ਸਿੱਖ ਵਾਸਤੂਕਲਾ

ਸਿੱਖ ਵਾਸਤੂਕਲਾ, ਵਾਸਤੂਕਲਾ (ਆਰਕੀਟੈਕਚਰ) ਦੀ ਇੱਕ ਅਜਿਹੀ ਕਿਸਮ ਹੈ ਜੋ ਕਿ 18ਵੀਂ ਅਤੇ 19ਵੀਂ ਸਦੀ ਵਿੱਚ ਸਿੱਖ ਖਾਸਲਾ ਰਾਜ ਦੌਰਾਨ ਪੰਜਾਬ ਖੇਤਰ ਵਿੱਚ ਸਾਹਮਣੇਂ ਆਈ ਸੀ। ਇਸ ਦਾ ਇੱਕ ਨਵੀਨ ਕਿਸਮ ਦੀ ਵਸਤੂਕਲਾ ਹੋਣ ਕਾਰਣ ਇਸ ਵਿੱਚ ਬਦਲਾਅ ਆਉਂਦੇ ਰਹੇ ਅਤੇ ਆ ਰਹੇ ਹਨ। ਭਾਂਵੇ ਇਹ ਵਾਸਤੂਕਲਾ ਸਿਰਫ਼ ਸਿੱਖ ਧਰਮ ਅੰਦਰ ਵਿਕਸਤ ਹੋਈ ਸੀ ਪਰ ਇਸਦੀ ਵਰਤੋਂ ਕਈ ਹੋਰ ਗੈਰ-ਧਾਰਮਿਕ ਇਮਾਰਤਾਂ ਵਿੱਚ ਵੀ ਹੋਈ ਹੈ। 300 ਵਰ੍ਹੇ ਪਹਿਲਾਂ ਸਿੱਖ ਵਸਤੂਕਲਾ ਇਸਦੀਆਂ ਸਿੱਧੀਆਂ ਲਕੀਰਾਂ ਅਤੇ ਵੱਕਰਾਂ ਕਾਰਣ ਜਾਣੀ ਜਾਂਦੀ ਸੀ।

    ਸਿੱਖ ਵਾਸਤੂਕਲਾ
ਸਿੱਖ ਵਾਸਤੂਕਲਾ
ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਦਾ ਨਕਸ਼ਾ, ਵੱਡਾ ਕਰਨ ਲਈ ਕਲਿੱਕ ਕਰੋ।

ਸਿੱਖ ਵਾਸਤੂਕਲਾ ਬਹੁਤ ਹੱਦ ਤੱਕ ਮੁਗ਼ਲ ਅਤੇ ਇਸਲਾਮੀ ਵਾਸਤੂਕਲਾ ਤੋਂ ਪ੍ਰਭਾਵਤ ਹੈ। ਗੁੰਬਦ, ਕੰਧਾਂ ਉੱਤੇ ਚਿੱਤਰਕਾਰ ਅਤੇ ਕਈ ਹੋਰ ਚੀਜ਼ਾਂ ਮੁਗ਼ਲ ਵਸਤੂਕਲਾ ਤੋਂ ਆਈਆਂ ਹਨ। ਕੁੱਝ ਹੋਰ ਚੀਜ਼ਾਂ ਜਿਵੇਂ ਕਿ ਛੱਤਰੀਆਂ, ਤਾਕੀਆਂ, ਆਦਿ ਰਾਜਪੂਤ ਵਾਸਤੂਕਲਾ ਤੋਂ ਪ੍ਰਭਾਵਤ ਹਨ।

ਧਾਰਮਿਕ ਇਮਾਰਤਾਂ ਨੂੰ ਛੱਡ ਕੇ, ਸਿੱਖ ਵਾਸਤੂਕਲਾ ਕਿਲ੍ਹੇ, ਬੁੰਗੇ, ਪੈਲਸ, ਅਤੇ ਕਾਲਜਾਂ ਵਿੱਚ ਵੀ ਵਰਤੀ ਜਾਂਦੀ ਹੈ। ਸਿੱਖ ਧਾਰਮਿਕ ਇਮਾਰਤ ਨੂੰ ਗੁਰਦੁਆਰਾ ਆਖਿਆ ਜਾਂਦਾ ਹੈ। ਗੁਰਦੁਆਰਾ ਲਫ਼ਜ਼ ਦੋ ਲਫ਼ਜ਼ਾਂ ਤੋਂ ਬਣਿਆ ਹੈ, ਗੁਰੂ ਅਤੇ ਦ੍ਵਾਰਾ, ਮਤਲਬ ਬੂਹਾ ਜਾਂ ਦਰਵਾਜ਼ਾ।

ਇਤਿਹਾਸਕ ਗੁਰਦੁਆਰਿਆਂ ਦੀ ਗਿਣਤੀ ਤਕਰੀਬਨ 500 ਹੈ।

ਸਿੱਖ ਵਾਸਤੂਕਲਾ
ਗੁਰਦੁਆਰਾ ਬਾਬਾ ਅਟੱਲ ਸਾਹਿਬ, ਅੰਮ੍ਰਿਤਸਰ ਦਾ ਬਾਹਰਲਾ ਡਿਜ਼ਾਇਨ।

ਗੈਲਰੀ

ਹਵਾਲੇ

  • Arshi, Pardeep Singh, Sikh Architecture in the Punjab, Intellectual Pub. House, 1986.
  • Brown, Percy, Indian Architecture (Islamic Period), Fifth Edition, 1965, Bombay.
  • Brown, Percy, Indian Architecture (Hindu and Buddhist Period), Fifth Edition, 1965, Bombay.
  • Singh, Mehar, Sikh Shrines In India, Publications Division, Government of India, 1974, New Delhi.
  • Singh, Darshan, The Sikh art and architecture, Dept. of Guru Nanak Sikh Studies, Panjab University, 1987.
  • Marg, Volume XXX, Number 3, June 1977, Bombay.

ਹੋਰ ਪੜ੍ਹੋ

  • Rajwant Singh Chilana (2005). International Bibliography of Sikh Studies. Springer Netherlands. ISBN 978-1-4020-3043-7.
  • Kerry Brown, ed. (1999). Sikh Art and Literature. Routledge. ISBN 978-0-415-20289-3.

ਬਾਹਰੀ ਕੜੀਆਂ

Tags:

ਸਿੱਖ ਵਾਸਤੂਕਲਾ ਗੈਲਰੀਸਿੱਖ ਵਾਸਤੂਕਲਾ ਹਵਾਲੇਸਿੱਖ ਵਾਸਤੂਕਲਾ ਹੋਰ ਪੜ੍ਹੋਸਿੱਖ ਵਾਸਤੂਕਲਾ ਬਾਹਰੀ ਕੜੀਆਂਸਿੱਖ ਵਾਸਤੂਕਲਾਖਾਲਸਾ ਰਾਜਪੰਜਾਬਸਿੱਖੀ

🔥 Trending searches on Wiki ਪੰਜਾਬੀ:

ਭੰਗ ਪੌਦਾਏ.ਸੀ. ਮਿਲਾਨ18 ਸਤੰਬਰਈਦੀ ਅਮੀਨਸ਼ਖ਼ਸੀਅਤਹਰਾ ਇਨਕਲਾਬ28 ਅਕਤੂਬਰਚੀਨਪੰਜਾਬੀ ਸਾਹਿਤ ਦਾ ਇਤਿਹਾਸਵਾਲੀਬਾਲਕੈਨੇਡਾਬੇਬੇ ਨਾਨਕੀਸਿੱਖ ਗੁਰੂਪੰਜ ਪਿਆਰੇਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਭਾਸ਼ਾਭਾਰਤ ਦਾ ਇਤਿਹਾਸਬੇਕਾਬਾਦਸਿਕੰਦਰ ਮਹਾਨਸਾਈਬਰ ਅਪਰਾਧਜੀ-ਮੇਲਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰ14 ਅਗਸਤਜੀਵਨਕੁਲਾਣਾ ਦਾ ਮੇਲਾਨਿੱਕੀ ਕਹਾਣੀਕਰਨਾਟਕ ਪ੍ਰੀਮੀਅਰ ਲੀਗਭਾਰਤ ਦੀ ਵੰਡਗੋਗਾਜੀਮਾਰਕੋ ਵੈਨ ਬਾਸਟਨਜੰਗਨਾਮਾ ਸ਼ਾਹ ਮੁਹੰਮਦਸ਼ਿਵਝੰਡਾ ਅਮਲੀਇੰਸਟਾਗਰਾਮਕਰਤਾਰ ਸਿੰਘ ਝੱਬਰਮੱਸਾ ਰੰਘੜਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬਾਬਾ ਜੀਵਨ ਸਿੰਘਅਧਿਆਪਕਗੁਰੂ ਰਾਮਦਾਸਟਕਸਾਲੀ ਮਕੈਨਕੀਕੀਰਤਨ ਸੋਹਿਲਾ27 ਮਾਰਚ383ਡਾਂਸਕ੍ਰਿਸਟੀਆਨੋ ਰੋਨਾਲਡੋਪੰਜਾਬੀ ਸੱਭਿਆਚਾਰ ਦੀ ਭੂਗੋਲਿਕ ਰੂਪ-ਰੇਖਾਧਰਮਗੁਰਦੁਆਰਾ ਅੜੀਸਰ ਸਾਹਿਬਭਗਤ ਨਾਮਦੇਵਜ਼ਮੀਰ੧੯੧੬ਆਧੁਨਿਕ ਪੰਜਾਬੀ ਕਵਿਤਾਬਿਕਰਮ ਸਿੰਘ ਘੁੰਮਣਨਿੱਜਵਾਚਕ ਪੜਨਾਂਵਹਲਫੀਆ ਬਿਆਨ19894 ਅਗਸਤਅਰਿਆਨਾ ਗ੍ਰਾਂਡੇਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਆਸੀ ਖੁਰਦਚੱਪੜ ਚਿੜੀਧਾਂਦਰਾਘੋੜਾਤਜੱਮੁਲ ਕਲੀਮਆਮ ਆਦਮੀ ਪਾਰਟੀਚਰਨ ਦਾਸ ਸਿੱਧੂਮੱਕੀਅਲੰਕਾਰ ਸੰਪਰਦਾਇਨਿਊ ਮੈਕਸੀਕੋਭਾਰਤ ਦੇ ਵਿੱਤ ਮੰਤਰੀਜੈਵਿਕ ਖੇਤੀਢੱਠਾਦੰਦ ਚਿਕਿਤਸਾਬੁੱਲ੍ਹੇ ਸ਼ਾਹਅਜੀਤ ਕੌਰ🡆 More