ਕਰਤਾਰਪੁਰ, ਪਾਕਿਸਤਾਨ

ਕਰਤਾਰਪੁਰ (Punjabi: کرتار پور (ਸ਼ਾਹਮੁਖੀ); Urdu: کرتارپور) ਪੰਜਾਬ, ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ਕਰਗੜ੍ਹ ਤਹਿਸੀਲ ਵਿੱਚ ਸਥਿਤ ਇੱਕ ਸ਼ਹਿਰ ਹੈ। ਰਾਵੀ ਨਦੀ ਦੇ ਸੱਜੇ ਕੰਢੇ 'ਤੇ ਸਥਿਤ, ਇਹ ਕਿਹਾ ਜਾਂਦਾ ਹੈ ਕਿ ਇਹ ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਪਹਿਲੀ ਸਿੱਖ ਕੌਮ ਦੀ ਸਥਾਪਨਾ ਕੀਤੀ ਸੀ।

ਕਰਤਾਰਪੁਰ
کرتار پور
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਜਿੱਥੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ।
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਜਿੱਥੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ।
ਕਰਤਾਰਪੁਰ is located in ਪਾਕਿਸਤਾਨ
ਕਰਤਾਰਪੁਰ
ਕਰਤਾਰਪੁਰ
ਕਰਤਾਰਪੁਰ is located in ਪੰਜਾਬ, ਪਾਕਿਸਤਾਨ
ਕਰਤਾਰਪੁਰ
ਕਰਤਾਰਪੁਰ
ਗੁਣਕ: 32°05′N 75°01′E / 32.08°N 75.01°E / 32.08; 75.01
ਦੇਸ਼ਕਰਤਾਰਪੁਰ, ਪਾਕਿਸਤਾਨ ਪਾਕਿਸਤਾਨ
ਪ੍ਰਾਂਤਪੰਜਾਬ, ਪਾਕਿਸਤਾਨ ਪੰਜਾਬ
ਜ਼ਿਲ੍ਹਾਨਾਰੋਵਾਲ
ਤਹਿਸੀਲਸ਼ਕਰਗੜ੍ਹ
ਉੱਚਾਈ
155 m (509 ft)
ਸਮਾਂ ਖੇਤਰਯੂਟੀਸੀ+5 (ਪੀਐੱਸਟੀ)
ਵੈੱਬਸਾਈਟkartarpur.com.pk

ਇਤਿਹਾਸ

ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਵਸਾਇਆ। ਇੱਥੇ ਉਦਾਸੀ ਦੌਰਾਨ ਹੀ ਜਦ ਗੁਰੂ ਨਾਨਕ ਦੇਵ ਜੀ ਲਾਹੌਰ ਪਰਤਦੇ ਹੋਏ ਰਾਵੀ ਦੇ ਕਿਨਾਰੇ ਪੱਖੋ ਕੇ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜਿੱਤ ਰੰਧਾਵਾ ਉਹਨਾਂ ਨੂੰ ਮਿਲਣ ਆਇਆ। ਉਹਨਾਂ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਲਈ ਕਿਹਾ ਤੇ ਉਸ ਪਾਸੇ ਗੁਰੂ ਜੀ ਅਤੇ ਸਿੱਖਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਹਾਇਸ਼ ਦੀ ਪ੍ਰਬੰਧ ਵੀ ਕਰ ਦਿਤਾ। ਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਤੋਂ ਅਤੇ ਆਪਣੀ ਪਤਨੀ ਸੁਲੱਖਣੀ ਅਤੇ ਦੋਵੇਂ ਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਲੈ ਆਏ। ਇਸ ਤਰ੍ਹਾਂ ਇਸ ਨਗਰ ਦੀ ਨੀਂਹ ਰੱਖੀ। ਜਿਸ ਦਾ ਬਾਅਦ ਵਿੱਚ ਨਾਮ ਕਰਤਾਰਪੁਰ ਪੈ ਗਿਆ। ਇਸ ਸਥਾਨ ਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਹੈ। ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਉਹ ਮੁਕੱਦਸ ਅਸਥਾਨ ਹੈ, ਜਿੱਥੇ ਜਾਤ-ਪਾਤ ਅਤੇ ਊਚ-ਨੀਚ ਦੇ ਹਨੇਰੇ ਵਿੱਚ ਡੁੱਬੇ ਇਸ ਸੰਸਾਰ ਨੂੰ ਚਾਨਣ ਦੀ ਰਾਹ ਵਿਖਾ ਕੇ ਸਤਿਨਾਮ ਦੀ ਪ੍ਰਚਾਰ ਫੇਰੀ ਕਰਦੇ ਹੋਏ ਗੁਰੂ ਨਾਨਕ ਸਾਹਿਬ 70 ਸਾਲ 4 ਮਹੀਨੇ ਦੀ ਆਯੂ ਭੋਗ ਕੇ ਪਰਮਾਤਮਾ ਵੱਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦਿਆਂ 22 ਸਤੰਬਰ 1539 ਨੂੰ ਜੋਤੀ ਜੋਤਿ ਸਮਾ ਗਏ ਸਨ।

ਇਹ ਵੀ ਦੇਖੋ

ਹਵਾਲੇ

ਬਾਹਰੀ ਲਿੰਕ

Tags:

ਕਰਤਾਰਪੁਰ, ਪਾਕਿਸਤਾਨ ਇਤਿਹਾਸਕਰਤਾਰਪੁਰ, ਪਾਕਿਸਤਾਨ ਇਹ ਵੀ ਦੇਖੋਕਰਤਾਰਪੁਰ, ਪਾਕਿਸਤਾਨ ਹਵਾਲੇਕਰਤਾਰਪੁਰ, ਪਾਕਿਸਤਾਨ ਬਾਹਰੀ ਲਿੰਕਕਰਤਾਰਪੁਰ, ਪਾਕਿਸਤਾਨਗੁਰੂ ਨਾਨਕ ਦੇਵ ਜੀਨਾਰੋਵਾਲ ਜ਼ਿਲ੍ਹਾਪੰਜਾਬ, ਪਾਕਿਸਤਾਨਰਾਵੀ ਨਦੀਸ਼ਾਹਮੁਖੀਸਿੱਖ ਧਰਮ

🔥 Trending searches on Wiki ਪੰਜਾਬੀ:

ਮਾਂ ਬੋਲੀਨਾਟੋਪੀਰੀਅਡ (ਮਿਆਦੀ ਪਹਾੜਾ)ਐੱਫ਼. ਸੀ. ਰੁਬਿਨ ਕਜਾਨ28 ਮਾਰਚਸਵਰਗਕਰਜ਼ਸਾਕਾ ਗੁਰਦੁਆਰਾ ਪਾਉਂਟਾ ਸਾਹਿਬਸਿੱਖ ਧਰਮਗ੍ਰੰਥ੧ ਦਸੰਬਰਰਸ (ਕਾਵਿ ਸ਼ਾਸਤਰ)ਸ਼ਾਹ ਮੁਹੰਮਦਬੀਜਹੋਲਾ ਮਹੱਲਾਕਿਲ੍ਹਾ ਰਾਏਪੁਰ ਦੀਆਂ ਖੇਡਾਂਚੇਤਨ ਭਗਤਡਾਕਟਰ ਮਥਰਾ ਸਿੰਘਮਨੁੱਖੀ ਅੱਖਗੁਰੂ ਰਾਮਦਾਸਮਧੂ ਮੱਖੀਬੇਬੇ ਨਾਨਕੀਏਡਜ਼ਆਸਾ ਦੀ ਵਾਰਦਿਲਪ੍ਰਯੋਗਪੰਜਾਬੀ ਕਿੱਸਾ ਕਾਵਿ (1850-1950)ਆਨੰਦਪੁਰ ਸਾਹਿਬਭੀਮਰਾਓ ਅੰਬੇਡਕਰਚੰਡੀ ਦੀ ਵਾਰਦੁੱਧ2926 ਜੁਲਾਈਨਜ਼ਮ ਹੁਸੈਨ ਸੱਯਦਫ਼ਾਦੁਤਸਦਮਦਮੀ ਟਕਸਾਲਅਨੁਕਰਣ ਸਿਧਾਂਤਬਲਰਾਜ ਸਾਹਨੀਬਾਬਾ ਵਜੀਦਪੰਜਾਬੀ ਵਿਆਕਰਨਕਾਰਲ ਮਾਰਕਸਭਾਰਤ ਦੀ ਸੰਵਿਧਾਨ ਸਭਾਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਰਾਜਨੀਤੀਵਾਨਹਾੜੀ ਦੀ ਫ਼ਸਲਸੋਹਣੀ ਮਹੀਂਵਾਲਮਕਦੂਨੀਆ ਗਣਰਾਜਨਾਗਰਿਕਤਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਕੇਸ ਸ਼ਿੰਗਾਰਗ੍ਰਹਿਚੜ੍ਹਦੀ ਕਲਾਬਿਕਰਮ ਸਿੰਘ ਘੁੰਮਣਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਵਿਰਾਟ ਕੋਹਲੀਅਲੰਕਾਰ (ਸਾਹਿਤ)ਕੁਲਵੰਤ ਸਿੰਘ ਵਿਰਕਆਟਾਨਾਨਕ ਸਿੰਘਪੰਜਾਬੀ ਪੀਡੀਆਫ਼ੇਸਬੁੱਕਨਿਰਵੈਰ ਪੰਨੂਲੋਕ ਸਾਹਿਤਅਰਸਤੂਨਾਵਲਕੰਬੋਜਮਨੁੱਖੀ ਪਾਚਣ ਪ੍ਰਣਾਲੀਰਾਜਾ ਸਾਹਿਬ ਸਿੰਘਪ੍ਰਦੂਸ਼ਣਪੰਜਾਬੀ ਵਾਰ ਕਾਵਿ ਦਾ ਇਤਿਹਾਸਅਕਬਰਪੰਜਾਬ, ਭਾਰਤਜਾਗੋ ਕੱਢਣੀਪੰਜਾਬੀ ਧੁਨੀਵਿਉਂਤਪੰਜਾਬ ਦੇ ਤਿਓਹਾਰ🡆 More