ਨਾਵਲ ਪਿੰਜਰ

ਪਿੰਜਰ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਇੱਕ ਪੰਜਾਬੀ ਬੋਲੀ ਦਾ ਨਾਵਲ ਹੈ ਜੋ ਪਹਿਲੀ ਵਾਰ 1950 ਵਿੱਚ ਛਪਿਆ। ਇਹ ਨਾਵਲ ਦੇਸ਼-ਵੰਡ ਨਾਲ ਸੰਬੰਧਿਤ ਹੈ। ਇਸ ਨਾਵਲ ਵਿੱਚ ਵੰਡ ਵੇਲੇ ਔਰਤ ਦੀ ਤ੍ਰਾਸਦਿਕ ਹਾਲਤ ਦਾ ਪੁਰੋ ਪਾਤਰ ਦੇ ਹਵਾਲੇ ਨਾਲ ਚਿਤਰਣ ਹੈ। ਪਿੰਜਰ ਨਾਵਲ ਹਿੰਦੀ ਭਾਸ਼ਾ ਸਮੇਤ ਕਈ ਭਾਸ਼ਾਵਾਂ 'ਚ ਅਨੁਵਾਦ ਹੋਇਆ ਹੈ।

ਪਿੰਜਰ
ਨਾਵਲ ਪਿੰਜਰ
ਲੇਖਕਅੰਮ੍ਰਿਤਾ ਪ੍ਰੀਤਮ
ਮੂਲ ਸਿਰਲੇਖਪਿੰਜਰ
ਅਨੁਵਾਦਕਖੁਸ਼ਵੰਤ ਸਿੰਘ (ਅੰਗਰੇਜ਼ੀ)
ਡੇਨੀ ਮਾਤਰਿੰਗ (ਫ਼ਰਾਂਸੀਸੀ)
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਤਾਰਾ ਪ੍ਰੈੱਸ (ਨਵੀਂ ਛਾਪ)
ਪ੍ਰਕਾਸ਼ਨ ਦੀ ਮਿਤੀ
2009 (ਨਵੀਂ ਛਾਪ)
ਆਈ.ਐਸ.ਬੀ.ਐਨ.978-81-83860-97-0

ਇਹ ਨਾਵਲ ਇੱਕ ਹਿੰਦੂ ਕੁੜੀ, ਪੂਰੋ ਦੀ ਕਹਾਣੀ ਹੈ ਜੋ ਕਿ ਇੱਕ ਮੁਸਲਮਾਨ ਆਦਮੀ ਰਸ਼ੀਦ ਦੁਆਰਾ ਜ਼ਬਰਦਸਤੀ ਅਗ਼ਵਾ ਕਰ ਲਈ ਜਾਂਦੀ ਹੈ ਅਤੇ ਜਦੋਂ ਉਹ ਕੁਝ ਵਕਤ ਬਾਅਦ ਉਸ ਤੋਂ ਬਚ ਕੇ ਵਾਪਸ ਆਉਂਦੀ ਹੈ ਤਾਂ ਉਸ ਦੇ ਮਾਪੇ ਉਸ ਨੂੰ ਨਾਪਾਕ ਕੁੜੀ ਮੰਨਦੇ ਹੋਏ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਫਿਰ ਉਹ ਰਸ਼ੀਦੇ ਦੇ ਘਰ ਹੀ ਰਹਿੰਦੀ ਹੈ ਅਤੇ 1947 ਦੀ ਵੰਡ ਪਿੱਛੋਂ ਆਪਣੇ ਦਰਦ ਸਮੇਤ ਪਰਿਵਾਰ ਨੂੰ ਸਾਂਭਦੀ ਹੈ। ਤੇ ਕੋਲ ਰੋਕ ਬਚਾ ਵੀ ਹੋ ਜਾਂਦਾ ਹੈ। ਆਪਣੀ ਜ਼ਬਰਦਸਤੀ ਚੁੱਕੀ ਗਈ ਭਰਜਾਈ ਨੂੰ ਲੱਭਣ 'ਚ ਮਦਦ ਕਰਦੀ ਹੋਈ ਆਪਣੇ ਭਰਾ ਨੂੰ ਵੀ ਮਿਲਦੀ ਹੈ। ਉਹ ਪੁਰੋ ਨੂੰ ਨਾਲ ਆਉਣ ਨੂੰ ਕਹਿੰਦਾ ਹੈ ਪਰ ਪੁਰੋ ਹੁਣ ਤਾਂ ਰਸ਼ੀਦੇ ਦੇ ਹੀ ਲੜ ਲੱਗ ਚੁੱਕੀ ਹੁੰਦੀ ਹੈ।ਅੰਤ 'ਤੇ ਬਾਕੀ ਔਰਤਾਂ ਨੂੰ ਲਿਜਾਂਦਾ ਟਰੱਕ ਧੂੜ ਉਡਾਉਂਦਾ ਜਾਂਦਾ ਹੈ।

ਇਸ ਦਾ ਅੰਗਰੇਜ਼ੀ ਤਰਜਮਾ ਖ਼ੁਸ਼ਵੰਤ ਸਿੰਘ ਅਤੇ ਫ਼੍ਰੈਂਚ ਤਰਜਮਾ ਡੈਨਿਸ ਮਾਰਟ੍ਰਿੰਗ ਨੇ ਕੀਤਾ।

ਮੁੱਖ ਪਾਤਰ

ਨਾਵਲ ਦੇ ਮੁੱਖ ਪਾਤਰ ਸਮੇਤ ਸਾਰੇ ਪਾਤਰ ਇਸ ਪ੍ਰਕਾਰ ਹਨ:

  • ਪੂਰੋ (ਬਾਅਦ ਵਿੱਚ, ਹਮੀਦਾ)
  • ਰਸ਼ੀਦ
  • ਰਾਮ ਚੰਦ
  • ਲਾਜੋ
  • ਤ੍ਰਿਲੋਕ
  • ਰੱਜੋ
  • ਤਾਰਾ (ਪੂਰੋ ਦੀ ਮਾਤਾ)
  • ਮੋਹਨ ਲਾਲ (ਪੂਰੋ ਦਾ ਪਿਤਾ)
  • ਸ਼ਿਆਮ ਲਾਲ (ਰਾਮ ਚੰਦ ਦਾ ਪਿਤਾ)
  • ਪਗਲੀ
  • ਜਾਵੇਦ

ਕਹਾਣੀ ਅਪਣਾਈ

ਨਾਵਲ ਪਿੰਜਰ 
ਬਾਲੀਵੁੱਡ ਫ਼ਿਲਮ ਪਿੰਜਰ

ਇਸ ਨਾਵਲ ਦੀ ਕਹਾਣੀ ਨੂੰ 2003 ਦੀ ਇੱਕ ਇਸੇ ਨਾਮ ਦੀ ਬਾਲੀਵੁੱਡ ਫ਼ਿਲਮ ਵਿੱਚ ਅਪਣਾਇਆ ਗਿਆ ਜਿਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ। ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।

ਹਵਾਲੇ

Tags:

ਅੰਮ੍ਰਿਤਾ ਪ੍ਰੀਤਮਪੰਜਾਬੀ ਬੋਲੀਹਿੰਦੀ

🔥 Trending searches on Wiki ਪੰਜਾਬੀ:

ਨੌਰੋਜ਼ਡਰਾਮਾ ਸੈਂਟਰ ਲੰਡਨ19 ਅਕਤੂਬਰਫੂਲਕੀਆਂ ਮਿਸਲਐੱਫ਼. ਸੀ. ਰੁਬਿਨ ਕਜਾਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੰਤ ਸਿੰਘ ਸੇਖੋਂਜੋਤਿਸ਼ਮੇਰਾ ਦਾਗ਼ਿਸਤਾਨਰੋਮਨ ਗਣਤੰਤਰਬੁਰਜ ਥਰੋੜਹੇਮਕੁੰਟ ਸਾਹਿਬ1989ਮੀਰਾਂਡਾ (ਉਪਗ੍ਰਹਿ)ਪੰਜਾਬ ਵਿਧਾਨ ਸਭਾ ਚੋਣਾਂ 1997ਟਵਾਈਲਾਈਟ (ਨਾਵਲ)ਵਰਿਆਮ ਸਿੰਘ ਸੰਧੂਇਸਾਈ ਧਰਮਨਵਤੇਜ ਸਿੰਘ ਪ੍ਰੀਤਲੜੀਸਿੱਖਕੋਸ਼ਕਾਰੀਮਿਆ ਖ਼ਲੀਫ਼ਾਜ਼ੋਰਾਵਰ ਸਿੰਘ (ਡੋਗਰਾ ਜਨਰਲ)ਅਰਿਆਨਾ ਗ੍ਰਾਂਡੇਗੁਰੂ ਨਾਨਕਸੁਖਵੰਤ ਕੌਰ ਮਾਨਲਿੰਗਕੁਆਰੀ ਮਰੀਅਮਨਾਟੋਸ਼੍ਰੋਮਣੀ ਅਕਾਲੀ ਦਲ1579ਅਧਿਆਪਕਪੰਜਾਬੀ ਧੁਨੀਵਿਉਂਤਲੋਧੀ ਵੰਸ਼ਵੈੱਬ ਬਰਾਊਜ਼ਰਬਾਬਾ ਵਜੀਦਰਾਜ (ਰਾਜ ਪ੍ਰਬੰਧ)੧੧ ਮਾਰਚਆਮਦਨ ਕਰਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਸਾਨੀਆ ਮਲਹੋਤਰਾਫਾਸ਼ੀਵਾਦਇਸਲਾਮ10 ਦਸੰਬਰਪੂਰਨ ਸਿੰਘਸ਼ਿਵਜੀ-ਮੇਲਵਾਰਤਕਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਕਰਨਾਟਕ ਪ੍ਰੀਮੀਅਰ ਲੀਗਪੇਰੂਈਦੀ ਅਮੀਨਡੈਡੀ (ਕਵਿਤਾ)ਚੱਪੜ ਚਿੜੀਹੋਲੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸ2024 ਵਿੱਚ ਮੌਤਾਂਮਾਰਕੋ ਵੈਨ ਬਾਸਟਨਪੰਜਾਬੀ ਕਿੱਸਾ ਕਾਵਿ (1850-1950)ਚੌਪਈ ਛੰਦਬਲਵੰਤ ਗਾਰਗੀਦਸਤਾਰਏ.ਸੀ. ਮਿਲਾਨਮਾਰਕਸਵਾਦਪੰਜਾਬ ਦੀਆਂ ਵਿਰਾਸਤੀ ਖੇਡਾਂ2024ਵਰਗ ਮੂਲਰੱਬਬਾਬਾ ਫ਼ਰੀਦਪਟਿਆਲਾਬੁੱਧ ਧਰਮ🡆 More