ਮਣੀ ਕੌਲ

ਮਨੀ ਕੌਲ (25 ਦਸੰਬਰ 1944 – 6 ਜੁਲਾਈ 2011) ਹਿੰਦੀ ਫਿਲਮਾਂ ਦਾ ਨਿਰਦੇਸ਼ਕ ਕਸ਼ਮੀਰੀ ਪੰਡਿਤ ਸੀ। ਉਸਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (FTII),ਪੂਨਾ ਤੋਂ ਗ੍ਰੈਜੁਏਸ਼ਨ ਕੀਤੀ ਜਿਥੇ ਉਹ ਰਿਤਵਿਕ ਘਟਿਕ ਦਾ ਵਿਦਿਆਰਥੀ ਰਿਹਾ ਅਤੇ ਬਾਅਦ ਵਿੱਚ ਅਧਿਆਪਕ ਬਣ ਗਿਆ। ਉਸਨੇ ਆਪਣਾ ਕੈਰੀਅਰ ਉਸਕੀ ਰੋਟੀ (1969) ਨਾਲ ਸ਼ੁਰੂ ਕੀਤਾ, ਜਿਸਨੇ ਉਸਨੂੰ ਸਰਬੋਤਮ ਮੂਵੀ ਲਈ ਫਿਲਮਫੇਅਰ ਆਲੋਚਕਾਂ ਦਾ ਅਵਾਰਡ ਦਿਵਾਇਆ। ਉਹਨੇ ਕੁੱਲ ਚਾਰ ਅਵਾਰਡ ਜਿੱਤੇ। 1974 ਵਿੱਚ ਦੁਵਿਧਾ ਲਈ ਸਰਬੋਤਮ ਨਿਰਦੇਸ਼ਕ ਦਾ ਰਾਸ਼ਟਰੀ ਅਵਾਰਡ ਅਤੇ ਬਾਅਦ ਨੂੰ 1989 ਵਿੱਚ ਦਸਤਾਵੇਜ਼ੀ ਫਿਲਮ, ਸਿਧੇਸ਼ਵਰੀਲਈ ਰਾਸ਼ਟਰੀ ਫਿਲਮ ਅਵਾਰਡ ਹਾਸਲ ਕੀਤਾ।

ਮਨੀ ਕੌਲ
ਮਣੀ ਕੌਲ
ਜਨਮ
ਰਾਬਿੰਦਰਨਾਥ ਕੌਲ [1]

25 ਦਸੰਬਰ 1944
ਜੋਧਪੁਰ, ਰਾਜਸਥਾਨ
ਮੌਤ6 ਜੁਲਾਈ 2011
ਗੁੜਗਾਵਾਂ,ਹਰਿਆਣਾ
ਰਾਸ਼ਟਰੀਅਤਾਭਾਰਤੀ
ਪੇਸ਼ਾਫਿਲਮ ਨਿਰਮਾਤਾ
ਲਈ ਪ੍ਰਸਿੱਧਉਸਕੀ ਰੋਟੀ, ਦੁਵਿਧਾ, ਸਿਧੇਸ਼ਵਰੀ

ਹਵਾਲੇ

Tags:

ਉਸਕੀ ਰੋਟੀਕਸ਼ਮੀਰੀ ਪੰਡਿਤਦੁਵਿਧਾਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆਰਿਤਵਿਕ ਘਟਿਕ

🔥 Trending searches on Wiki ਪੰਜਾਬੀ:

ਨਵਤੇਜ ਭਾਰਤੀਕਰਾਚੀਪਿੰਜਰ (ਨਾਵਲ)ਆੜਾ ਪਿਤਨਮਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਅਲਵਲ ਝੀਲਰਣਜੀਤ ਸਿੰਘਯੂਕ੍ਰੇਨ ਉੱਤੇ ਰੂਸੀ ਹਮਲਾਹੀਰ ਵਾਰਿਸ ਸ਼ਾਹਪ੍ਰੇਮ ਪ੍ਰਕਾਸ਼ਸੋਮਾਲੀ ਖ਼ਾਨਾਜੰਗੀਸੰਭਲ ਲੋਕ ਸਭਾ ਹਲਕਾਪੰਜਾਬੀ ਜੰਗਨਾਮੇਵਿਟਾਮਿਨਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੰਯੁਕਤ ਰਾਜਛਪਾਰ ਦਾ ਮੇਲਾਖੋ-ਖੋਮਈ28 ਮਾਰਚਆਕ੍ਯਾਯਨ ਝੀਲਦੂਜੀ ਸੰਸਾਰ ਜੰਗਮੁਨਾਜਾਤ-ਏ-ਬਾਮਦਾਦੀਜ਼ਸੱਭਿਆਚਾਰ ਅਤੇ ਮੀਡੀਆਨਰਾਇਣ ਸਿੰਘ ਲਹੁਕੇਭਾਈ ਮਰਦਾਨਾਬੋਲੇ ਸੋ ਨਿਹਾਲਨਿੱਕੀ ਕਹਾਣੀਪਾਸ਼ਭਾਰਤੀ ਪੰਜਾਬੀ ਨਾਟਕਹਾਂਗਕਾਂਗਨਵੀਂ ਦਿੱਲੀਬਹੁਲੀਬ੍ਰਾਤਿਸਲਾਵਾਨਾਨਕ ਸਿੰਘਘੱਟੋ-ਘੱਟ ਉਜਰਤਕੁਆਂਟਮ ਫੀਲਡ ਥਿਊਰੀਵਿਅੰਜਨ1 ਅਗਸਤਈਸ਼ਵਰ ਚੰਦਰ ਨੰਦਾਦਾਰਸ਼ਨਕ ਯਥਾਰਥਵਾਦਦੌਣ ਖੁਰਦਸਿੱਖ ਧਰਮਕ੍ਰਿਸ ਈਵਾਂਸਬਾੜੀਆਂ ਕਲਾਂਪਰਜੀਵੀਪੁਣਾਕੁਲਵੰਤ ਸਿੰਘ ਵਿਰਕਰਾਣੀ ਨਜ਼ਿੰਗਾਨਿਤਨੇਮਜਨਰਲ ਰਿਲੇਟੀਵਿਟੀਪੰਜਾਬ ਦੇ ਮੇਲੇ ਅਤੇ ਤਿਓੁਹਾਰਗੂਗਲ ਕ੍ਰੋਮਹੋਲਾ ਮਹੱਲਾਸੋਨਾਸੋਹਣ ਸਿੰਘ ਸੀਤਲਪੰਜਾਬ ਦੀ ਕਬੱਡੀਭਾਰਤ–ਪਾਕਿਸਤਾਨ ਸਰਹੱਦਹਨੇਰ ਪਦਾਰਥਭਾਰਤ ਦੀ ਵੰਡਬੁਨਿਆਦੀ ਢਾਂਚਾਅਧਿਆਪਕਬਹਾਵਲਪੁਰਕੇ. ਕਵਿਤਾਸਵਿਟਜ਼ਰਲੈਂਡਐਪਰਲ ਫੂਲ ਡੇ27 ਅਗਸਤਲੋਕ ਸਭਾਬੁੱਧ ਧਰਮਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹੋਲੀਆਰਟਿਕਜਾਮਨੀਅਜਨੋਹਾਅਕਬਰਪੁਰ ਲੋਕ ਸਭਾ ਹਲਕਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਚਿੱਤਰਕਾਰੀ🡆 More