ਲੋਕ ਸਭਾ ਚੋਣ-ਹਲਕਾ ਜਲੰਧਰ

'ਜਲੰਧਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1339841 ਅਤੇ 1764 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਲੋਕ ਸਭਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਵਿਧਾਨ ਸਭਾ ਹਲਕਾਫਿਲੌਰ
ਨਕੋਦਰ
ਸ਼ਾਹਕੋਟ
ਕਰਤਾਰਪੁਰ
ਜਲੰਧਰ ਪੱਛਮ
ਜਲੰਧਰ ਕੇਂਦਰੀ
ਜਲੰਧਰ ਉੱਤਰੀ
ਜਲੰਧਰ ਕੈਂਟ
ਆਦਮਪੁਰ
ਸਥਾਪਨਾ1952
ਰਾਖਵਾਂਕਰਨਐੱਸਸੀ
ਸੰਸਦ ਮੈਂਬਰ
17ਵੀਂ ਲੋਕ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2023
ਇਸ ਤੋਂ ਪਹਿਲਾਂਸੰਤੋਖ ਸਿੰਘ ਚੌਧਰੀ

ਵਿਧਾਨ ਸਭਾ ਹਲਕੇ

  1. ਫਿਲੋਰ
  2. ਨਕੋਦਰ
  3. ਸ਼ਾਹਕੋਟ
  4. ਕਰਤਾਰਪੁਰ
  5. ਜਲੰਧਰ ਪੱਛਮੀ
  6. ਜਲੰਧਰ ਕੇਂਦਰੀ
  7. ਜਲੰਧਰ ਉੱਤਰੀ
  8. ਜਲੰਧਰ ਕੈਂਟ
  9. ਅਦਮਪੁਰ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
1951 ਅਮਰ ਨਾਥ ਇੰਡੀਅਨ ਨੈਸ਼ਨਲ ਕਾਂਗਰਸ
1957 ਸਵਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1962 ਸਵਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1967 ਸਵਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1971 ਸਵਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1977 ਰਾਜਿੰਦਰ ਸਿੰਘ ਸਪੈਰੋ ਇੰਡੀਅਨ ਨੈਸ਼ਨਲ ਕਾਂਗਰਸ
1985 ਰਾਜਿੰਦਰ ਸਿੰਘ ਸਪੈਰੋ ਇੰਡੀਅਨ ਨੈਸ਼ਨਲ ਕਾਂਗਰਸ
1989 ਇੰਦਰ ਕੁਮਾਰ ਗੁਜਰਾਲ ਜਨਤਾ ਦਲ
1992 ਯਸ ਇੰਡੀਅਨ ਨੈਸ਼ਨਲ ਕਾਂਗਰਸ
1996 ਦਲਬਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ
1998 ਇੰਦਰ ਕੁਮਾਰ ਗੁਜਰਾਲ ਅਜ਼ਾਦ
1999 ਬਲਬੀਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
2004 ਰਾਣਾ ਸੋਢੀ ਇੰਡੀਅਨ ਨੈਸ਼ਨਲ ਕਾਂਗਰਸ
2009 ਮਹਿੰਦਰ ਸਿੰਘ ਕੇਪੀ ਇੰਡੀਅਨ ਨੈਸ਼ਨਲ ਕਾਂਗਰਸ
2014 ਸੰਤੋਖ ਚੌਧਰੀ ਇੰਡੀਅਨ ਨੈਸ਼ਨਲ ਕਾਂਗਰਸ
2019 ਸੰਤੋਖ ਚੌਧਰੀ ਇੰਡੀਅਨ ਨੈਸ਼ਨਲ ਕਾਂਗਰਸ

1998

ਨਾਮ ਪਾਰਟੀ ਵੋਟਾਂ
ਇੰਦਰ ਕੁਮਾਰ ਗੁਜਰਾਲ ਜਨਤਾ ਦਲ 3,80,785(ਜੇਤੂ)
ਉਮਰਾਉ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 2,49,769
ਬਲਦੇਵ ਸਿੰਘ ਬਹੁਜਨ ਸਮਾਜ ਪਾਰਟੀ 5,693
ਬਲਦੇਵ ਸਿੰਘ ਅਜਾਦ 3,160

ਹਵਾਲੇ

Tags:

ਲੋਕ ਸਭਾ ਚੋਣ-ਹਲਕਾ ਜਲੰਧਰ ਵਿਧਾਨ ਸਭਾ ਹਲਕੇਲੋਕ ਸਭਾ ਚੋਣ-ਹਲਕਾ ਜਲੰਧਰ ਲੋਕ ਸਭਾ ਦੇ ਮੈਂਬਰਾਂ ਦੀ ਸੂਚੀਲੋਕ ਸਭਾ ਚੋਣ-ਹਲਕਾ ਜਲੰਧਰ ਹਵਾਲੇਲੋਕ ਸਭਾ ਚੋਣ-ਹਲਕਾ ਜਲੰਧਰਲੋਕ ਸਭਾਵਿਧਾਨ ਸਭਾ

🔥 Trending searches on Wiki ਪੰਜਾਬੀ:

ਚਰਨ ਸਿੰਘ ਸ਼ਹੀਦਸਟਾਲਿਨਵੀਰ ਸਿੰਘਤੀਜੀ ਸੰਸਾਰ ਜੰਗਸੁਰਜੀਤ ਪਾਤਰਸੁਨੀਤਾ ਵਿਲੀਅਮਸਡਾ. ਹਰਿਭਜਨ ਸਿੰਘਪ੍ਰਦੂਸ਼ਣਕੜ੍ਹੀ ਪੱਤੇ ਦਾ ਰੁੱਖਮਨੋਵਿਸ਼ਲੇਸ਼ਣਵਾਦਜਾਦੂ-ਟੂਣਾਮਹਿਲੋਗ ਰਿਆਸਤਦਮਾਤੀਆਂਸੱਭਿਆਚਾਰ ਦਾ ਰਾਜਨੀਤਕ ਪੱਖਨਾਨਕ ਸਿੰਘਚਿੱਟਾ ਲਹੂਮਿਆ ਖ਼ਲੀਫ਼ਾਗੂਗਲਇਕਾਂਗੀਅਨੰਦਪੁਰ ਸਾਹਿਬਸ਼ਬਦਕੰਦੀਲ ਬਲੋਚਗੁਰੂ ਰਾਮਦਾਸਗੱਤਕਾਗੁਰੂ ਗਰੰਥ ਸਾਹਿਬ ਦੇ ਲੇਖਕਕਰਨ ਔਜਲਾਅਧਿਆਪਕਹਰੀ ਖਾਦਪੰਜਾਬੀ ਨਾਟਕ22 ਸਤੰਬਰਜਲੰਧਰਜਾਪੁ ਸਾਹਿਬਪੰਜਾਬੀ ਨਾਵਲ ਦਾ ਇਤਿਹਾਸਭਾਰਤ ਦੀ ਰਾਜਨੀਤੀਸਿੱਖ ਗੁਰੂਨਿਬੰਧ ਦੇ ਤੱਤਮਿੱਤਰ ਪਿਆਰੇ ਨੂੰਠੰਢੀ ਜੰਗਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ੧੯੨੬ਜੈਵਿਕ ਖੇਤੀਨਾਮਗੁਰਬਾਣੀ ਦਾ ਰਾਗ ਪ੍ਰਬੰਧਉਸਮਾਨੀ ਸਾਮਰਾਜਕੋਟੜਾ (ਤਹਿਸੀਲ ਸਰਦੂਲਗੜ੍ਹ)ਸ਼ੁੱਕਰਵਾਰਸੁਲਤਾਨ ਬਾਹੂਲੋਕ ਸਭਾਚੰਦਰਯਾਨ-3ਬਹੁਲੀਸੰਗੀਤਪਟਿਆਲਾਮਾਂਸ਼ਿਵ ਦਿਆਲ ਸਿੰਘਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਕ੍ਰਿਸਟੀਆਨੋ ਰੋਨਾਲਡੋਕੈਨੇਡਾਮਲਕਾਣਾਪੰਜਾਬ ਦੀ ਰਾਜਨੀਤੀਲੰਬੜਦਾਰਨਾਰੀਵਾਦਸ਼ੁਭਮਨ ਗਿੱਲ੧੯੧੮ਛੰਦਪੰਢਰਪੁਰ ਵਾਰੀਮਾਰਕਸਵਾਦਵਿਆਹਚੰਡੀਗੜ੍ਹਨਵੀਂ ਦਿੱਲੀਲੋਕਧਾਰਾ ਅਤੇ ਪੰਜਾਬੀ ਲੋਕਧਾਰਾਬਿਸ਼ਨੰਦੀਆਮ ਆਦਮੀ ਪਾਰਟੀ🡆 More