਦੇਸ਼, ਯੂਨੀਵਰਸਿਟੀ, ਜਾਂ ਪ੍ਰੋਗਰਾਮ ਅਨੁਸਾਰ ਵੱਖ ਵੱਖ ਹੋ ਸਕਦੀ ਹੈ, ਅਤੇ ਲੋੜੀਂਦੀ ਘੱਟੋ ਘੱਟ ਅਧਿਐਨ ਸਮਾਂ ਕਾਫ਼ੀ ਭਿੰਨ ਹੋ ਸਕਦਾ ਹੈ।

ਸ਼ਬਦ "ਖੋਜ ਨਿਬੰਧ" ਕਈ ਵਾਰ ਬਿਨਾਂ ਕਿਸੇ ਅਕਾਦਮਿਕ ਡਿਗਰੀ ਪ੍ਰਾਪਤ ਕਰਨ ਦੇ ਕਿਸੇ ਖੋਜ-ਰਚਨਾ ਦੇ ਜ਼ਿਕਰ ਲਈ ਵਰਤਿਆ ਜਾ ਸਕਦਾ ਹੈ। ਸ਼ਬਦ "ਥੀਸਿਸ" ਵੀ ਕਿਸੇ ਲੇਖ ਜਾਂ ਮਿਲਦੇ ਜੁਲਦੇ ਕਾਰਜ ਦੇ ਆਮ ਦਾਅਵੇ ਦੇ ਜ਼ਿਕਰ ਲਈ ਵਰਤਿਆ ਜਾਂਦਾ ਹੈ।

ਨਿਰੁਕਤੀ

"ਥੀਸਿਸ" ਯੂਨਾਨੀ ਸ਼ਬਦ θέσις, ਤੋਂ ਆਇਆ ਹੈ, ਜਿਸਦਾ ਅਰਥ ਹੈ "ਅੱਗੇ ਰੱਖਿਆ ਗਿਆ ਕੁਝ", ਅਤੇ ਇੱਕ ਬੌਧਿਕ ਸਥਾਪਨਾ ਦਾ ਲਖਾਇਕ ਹੈ। "ਖੋਜ ਨਿਬੰਧ" ਲੈਤੀਨੀ ਦੇ dissertātiō ਤੋਂ ਆਇਆ ਹੈ, ਜਿਸਦਾ ਅਰਥ ਹੈ "ਚਰਚਾ"। ਅਰਸਤੂ ਥੀਸਿਸ ਦੀ ਪਰਿਭਾਸ਼ਾ ਦੇਣ ਵਾਲਾ ਪਹਿਲਾ ਫ਼ਿਲਾਸਫ਼ਰ ਸੀ।

" 'ਥੀਸਿਸ' ਕਿਸੇ ਉੱਘੇ ਫ਼ਿਲਾਸਫ਼ਰ ਦੀ ਮਨੌਤ ਹੈ ਜੋ ਆਮ ਰਾਏ ਨਾਲ ਟਕਰਾਉਂਦੀ ਹੈ...ਦੇਖ ਲਓ ਜਦੋਂ ਕੋਈ ਆਮ ਵਿਅਕਤੀ ਆਮ ਵਿਚਾਰਾਂ ਦੇ ਉਲਟ ਵਿਚਾਰ ਪ੍ਰਗਟ ਕਰਦਾ ਹੈ ਤਾਂ ਇਹ ਬੇਵਕੂਫ਼ੀ ਹੁੰਦਾ ਹੈ।"

ਅਰਸਤੂ ਅਨੁਸਾਰ, ਥੀਸਸ ਇੱਕ ਅਜਿਹੀ ਮਨੌਤ ਹੁੰਦੀ ਜੋ ਆਮ ਰਾਏ ਦੇ ਉਲਟ ਜਾਂ ਦੂਜੇ ਦਾਰਸ਼ਨਿਕਾਂ ਨਾਲ ਅਸਹਿਮਤੀ ਜ਼ਾਹਰ ਕਰਨ ਦੇ ਮਕਸਦ ਨਾਲ ਬਿਆਨ ਕੀਤੀ ਜਾਂਦੀ ਹੈ। ਮਨੌਤ ਬਿਆਨ ਜਾਂ ਰਾਏ ਹੁੰਦੀ ਹੈ ਜੋ ਪੇਸ਼ ਕੀਤੇ ਗਏ ਸਬੂਤ ਦੇ ਅਧਾਰ ਤੇ ਸਹੀ ਵੀ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ। ਖੋਜ ਨਿਬੰਧ ਦਾ ਉਦੇਸ਼ ਇਸ ਗੱਲ ਦੇ ਸਬੂਤ ਦੀ ਰੂਪ ਰੇਖਾ ਦੇਣਾ ਹੁੰਦਾ ਹੈ ਕਿ ਲੇਖਕ ਹੋਰ ਦਾਰਸ਼ਨਿਕਾਂ ਜਾਂ ਆਮ ਰਾਏ ਨਾਲ ਸਹਿਮਤ ਕਿਉਂ ਨਹੀਂ ਹੈ।

ਬਾਹਰੀ ਲਿੰਕ

ਹਵਾਲੇ

Tags:

🔥 Trending searches on Wiki ਪੰਜਾਬੀ:

ਧਾਲੀਵਾਲਪੰਜਾਬੀ ਲੋਕਗੀਤਬਿਰਤਾਂਤਕ ਕਵਿਤਾਦਿਨੇਸ਼ ਸ਼ਰਮਾਸ਼ਾਹ ਮੁਹੰਮਦਮਹੀਨਾਭਾਰਤ ਦੀਆਂ ਭਾਸ਼ਾਵਾਂਪੰਜਾਬੀ ਸੂਫ਼ੀ ਕਵੀਲਤਮਹਾਨ ਕੋਸ਼ਖ਼ਲੀਲ ਜਿਬਰਾਨਪਾਣੀ ਦੀ ਸੰਭਾਲਪੰਜਾਬ ਵਿੱਚ ਕਬੱਡੀਵਿਆਹਧੁਨੀ ਸੰਪ੍ਰਦਾਸਿੱਖ ਧਰਮ ਦਾ ਇਤਿਹਾਸਬੀਬੀ ਭਾਨੀਨਾਥ ਜੋਗੀਆਂ ਦਾ ਸਾਹਿਤਗੁਰਮੀਤ ਬਾਵਾਨੰਦ ਲਾਲ ਨੂਰਪੁਰੀਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪੰਜਾਬੀ ਕਿੱਸਾ ਕਾਵਿ (1850-1950)ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਬਠਿੰਡਾਸਿੱਖ ਗੁਰੂਜਲੰਧਰ (ਲੋਕ ਸਭਾ ਚੋਣ-ਹਲਕਾ)ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਸਿੱਠਣੀਆਂਸਮਾਂ ਖੇਤਰਗੋਇੰਦਵਾਲ ਸਾਹਿਬਪੰਜਾਬੀ ਧੁਨੀਵਿਉਂਤਵਾਰਤਕਚੰਦ ਕੌਰ1999ਸਵਾਮੀ ਵਿਵੇਕਾਨੰਦਜ਼ਫ਼ਰਨਾਮਾ (ਪੱਤਰ)ਐਕਸ (ਅੰਗਰੇਜ਼ੀ ਅੱਖਰ)ਪੰਜਾਬ ਵਿਧਾਨ ਸਭਾਹਿਮਾਲਿਆਉੱਤਰਆਧੁਨਿਕਤਾਵਾਦਅਨੰਦ ਕਾਰਜਲੋਕਧਾਰਾ ਪਰੰਪਰਾ ਤੇ ਆਧੁਨਿਕਤਾਅਨੰਦ ਸਾਹਿਬਨਰਿੰਦਰ ਬੀਬਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸੰਤ ਸਿੰਘ ਸੇਖੋਂਮੁਹੰਮਦ ਗ਼ੌਰੀਮਿਆ ਖ਼ਲੀਫ਼ਾਤਾਰਾਕਾਗ਼ਜ਼ਸਾਹਿਤ ਅਤੇ ਮਨੋਵਿਗਿਆਨਸਿੰਘ ਸਭਾ ਲਹਿਰਸੁਰਿੰਦਰ ਕੌਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸੁਖਮਨੀ ਸਾਹਿਬਸ਼ੇਖ਼ ਸਾਦੀਚਰਖ਼ਾਕੋਸ਼ਕਾਰੀਪਿਆਰਲੋਕਗੀਤਭਾਰਤੀ ਰੁਪਈਆਅਲੰਕਾਰ (ਸਾਹਿਤ)ਚੀਨਦਿਲਸ਼ਾਦ ਅਖ਼ਤਰਤ੍ਵ ਪ੍ਰਸਾਦਿ ਸਵੱਯੇਰਵਾਇਤੀ ਦਵਾਈਆਂਅੰਮ੍ਰਿਤਪਾਲ ਸਿੰਘ ਖ਼ਾਲਸਾਗੁਰਦੁਆਰਿਆਂ ਦੀ ਸੂਚੀਤਰਨ ਤਾਰਨ ਸਾਹਿਬਮਾਤਾ ਗੁਜਰੀਪਾਕਿਸਤਾਨਪੰਜਾਬੀ ਵਾਰ ਕਾਵਿ ਦਾ ਇਤਿਹਾਸ🡆 More