ਕਪੂਰਥਲਾ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 27 ਨੰਬਰ ਚੌਣ ਹਲਕਾ ਹੈ।
ਕਪੂਰਥਲਾ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਜ਼ਿਲ੍ਹਾ | ਕਪੂਰਥਲਾ ਜ਼ਿਲ੍ਹਾ |
ਵੋਟਰ | 1,41,299[dated info] |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1957 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਇਹ ਹਲਕਾ ਕਪੂਰਥਲਾ ਜ਼ਿਲ੍ਹੇ ਵਿੱਚ ਆਉਂਦਾ ਹੈ।
ਸਾਲ | ਨੰ. | ਮੈਂਬਰ | ਪਾਰਟੀ | |
---|---|---|---|---|
2012 | 27 | ਰਾਣਾ ਗੁਰਜੀਤ ਸਿੰਘ | ਕਾਂਗਰਸ | |
2007 | 40 | ਰਾਣਾ ਰਾਜਬੰਸ ਕੌਰ | ਕਾਂਗਰਸ | |
2004 | ਉਪ-ਚੋਣਾਂ | ਸੁਖਜਿੰਦਰ ਕੌਰ | ਕਾਂਗਰਸ | |
2002 | 41 | ਰਾਣਾ ਗੁਰਜੀਤ ਸਿੰਘ | ਕਾਂਗਰਸ | |
1997 | 41 | ਰਘੁਬੀਰ ਸਿੰਘ | ਸ਼੍ਰੋਮਣੀ ਅਕਾਲੀ ਦਲ | |
1992 | 41 | ਗੁਲਜ਼ਾਰ ਸਿੰਘ | ਕਾਂਗਰਸ | |
1985 | 41 | ਕ੍ਰਿਪਾਲ ਸਿੰਘ | ਕਾਂਗਰਸ | |
1980 | 41 | ਰਘੁਬੀਰ ਸਿੰਘ | ਸ਼੍ਰੋਮਣੀ ਅਕਾਲੀ ਦਲ | |
1977 | 41 | ਹੁਕਮ ਚੰਦ | ਜੇ.ਐੱਨ.ਪੀ. | |
1972 | 47 | ਕਿਰਪਾਲ ਸਿੰਘ | ਕਾਂਗਰਸ | |
1969 | 47 | ਬਾਵਾ ਹਰਨਾਮ ਸਿੰਘ | ਸ਼੍ਰੋਮਣੀ ਅਕਾਲੀ ਦਲ | |
1967 | 47 | ਕੇ. ਸਿੰਘ | ਕਾਂਗਰਸ | |
1962 | 108 | ਲੱਖੀ ਸਿੰਘ | ਅਕਾਲੀ ਦਲ | |
1957 | 90 | ਹਰਨਾਮ ਸਿੰਘ | ਕਾਂਗਰਸ |
ਸਾਲ | ਨੰਬਰ | ਮੈਂਬਰ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਪਾਰਟੀ | ਵੋਟਾਂ | ||
---|---|---|---|---|---|---|---|---|---|
2012 | 27 | ਰਾਣਾ ਗੁਰਜੀਤ ਸਿੰਘ | ਕਾਂਗਰਸ | 54221 | ਸਰਬਜੀਤ ਸਿੰਘ ਮੱਕੜ | ਸ਼੍ਰੋਮਣੀ ਅਕਾਲੀ ਦਲ | 39739 | ||
2007 | 40 | ਰਾਣਾ ਰਾਜਬੰਸ ਕੌਰ | ਕਾਂਗਰਸ | 47173 | ਰਘੁਬੀਰ ਸਿੰਘ | ਸ਼੍ਰੋਮਣੀ ਅਕਾਲੀ ਦਲ | 40888 | ||
2004 | ਉਪ-ਚੋਣਾਂ | ਸੁਖਜਿੰਦਰ ਕੌਰ | ਕਾਂਗਰਸ | 47890 | ਰਘੁਬੀਰ ਸਿੰਘ | ਸ਼੍ਰੋਮਣੀ ਅਕਾਲੀ ਦਲ | 34600 | ||
2002 | 41 | ਰਾਣਾ ਗੁਰਜੀਤ ਸਿੰਘ | ਕਾਂਗਰਸ | 33715 | ਰਘੁਬੀਰ ਸਿੰਘ | ਸ਼੍ਰੋਮਣੀ ਅਕਾਲੀ ਦਲ | 23590 | ||
1997 | 41 | ਰਘੁਬੀਰ ਸਿੰਘ | ਸ਼੍ਰੋਮਣੀ ਅਕਾਲੀ ਦਲ | 32405 | ਗੁਲਜ਼ਾਰ ਸਿੰਘ | ਕਾਂਗਰਸ | 20150 | ||
1992 | 41 | ਗੁਲਜ਼ਾਰ ਸਿੰਘ | ਕਾਂਗਰਸ | 10710 | ਹੀਰਾ ਲਾਲ ਧੀਰ | ਭਾਜਪਾ | 8652 | ||
1985 | 41 | ਕ੍ਰਿਪਾਲ ਸਿੰਘ | ਕਾਂਗਰਸ | 17072 | ਵਿਨੋਦ | ਸ਼੍ਰੋਮਣੀ ਅਕਾਲੀ ਦਲ | 12460 | ||
1980 | 41 | ਰਘੁਬੀਰ ਸਿੰਘ | ਸ਼੍ਰੋਮਣੀ ਅਕਾਲੀ ਦਲ | 21194 | ਮਿਲਖੀ ਰਾਮ | ਕਾਂਗਰਸ | 18273 | ||
1977 | 41 | ਹੁਕਮ ਚੰਦ | ਜੇ.ਐੱਨ.ਪੀ | 18073 | ਕਿਰਪਾਲ ਸਿੰਘ | ਕਾਂਗਰਸ | 14864 | ||
1972 | 47 | ਕਿਰਪਾਲ ਸਿੰਘ | ਕਾਂਗਰਸ | 29778 | ਸੁਖਜਿੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | 26444 | ||
1969 | 47 | Bawa ਹਰਨਾਮ ਸਿੰਘ | ਸ਼੍ਰੋਮਣੀ ਅਕਾਲੀ ਦਲ | 26921 | ਕਿਰਪਾਲ ਸਿੰਘ | ਕਾਂਗਰਸ | 21799 | ||
1967 | 47 | ਕੇ. ਸਿੰਘ | ਕਾਂਗਰਸ | 18976 | B.H. ਸਿੰਘ | ਆਜਾਦ | 12083 | ||
1962 | 108 | ਲੱਖੀ ਸਿੰਘ | ਅਕਾਲੀ ਦਲ | 19772 | ਹਰਨਾਮ ਸਿੰਘ | ਕਾਂਗਰਸ | 19299 | ||
1957 | 90 | ਹਰਨਾਮ ਸਿੰਘ | ਕਾਂਗਰਸ | 18274 | ਜੀਵਨ ਸਿੰਘ | ਆਜਾਦ | 8687 |
ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ
ਭੋਲੱਥ ਵਿਧਾਨ ਸਭਾ ਹਲਕਾ
ਫਗਵਾੜਾ ਵਿਧਾਨ ਸਭਾ ਹਲਕਾ
This article uses material from the Wikipedia ਪੰਜਾਬੀ article ਕਪੂਰਥਲਾ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.