ਲੋਕ ਸਭਾ ਚੋਣ-ਹਲਕਾ ਖਡੂਰ ਸਾਹਿਬ

'ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1339978ਅਤੇ 1441 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਨੰਬਰ ਵਿਧਾਨਸਭਾ ਹਲਕੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ
2012 2017 2022 2027
1. ਜੰਡਿਆਲਾ ਗੁਰੂ ਸ਼੍ਰੋ.ਅ.ਦ. ਕਾਂਗਰਸ ਆਪ
2. ਤਰਨ ਤਾਰਨ ਸ਼੍ਰੋ.ਅ.ਦ. ਕਾਂਗਰਸ ਆਪ
3. ਖੇਮਕਰਨ ਸ਼੍ਰੋ.ਅ.ਦ. ਕਾਂਗਰਸ ਆਪ
4. ਪੱਟੀ ਸ਼੍ਰੋ.ਅ.ਦ. ਕਾਂਗਰਸ ਆਪ
5. ਸ਼੍ਰੀ ਖਡੂਰ ਸਾਹਿਬ ਕਾਂਗਰਸ ਕਾਂਗਰਸ ਆਪ
6. ਬਾਬਾ ਬਕਾਲਾ ਸ਼੍ਰੋ.ਅ.ਦ. ਕਾਂਗਰਸ ਆਪ
7. ਕਪੂਰਥਲਾ ਕਾਂਗਰਸ ਕਾਂਗਰਸ ਕਾਂਗਰਸ
8. ਸੁਲਤਾਨਪੁਰ ਲੋਧੀ ਕਾਂਗਰਸ ਕਾਂਗਰਸ ਆਜਾਦ
9. ਜ਼ੀਰਾ ਸ਼੍ਰੋ.ਅ.ਦ. ਕਾਂਗਰਸ ਆਪ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
2009 ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ
2014 ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ
2019 ਜਸਬੀਰ ਸਿੰਘ ਡਿੰਪਾ ਭਾਰਤੀ ਰਾਸ਼ਟਰੀ ਕਾਂਗਰਸ

ਇਹ ਵੀ ਦੇਖੋ

ਤਰਨ ਤਾਰਨ (ਲੋਕ ਸਭਾ ਚੋਣ-ਹਲਕਾ)

ਜਲੰਧਰ (ਲੋਕ ਸਭਾ ਚੋਣ-ਹਲਕਾ)

ਹਵਾਲੇ

Tags:

ਲੋਕ ਸਭਾ ਚੋਣ-ਹਲਕਾ ਖਡੂਰ ਸਾਹਿਬ ਵਿਧਾਨ ਸਭਾ ਹਲਕੇਲੋਕ ਸਭਾ ਚੋਣ-ਹਲਕਾ ਖਡੂਰ ਸਾਹਿਬ ਲੋਕ ਸਭਾ ਦੇ ਮੈਂਬਰਾਂ ਦੀ ਸੂਚੀਲੋਕ ਸਭਾ ਚੋਣ-ਹਲਕਾ ਖਡੂਰ ਸਾਹਿਬ ਇਹ ਵੀ ਦੇਖੋਲੋਕ ਸਭਾ ਚੋਣ-ਹਲਕਾ ਖਡੂਰ ਸਾਹਿਬ ਹਵਾਲੇਲੋਕ ਸਭਾ ਚੋਣ-ਹਲਕਾ ਖਡੂਰ ਸਾਹਿਬਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਪੈਨਕ੍ਰੇਟਾਈਟਸਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਪ੍ਰੋਫ਼ੈਸਰ ਮੋਹਨ ਸਿੰਘਮੋਜ਼ੀਲਾ ਫਾਇਰਫੌਕਸਖ਼ਪਤਵਾਦਚੌਪਈ ਸਾਹਿਬਪੰਜਾਬੀ ਨਾਵਲਆਦਿ ਗ੍ਰੰਥਐਮਨੈਸਟੀ ਇੰਟਰਨੈਸ਼ਨਲਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਚਿੱਟਾ ਲਹੂਸਵਰਦੰਤੀ ਵਿਅੰਜਨਕਿਰਿਆ1911ਝੰਡਾ ਅਮਲੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਹਿਮੂਦ ਗਜ਼ਨਵੀਪੰਜਾਬੀ ਕੱਪੜੇਕਾਂਸ਼ੀ ਰਾਮਪੰਜਾਬੀ ਭਾਸ਼ਾਬਿਰਤਾਂਤਸ਼ਿਵ ਕੁਮਾਰ ਬਟਾਲਵੀਗੁਰੂ ਨਾਨਕਭਗਤ ਧੰਨਾ ਜੀਹਿੰਦੀ ਭਾਸ਼ਾਅੰਕੀ ਵਿਸ਼ਲੇਸ਼ਣਪੰਜ ਪਿਆਰੇਲਿਓਨਲ ਮੈਸੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਡਾਕਟਰ ਮਥਰਾ ਸਿੰਘਔਰਤਾਂ ਦੇ ਹੱਕਬਿਜਨਸ ਰਿਕਾਰਡਰ (ਅਖ਼ਬਾਰ)ਗੁਰੂ ਗਰੰਥ ਸਾਹਿਬ ਦੇ ਲੇਖਕਲੋਧੀ ਵੰਸ਼2024 ਵਿੱਚ ਮੌਤਾਂਭਾਸ਼ਾ ਵਿਗਿਆਨ ਦਾ ਇਤਿਹਾਸਬੇਕਾਬਾਦਸਰਗੁਣ ਮਹਿਤਾਭਾਰਤ ਵਿਚ ਖੇਤੀਬਾੜੀਸਾਕਾ ਨਨਕਾਣਾ ਸਾਹਿਬਪੰਜਾਬ ਦੀ ਕਬੱਡੀਕਰਤਾਰ ਸਿੰਘ ਝੱਬਰਜਾਦੂ-ਟੂਣਾਡਾ. ਜਸਵਿੰਦਰ ਸਿੰਘ੧੯੧੮ਮੌਲਾਨਾ ਅਬਦੀਅਜਮੇਰ ਸਿੰਘ ਔਲਖ10 ਦਸੰਬਰਸ਼ਿੰਗਾਰ ਰਸਚਾਦਰ ਹੇਠਲਾ ਬੰਦਾਮਨਮੋਹਨਪੰਜਾਬੀ ਬੁਝਾਰਤਾਂਗੁਰਦੁਆਰਾ ਬੰਗਲਾ ਸਾਹਿਬਸ਼ਖ਼ਸੀਅਤ2014 ਆਈਸੀਸੀ ਵਿਸ਼ਵ ਟੀ20ਚਰਨ ਦਾਸ ਸਿੱਧੂਪੰਜਾਬੀ ਸਵੈ ਜੀਵਨੀਲਾਲਾ ਲਾਜਪਤ ਰਾਏਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਸੱਭਿਆਚਾਰ ਅਤੇ ਸਾਹਿਤ26 ਅਗਸਤਸ਼ਾਹ ਮੁਹੰਮਦਆਸੀ ਖੁਰਦਚੂਨਾਫਾਸ਼ੀਵਾਦਚਮਕੌਰ ਦੀ ਲੜਾਈਪੰਜਾਬੀ ਟੋਟਮ ਪ੍ਰਬੰਧਕੰਬੋਜਜ਼ੈਨ ਮਲਿਕਦਿੱਲੀ🡆 More