ਪੱਟੀ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 23 ਨੰਬਰ ਚੌਣ ਹਲਕਾ ਹੈ।
ਪੱਟੀ ਵਿਧਾਨਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਜ਼ਿਲ੍ਹਾ | ਤਰਨਤਾਰਨ |
ਵੋਟਰ | 1,94,370[dated info] |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1951 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਇਹ ਹਲਕਾ ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹੇ ਵਿੱਚ ਆਉਂਦਾ ਹੈ।
ਸਾਲ | ਮੈਂਬਰ | ਪਾਰਟੀ | |
---|---|---|---|
2017 | ਹਰਮਿੰਦਰ ਸਿੰਘ ਗਿੱਲ | ਭਾਰਤੀ ਰਾਸ਼ਟਰੀ ਕਾਂਗਰਸ | |
2012 | ਆਦੇਸ਼ ਪ੍ਰਤਾਪ ਸਿੰਘ ਕੈਰੋਂ | ਸ਼੍ਰੋਮਣੀ ਅਕਾਲੀ ਦਲ | |
2007 | ਆਦੇਸ਼ ਪ੍ਰਤਾਪ ਸਿੰਘ ਕੈਰੋਂ | ਸ਼੍ਰੋਮਣੀ ਅਕਾਲੀ ਦਲ | |
2002 | ਆਦੇਸ਼ ਪ੍ਰਤਾਪ ਸਿੰਘ ਕੈਰੋਂ | ਸ਼੍ਰੋਮਣੀ ਅਕਾਲੀ ਦਲ | |
1997 | ਆਦੇਸ਼ ਪ੍ਰਤਾਪ ਸਿੰਘ ਕੈਰੋਂ | ਸ਼੍ਰੋਮਣੀ ਅਕਾਲੀ ਦਲ | |
1992 | ਸਾਖਵਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1985 | ਨਿਰੰਜਨ ਸਿੰਘ | ਸ਼੍ਰੋਮਣੀ ਅਕਾਲੀ ਦਲ | |
1980 | ਨਿਰੰਜਨ ਸਿੰਘ | ਸ਼੍ਰੋਮਣੀ ਅਕਾਲੀ ਦਲ | |
1977 | ਨਿਰੰਜਨ ਸਿੰਘ | ਸ਼੍ਰੋਮਣੀ ਅਕਾਲੀ ਦਲ |
This article uses material from the Wikipedia ਪੰਜਾਬੀ article ਪੱਟੀ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.