ਲੋਕ ਸਭਾ ਚੋਣ-ਹਲਕਾ ਅੰਮ੍ਰਿਤਸਰ

'ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1241129ਅਤੇ 1199 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਨੰਬਰ ਵਿਧਾਨਸਭਾ ਹਲਕੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ
2012 2017 2022 2027
1. ਅਜਨਾਲਾ ਸ਼੍ਰੋ.ਅ.ਦ. ਕਾਂਗਰਸ ਆਪ
2. ਰਾਜਾ ਸਾਂਸੀ ਕਾਂਗਰਸ ਕਾਂਗਰਸ ਕਾਂਗਰਸ
3. ਮਜੀਠਾ ਸ਼੍ਰੋ.ਅ.ਦ. ਸ਼੍ਰੋ.ਅ.ਦ. ਸ਼੍ਰੋ.ਅ.ਦ.
4. ਅੰਮ੍ਰਿਤਸਰ ਉੱਤਰੀ ਭਾਜਪਾ ਕਾਂਗਰਸ ਆਪ
5. ਅੰਮ੍ਰਿਤਸਰ ਪੱਛਮੀ ਕਾਂਗਰਸ ਕਾਂਗਰਸ ਆਪ
6. ਅੰਮ੍ਰਿਤਸਰ ਕੇਂਦਰੀ ਕਾਂਗਰਸ ਕਾਂਗਰਸ ਆਪ
7. ਅੰਮ੍ਰਿਤਸਰ ਪੂਰਬੀ ਭਾਜਪਾ ਕਾਂਗਰਸ ਆਪ
8. ਅੰਮ੍ਰਿਤਸਰ ਦੱਖਣੀ ਸ਼੍ਰੋ.ਅ.ਦ. ਕਾਂਗਰਸ ਆਪ
9. ਅਟਾਰੀ ਸ਼੍ਰੋ.ਅ.ਦ. ਕਾਂਗਰਸ ਆਪ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
1952 ਗੁਰਮੁਖ ਸਿੰਘ ਮੁਸਾਫਰ ਇੰਡੀਅਨ ਨੈਸ਼ਨਲ ਕਾਂਗਰਸ
1957 ਗਿਆਨੀ ਗੁਰਮੁਖ ਸਿੰਘ ਮੁਸਾਫਿਰ ਇੰਡੀਅਨ ਨੈਸ਼ਨਲ ਕਾਂਗਰਸ
1962 ਗਿਆਨੀ ਗੁਰਮੁਖ ਸਿੰਘ ਮੁਸਾਫਿਰ ਇੰਡੀਅਨ ਨੈਸ਼ਨਲ ਕਾਂਗਰਸ
1967 ਜੱਗਿਆ ਦੱਤ ਸ਼ਰਮਾ ਭਾਰਤੀ ਜਨ ਸੰਘ
1971 ਦੁਰਗਾਦਾਸ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1977 ਬਲਦੇਵ ਪ੍ਰਕਾਸ਼ ਜਨਤਾ ਪਾਰਟੀ
1980 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1984 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1989 ਕਿਰਪਾਲ ਸਿੰਘ ਅਜ਼ਾਦ
1991 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1996 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1998 ਦਯਾ ਸਿੰਘ ਸੋਢੀ ਭਾਰਤੀ ਜਨਤਾ ਪਾਰਟੀ
1999 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
2004 ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ
2009 ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ
2014 ਅਮਰਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2017 ਗੁਰਜੀਤ ਸਿੰਘ ਔਜਲਾ ਭਾਰਤੀ ਰਾਸ਼ਟਰੀ ਕਾਂਗਰਸ
2019 ਗੁਰਜੀਤ ਸਿੰਘ ਔਜਲਾ ਭਾਰਤੀ ਰਾਸ਼ਟਰੀ ਕਾਂਗਰਸ

ਇਹ ਵੀ ਦੇਖੋ

ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)

ਹਵਾਲੇ

Tags:

ਲੋਕ ਸਭਾ ਚੋਣ-ਹਲਕਾ ਅੰਮ੍ਰਿਤਸਰ ਵਿਧਾਨ ਸਭਾ ਹਲਕੇਲੋਕ ਸਭਾ ਚੋਣ-ਹਲਕਾ ਅੰਮ੍ਰਿਤਸਰ ਲੋਕ ਸਭਾ ਦੇ ਮੈਂਬਰਾਂ ਦੀ ਸੂਚੀਲੋਕ ਸਭਾ ਚੋਣ-ਹਲਕਾ ਅੰਮ੍ਰਿਤਸਰ ਇਹ ਵੀ ਦੇਖੋਲੋਕ ਸਭਾ ਚੋਣ-ਹਲਕਾ ਅੰਮ੍ਰਿਤਸਰ ਹਵਾਲੇਲੋਕ ਸਭਾ ਚੋਣ-ਹਲਕਾ ਅੰਮ੍ਰਿਤਸਰਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

15ਵਾਂ ਵਿੱਤ ਕਮਿਸ਼ਨ1990 ਦਾ ਦਹਾਕਾਗੁਰੂ ਅੰਗਦਮਾਈਕਲ ਜੈਕਸਨਮੈਕ ਕਾਸਮੈਟਿਕਸਵਿਸਾਖੀਸਭਿਆਚਾਰਕ ਆਰਥਿਕਤਾਯੁੱਗਸਮਾਜ ਸ਼ਾਸਤਰਡਰੱਗਸੰਤ ਸਿੰਘ ਸੇਖੋਂਦੁਨੀਆ ਮੀਖ਼ਾਈਲਮੁਨਾਜਾਤ-ਏ-ਬਾਮਦਾਦੀਰੂਆ2015 ਹਿੰਦੂ ਕੁਸ਼ ਭੂਚਾਲਅਕਾਲੀ ਫੂਲਾ ਸਿੰਘਦਸਤਾਰਮਈਸਤਿ ਸ੍ਰੀ ਅਕਾਲਆਗਰਾ ਲੋਕ ਸਭਾ ਹਲਕਾ1911ਬੁੱਧ ਧਰਮਅੰਤਰਰਾਸ਼ਟਰੀ ਮਹਿਲਾ ਦਿਵਸਜਲੰਧਰਜਿੰਦ ਕੌਰਸੰਯੁਕਤ ਰਾਜ ਡਾਲਰਖ਼ਾਲਿਸਤਾਨ ਲਹਿਰਪੰਜਾਬੀ ਵਿਕੀਪੀਡੀਆਝਾਰਖੰਡਮੁਹਾਰਨੀ੨੧ ਦਸੰਬਰਅਯਾਨਾਕੇਰੇਆਤਾਕਾਮਾ ਮਾਰੂਥਲਆਈ.ਐਸ.ਓ 4217ਸ਼ਾਹ ਹੁਸੈਨਦੁੱਲਾ ਭੱਟੀਅੱਬਾ (ਸੰਗੀਤਕ ਗਰੁੱਪ)ਸਵਰਦਮਸ਼ਕਜਪਾਨਪੰਜਾਬੀ ਬੁਝਾਰਤਾਂਬਾੜੀਆਂ ਕਲਾਂਕਲਾਅਲਕਾਤਰਾਜ਼ ਟਾਪੂਸੰਯੁਕਤ ਰਾਜਕਾਰਟੂਨਿਸਟ18ਵੀਂ ਸਦੀਰਾਣੀ ਨਜ਼ਿੰਗਾਮਿੱਤਰ ਪਿਆਰੇ ਨੂੰਗੁਰੂ ਰਾਮਦਾਸਕਾਵਿ ਸ਼ਾਸਤਰਮੈਰੀ ਕਿਊਰੀਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਰਾਧਾ ਸੁਆਮੀ2024ਕੰਪਿਊਟਰਸੂਰਜਨਾਈਜੀਰੀਆਬਲਰਾਜ ਸਾਹਨੀਕਰਤਾਰ ਸਿੰਘ ਦੁੱਗਲਆਤਮਜੀਤਪਵਿੱਤਰ ਪਾਪੀ (ਨਾਵਲ)ਹਾਈਡਰੋਜਨਮਨੀਕਰਣ ਸਾਹਿਬਖੜੀਆ ਮਿੱਟੀਜ਼ਲਾਉਸਅਨਮੋਲ ਬਲੋਚਭੀਮਰਾਓ ਅੰਬੇਡਕਰਅਫ਼ਰੀਕਾਪੰਜਾਬੀ ਕੈਲੰਡਰ14 ਜੁਲਾਈਐਰੀਜ਼ੋਨਾ🡆 More