ਰਾਵੀ

ਰਾਵੀ ਹਿਮਾਲਿਆ ਦੇ ਨੇੜੇ ਰੋਹਤਾਂਗ ਦਰ੍ਹੇ ਵਿੱਚੋਂ ਨਿਕਲਦੀ ਹੈ। ਇਹ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚ ਮਾਧੋਪੁਰ ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਉਹਨਾਂ ਪੰਜ ਦਰਿਆਵਾਂ ਵਿੱਚੋਂ ਇੱਕ ਹੈ, ਜੋ ਕਿ ਪੰਜ / پنج, ਆਬ/آب (ਪੰਜ ਨਦੀਆਂ)। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।

ਰਾਵੀ
ਰਾਵੀ
ਸਰੀਰਕ ਵਿਸ਼ੇਸ਼ਤਾਵਾਂ
Mouthਚਨਾਬ ਦਰਿਆ
ਲੰਬਾਈ720 km (450 mi)
Basin features
River systemIndus River System

Tags:

ਚਨਾਬ ਦਰਿਆਪਾਕਿਸਤਾਨਪੰਜਾਬ, ਭਾਰਤਮਾਧੋਪੁਰ

🔥 Trending searches on Wiki ਪੰਜਾਬੀ:

ਅਰਸਤੂ ਦਾ ਅਨੁਕਰਨ ਸਿਧਾਂਤਰੋਗਭੀਮਰਾਓ ਅੰਬੇਡਕਰਅਲੋਪ ਹੋ ਰਿਹਾ ਪੰਜਾਬੀ ਵਿਰਸਾਜੀ ਆਇਆਂ ਨੂੰਯੋਨੀਸਦੀਸ਼ਬਦ ਸ਼ਕਤੀਆਂਰੂਪਵਾਦ (ਸਾਹਿਤ)ਲਾਲਾ ਲਾਜਪਤ ਰਾਏਸੈਕਸ ਰਾਹੀਂ ਫੈਲਣ ਵਾਲੀ ਲਾਗਰਾਘਵਨਸੂਰਜ ਮੰਡਲਖੇਤੀਬਾੜੀਪ੍ਰਯੋਗਵਾਦੀ ਪ੍ਰਵਿਰਤੀਸਕੂਲਲੋਕ ਸਾਹਿਤਜਾਮਨੀਪੰਜਾਬੀ ਜੰਗਨਾਮਾਨਿੱਕੀ ਕਹਾਣੀਨਰਿੰਦਰ ਮੋਦੀਘੋੜਾਨਿਹੰਗ ਸਿੰਘਭਾਰਤੀ ਕਾਵਿ ਸ਼ਾਸਤਰਗੈਲੀਲਿਓ ਗੈਲਿਲੀਨਿਰਦੇਸ਼ਕ ਸਿਧਾਂਤਰਸ (ਕਾਵਿ ਸ਼ਾਸਤਰ)ਭਾਰਤ ਵਿਚ ਗਰੀਬੀਭਾਰਤ ਦਾ ਚੋਣ ਕਮਿਸ਼ਨਰੂਸੀ ਰੂਪਵਾਦਨਵਜੋਤ ਸਿੰਘ ਸਿੱਧੂਗੁਰਦੁਆਰਾਸਮਾਜਕ ਪਰਿਵਰਤਨਸ਼ੇਰ ਸ਼ਾਹ ਸੂਰੀਚੰਡੀਗੜ੍ਹਵੱਡਾ ਘੱਲੂਘਾਰਾਬਵਾਸੀਰਪੰਜਾਬ ਦੇ ਲੋਕ-ਨਾਚਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬ (ਭਾਰਤ) ਦੀ ਜਨਸੰਖਿਆਕਾਰਕਜੈਤੋ ਦਾ ਮੋਰਚਾਹੋਲਾ ਮਹੱਲਾਛਪਾਰ ਦਾ ਮੇਲਾਪੋਸਤਕੁਆਰ ਗੰਦਲਰੋਲਾਂ ਬਾਰਥਸਾਹਿਰ ਲੁਧਿਆਣਵੀਸਾਹਿਤਪੰਜਾਬਪੰਜਾਬੀ ਟੀਵੀ ਚੈਨਲਪੰਜਾਬੀ ਭੋਜਨ ਸੱਭਿਆਚਾਰਗੁਰੂ ਅੰਗਦਹਾਸ਼ਮ ਸ਼ਾਹਦੁੱਲਾ ਭੱਟੀਨਿਸ਼ਾਨ ਸਾਹਿਬਫ਼ਰੀਦਕੋਟ (ਲੋਕ ਸਭਾ ਹਲਕਾ)ਮਾਰਕਸਵਾਦਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਜਸਵੰਤ ਦੀਦਵਿਸਾਖੀਗੁਰੂ ਤੇਗ ਬਹਾਦਰਸੋਹਣ ਸਿੰਘ ਸੀਤਲਪਰਮਾਣੂਸਦਾਮ ਹੁਸੈਨਸ੍ਰੀਦੇਵੀਸੇਵਾਸਫੋਟਆਯੁਰਵੇਦਵਿਆਹਛਾਤੀਆਂ ਦੀ ਸੋਜਚਮਕੌਰ ਦੀ ਲੜਾਈਪੰਜਾਬੀ ਬੁਝਾਰਤਾਂਸਵਰਸਤਿੰਦਰ ਸਰਤਾਜ🡆 More