ਅਟਾਰੀ ਵਿਧਾਨ ਸਭਾ ਹਲਕਾ

ਅਟਾਰੀ ਵਿਧਾਨ ਸਭਾ ਹਲਕਾ ਜਿਸ ਦਾ ਵਿਧਾਨ ਸਭਾ ਨੰ: 20 ਹੈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ। ਵਿਧਾਨ ਸਭਾ ਹਲਕਾ ਅਟਾਰੀ (ਰਿਜ਼ਰਵ) ਇੱਕ ਨਿਰੋਲ ਪੇਂਡੂ ਹਲਕਾ ਹੈ। ਇਹ ਹਲਕਾ 20 ਸਾਲਾਂ ਤੋਂ ਅਕਾਲੀ ਦਲ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ 1997 ਤੋਂ ਲਗਾਤਾਰ ਚਾਰ ਵਾਰ ਇਹ ਸੀਟ ਜਿੱਤ ਚੁੱਕੇ ਹਨ। ਪੰਜਾਬ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਸ: ਤਰਸੇਮ ਸਿੰਘ ਡੀ.

ਸੀ। ਨੇ ਇਹ ਸੀਟ ਚਾਰ ਵਾਰ ਦੇ ਜੇਤੂ ਨੂੰ ਹਰਾ ਕਿ ਜਿੱਤ ਲਈ ਹੈ। ਤਰਸੇਮ ਸਿੰਘ ਡੀ. ਸੀ। ਜੋ ਆਮਦਨ ਕਰ ਵਿਭਾਗ ਦੇ ਸੇਵਾ ਮੁਕਤ ਡਿਪਟੀ ਕਮਿਸ਼ਨਰ ਹਨ।

ਅਟਾਰੀ
ਪੰਜਾਬ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਲੋਕ ਸਭਾ ਹਲਕਾਅੰਮ੍ਰਿਤਸਰ
ਕੁੱਲ ਵੋਟਰ1,89,475 (in 2022)
ਰਾਖਵਾਂਕਰਨSC
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਚੁਣਨ ਦਾ ਸਾਲ2017

ਚੋਣ ਨਤੀਜੇ

2022

ਆਮ ਆਦਮੀ ਪਾਰਟੀ - ਜਸਵਿੰਦਰ ਸਿੰਘ

ਆਈ ਐਨ ਸੀ- ਤਰਸੇਮ ਸਿੰਘ

ਸ਼੍ਰੋਮਣੀ ਅਕਾਲੀ ਦਲ- ਗੁਲਜ਼ਾਰ ਸਿੰਘ


ਵਿਧਾਇਕ ਸੂਚੀ

ਸਾਲ ਮੈਂਬਰ ਪਾਰਟੀ
2017 ਤਰਸੇਮ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2012 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
2007 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
2002 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
1997 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ

ਜੇਤੂ ਉਮੀਦਵਾਰ

ਸਾਲ ਵਿਧਾਨ ਸਭਾ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰੇ ਦਾ ਨਾਮ ਪਾਰਟੀ ਵੋਟਾਂ
2017 20 ਤਰਸੇਮ ਸਿੰਘ ਕਾਂਗਰਸ 55335 ਗੁਲਜ਼ਾਰ ਸਿੰਘ ਰਣੀਕੇ ਸ.ਅ.ਦ 45133
2012 20 ਗੁਲਜ਼ਾਰ ਸਿੰਘ ਰਣੀਕੇ ਸ.ਅ.ਦ 56112 ਤਰਸੇਮ ਸਿੰਘ ਕਾਂਗਰਸ 51129
2007 21 ਗੁਲਜ਼ਾਰ ਸਿੰਘ ਰਣੀਕੇ ਸ.ਅ.ਦ 43235 ਰਤਨ ਸਿੰਘ ਕਾਂਗਰਸ 24163
2002 22 ਗੁਲਜ਼ਾਰ ਸਿੰਘ ਰਣੀਕੇ ਸ.ਅ.ਦ 43740 ਰਤਨ ਸਿੰਘ ਕਾਂਗਰਸ 19521
1997 22 ਗੁਲਜ਼ਾਰ ਸਿੰਘ ਰਣੀਕੇ ਸ.ਅ.ਦ 52134 ਸਰਦੂਲ ਸਿੰਘ ਸੀਪੀਆਈ 10956
1992 22 ਸੁਖਦੇਵ ਸਿੰਘ ਸ਼ੇਹਬਾਜ਼ਪੁਰੀ ਕਾਂਗਰਸ 2722 ਕੁਲਵੰਤ ਸਿੰਘ ਮੁਬਾਬਾ ਬਸਪਾ 2238
1985 22 ਤਾਰਾ ਸਿੰਘ ਸ.ਅ.ਦ. 22503 ਸਵਰਨ ਕੌਰ ਕਾਂਗਰਸ 11101
1980 22 ਦਰਸ਼ਨ ਸਿੰਘ ਚਾਬਲ ਸੀਪੀਐਮ 22447 ਗੁਰਦਿਤ ਸਿੰਘ ਅਤਿਸ਼ਬਾਜ ਕਾਂਗਰਸ 13884
1977 22 ਦਰਸ਼ਨ ਸਿੰਘ ਚਾਬਲ ਸੀਪੀਐਮ 16737 ਗੁਰਦਿੱਤ ਸਿੰਘ ਅਤਿਸ਼ਬਾਜ ਕਾਂਗਰਸ 12064
1972 19 ਗੁਰਦਿੱਤ ਸਿੰਘ ਅਤਿਸ਼ਬਾਜ ਕਾਂਗਰਸ 26559 ਦਰਸ਼ਨ ਸਿੰਘ ਚਾਬਲ ਸੀਪੀਐਮ 12560
1969 19 ਦਰਸ਼ਨ ਸਿੰਘ ਚਾਬਲ ਸੀਪੀਐਮ 22270 ਪਿਆਰਾ ਸਿੰਘ ਕਾਂਗਰਸ 14879
1967 19 ਐਸ ਸਿੰਘ ਕਾਂਗਰਸ 15844 ਦਰਸ਼ਨ ਸਿੰਘ ਸੀਪੀਐਮ 11624

ਨਤੀਜਾ2017

ਪੰਜਾਬ ਵਿਧਾਨ ਸਭਾ ਚੋਣਾਂ 2017: ਅਟਾਰੀ
ਪਾਰਟੀ ਉਮੀਦਵਾਰ ਵੋਟਾਂ % ±%
INC ਤਰਸ਼ੇਮ ਸਿੰਘ ਡੀਸੀ 55335 42.53
SAD ਗੁਲਜ਼ਾਰ ਸਿੰਘ ਰਣੀਕੇ 45133 34.69
ਆਪ ਜਸਵਿੰਦਰ ਸਿੰਘ ਜਹਾਂਗੀਰ 22558 17.34
ਭਾਰਤੀ ਕਮਿਊਨਿਸਟ ਪਾਰਟੀ ਗੁਰਦੀਪ ਸਿੰਘ 2581 1.98
ਬਹੁਜਨ ਸਮਾਜ ਪਾਰਟੀ ਸੁਖਵੰਤਜੀਤ ਸਿੰਘ 1088 0.84
ਬਹੁਜਨ ਸਮਾਜ ਪਾਰਟੀ (ਅੰਬੇਡਕਰ) ਸਰਬਜੀਤ ਕੁਮਾਰ 492 0.38
SLD ਮਨਜੀਤ ਸਿੰਘ 449 0.35
ਲੋਕਤੰਤਰ ਸਵਰਾਜ ਪਾਰਟੀ ਜਗਤਾਰ ਸਿੰਘ ਗਿੱਲ 431 0.33
ਅਜ਼ਾਦ ਮੰਗਤ ਸਿੰਘ 426 0.33
ਭਾਰਤੀ ਲੋਕਤੰਤਰ ਪਾਰਟੀ (ਅੰਬੇਡਕਰ) ਮਹਿੰਦਰ ਸਿੰਘ 385 0.3 {{{change}}}
ਅਪਨਾ ਪੰਜਾਬ ਪਾਰਟੀ ਹਰਦੇਵ ਸਿੰਘ 340 0.26 {{{change}}}
ਨੋਟਾ ਨੋਟਾ 900 0.69

ਹਵਾਲੇ

ਬਾਹਰੀ ਲਿੰਕ

  • 31°36′N 74°36′E / 31.6°N 74.6°E / 31.6; 74.6

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਅਟਾਰੀ ਵਿਧਾਨ ਸਭਾ ਹਲਕਾ ਚੋਣ ਨਤੀਜੇਅਟਾਰੀ ਵਿਧਾਨ ਸਭਾ ਹਲਕਾ ਵਿਧਾਇਕ ਸੂਚੀਅਟਾਰੀ ਵਿਧਾਨ ਸਭਾ ਹਲਕਾ ਜੇਤੂ ਉਮੀਦਵਾਰਅਟਾਰੀ ਵਿਧਾਨ ਸਭਾ ਹਲਕਾ ਨਤੀਜਾ2017ਅਟਾਰੀ ਵਿਧਾਨ ਸਭਾ ਹਲਕਾ ਹਵਾਲੇਅਟਾਰੀ ਵਿਧਾਨ ਸਭਾ ਹਲਕਾ ਬਾਹਰੀ ਲਿੰਕਅਟਾਰੀ ਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਨਾਗਰਿਕਤਾਵੇਦਖਾ (ਸਿਰਿਲਿਕ)ਕੱਪੜਾਲੋਹੜੀਪੰਜਾਬੀ ਸੱਭਿਆਚਾਰਆਦਿ ਗ੍ਰੰਥਭਗਵੰਤ ਮਾਨਪੰਜਾਬੀ ਨਾਟਕਭਾਰਤ ਦਾ ਝੰਡਾਜੱਸਾ ਸਿੰਘ ਰਾਮਗੜ੍ਹੀਆਜੀਊਣਾ ਮੌੜਧਰਤੀ ਦਿਵਸਸ਼ਿਲਾਂਗਕੁਤਬ ਮੀਨਾਰਗੁਰਦੁਆਰਾਕੰਪਿਊਟਰਗੋਤਜਿੰਦ ਕੌਰਪਾਣੀ ਦੀ ਸੰਭਾਲਸੰਤ ਰਾਮ ਉਦਾਸੀਚੌਪਈ ਸਾਹਿਬਧਰਤੀ ਦਾ ਇਤਿਹਾਸਆਇਜ਼ਕ ਨਿਊਟਨਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਮੀਡੀਆਵਿਕੀਤਾਰਾਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਗੁਰਦਿਆਲ ਸਿੰਘਪੰਜਾਬੀ ਲੋਕ ਖੇਡਾਂਐਨ, ਗ੍ਰੇਟ ਬ੍ਰਿਟੇਨ ਦੀ ਰਾਣੀਹਰਿਮੰਦਰ ਸਾਹਿਬਪਾਲਮੀਰਾਸਕੂਲ ਲਾਇਬ੍ਰੇਰੀਪਿਆਰਸ਼ਿਵ ਕੁਮਾਰ ਬਟਾਲਵੀਰੁੱਖਜਾਨ ਲੌਕਦਸਮ ਗ੍ਰੰਥਧਮਤਾਨ ਸਾਹਿਬਮੜ੍ਹੀ ਦਾ ਦੀਵਾਖੜਕ ਸਿੰਘਅਕਾਲੀ ਫੂਲਾ ਸਿੰਘਬਾਬਾ ਬੁੱਢਾ ਜੀਉਪਵਾਕਸਿਕੰਦਰ ਮਹਾਨਖੋਜਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਆਲਮੀ ਤਪਸ਼ਫੁੱਟਬਾਲਭਾਈ ਮੋਹਕਮ ਸਿੰਘ ਜੀਦਾਦਾ ਸਾਹਿਬ ਫਾਲਕੇ ਇਨਾਮਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਕੁਆਰੀ ਮਰੀਅਮਧਾਰਾ 370ਸੰਤ ਅਤਰ ਸਿੰਘਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਜੀਵਨੀਦੂਜੀ ਸੰਸਾਰ ਜੰਗਪੰਜਾਬੀ ਭੋਜਨ ਸੱਭਿਆਚਾਰਸਾਹਿਤਵਾਰਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਕਿਰਨ ਬੇਦੀਲੋਰੀ2024 ਭਾਰਤ ਦੀਆਂ ਆਮ ਚੋਣਾਂਵਹਿਮ ਭਰਮਲੱਖਾ ਸਿਧਾਣਾਰੋਹਿਤ ਸ਼ਰਮਾਗੁਰਦੁਆਰਾ ਅੜੀਸਰ ਸਾਹਿਬਭਾਰਤ ਦਾ ਆਜ਼ਾਦੀ ਸੰਗਰਾਮਦਿਨੇਸ਼ ਕਾਰਤਿਕਰਾਣੀ ਲਕਸ਼ਮੀਬਾਈਪੰਜਾਬੀ ਆਲੋਚਨਾਗ਼ਜ਼ਲ🡆 More