ਨਪੋਲੀਅਨ: ਫਰਾਂਸੀਸੀ ਬਾਦਸ਼ਾਹ, ਫੌਜੀ ਅਤੇ ਸਿਆਸੀ ਆਗੂ

ਨਪੋਲੀਅਨ ਬੋਨਾਪਾਰਟ (/nəˈpoʊliənˌ-ˈpoʊljən/; ਫ਼ਰਾਂਸੀਸੀ:  (ਨੈਪੋਲਿਓਂ ਬੋਨਾਪਾਖ਼ਤ), ਜਨਮ ਵੇਲੇ ਨਾਪੋਲਿਓਨੀ ਦੀ ਬੁਓਨਾਪਾਰਤੇ; 15 ਅਗਸਤ 1769 – 5 ਮਈ 1821) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ ਫ਼ਰਾਂਸੀਸੀ ਇਨਕਲਾਬ ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। 1804 ਤੋਂ 1814 ਤੱਕ ਅਤੇ ਮਗਰੋਂ 1815 ਵਿੱਚ ਇਹ ਨਪੋਲੀਅਨ ਪਹਿਲੇ ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ 1815 ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰ ਕੇ ਇਹਦੇ ਮੋਰਚਿਆਂ ਨੂੰ ਦੁਨੀਆ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ ਯੂਰਪੀ ਇਤਿਹਾਸ ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕਰਾਰੀ ਸ਼ਖ਼ਸੀਅਤ ਰਹੀ ਹੈ। ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ ਯੂਰਪ ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ ਜਗੀਰਦਾਰੀ ਦਾ ਖ਼ਾਤਮਾ, ਕਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ ਤਲਾਕ ਦਾ ਕਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, ਨਪੋਲੀਅਨੀ ਜ਼ਾਬਤੇ, ਨੂੰ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।

ਨਪੋਲੀਅਨ
Full length portrait of Napoleon in his forties, in high-ranking white and dark blue military dress uniform. He stands amid rich 18th-century furniture laden with papers, and gazes at the viewer. His hair is Brutus style, cropped close but with a short fringe in front, and his right hand is tucked in his waistcoat.
ਟੂਈਲਰੀਜ਼ ਵਿਖੇ ਨਪੋਲੀਅਨ, ਯ਼ਾਕ-ਲੂਈ ਡੇਵਿਡ ਵੱਲੋਂ, 1812
ਫ਼ਰਾਂਸੀਸੀਆਂ ਦਾ ਸੁਲਤਾਨ
ਫ਼ਰਾਂਸ2 ਦਸੰਬਰ 1804
ਪੂਰਵ-ਅਧਿਕਾਰੀਪਹਿਲੇ ਕੌਂਸੂਲ ਵਜੋਂ ਆਪ ਹੀ
ਵਾਰਸਲੂਈ ਅਠਾਰ੍ਹਵਾਂ (ਕਨੂੰਨੀ ਤੌਰ ਉੱਤੇ 1814 ਵਿੱਚ)
ਇਟਲੀ ਦਾ ਬਾਦਸ਼ਾਹ
ਸ਼ਾਸਨ ਕਾਲ17 ਮਾਰਚ 1805 – 11 ਅਪਰੈਲ 1814
ਤਾਜਪੋਸ਼ੀ26 ਮਈ 1805
ਪੂਰਵ-ਅਧਿਕਾਰੀਇਟਾਲੀਅਨ ਗਣਰਾਜ ਦੇ ਰਾਸ਼ਟਰਪਤੀ ਵਜੋਂ ਆਪ ਹੀ
ਵਾਰਸਕੋਈ ਨਹੀਂ (ਬਾਦਸ਼ਾਹੀ ਖ਼ਤਮ ਹੋ ਗਈ, ਇਟਲੀ ਦਾ ਅਗਲਾ ਬਾਦਸ਼ਾਹ ਵਿਕਟਰ ਇਮਾਨੁਅਲ ਦਜਾ ਸੀ)
ਜਨਮ15 ਅਗਸਤ, 1769
ਆਯਾਚੀਓ, ਕੌਰਸਿਕਾ, ਫ਼ਰਾਂਸ
ਮੌਤ5 ਮਈ, 1821
ਲੌਂਗਵੁੱਡ, ਸੇਂਟ ਹੇਲੇਨਾ
ਦਫ਼ਨ
ਲੇਜ਼ ਔਂਵਾਲੀਦ, ਪੈਰਿਸ, ਫ਼ਰਾਂਸ
ਜੀਵਨ-ਸਾਥੀਜੋਜ਼ਫ਼ੀਨ ਦ ਬੋਆਰਨੇ
ਮਾਰੀ ਲੂਈਜ਼
ਔਲਾਦਨਪੋਲੀਅਨ ਦੂਜ
ਨਾਮ
ਨੈਪੋਲਿਓਂ ਬੋਨਾਪਾਖ਼ਤ
ਘਰਾਣਾਬੋਨਾਪਾਰਟ ਘਰਾਣਾ
ਪਿਤਾਕਾਰਲੋ ਬੂਉਨਾਪਾਰਤੀ
ਮਾਤਾਲੈਤੀਸੀਆ ਰਾਮੋਲੀਨੋ
ਧਰਮਰੋਮਨ ਕੈਥੋਲਿਕਵਾਦ (10 ਜੂਨ, 1809 ਨੂੰ ਛੇਕਿਆ ਗਿਆ
ਦਸਤਖਤਨਪੋਲੀਅਨ ਦੇ ਦਸਤਖਤ

ਹਵਾਲੇ

ਬਾਹਰਲੇ ਜੋੜ

Tags:

ਜਗੀਰਦਾਰੀਤਲਾਕਫ਼ਰਾਂਸੀਸੀ ਇਨਕਲਾਬਮਦਦ:ਫ਼ਰਾਂਸੀਸੀ ਲਈ IPAਯੂਰਪ

🔥 Trending searches on Wiki ਪੰਜਾਬੀ:

ਕਬੂਤਰਭਾਈ ਤਾਰੂ ਸਿੰਘਸੁਰਿੰਦਰ ਗਿੱਲਇਟਲੀਗ਼ਜ਼ਲਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)27 ਅਪ੍ਰੈਲਲਿਵਰ ਸਿਰੋਸਿਸਮਾਂਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਰਾਜਾ ਸਲਵਾਨਸੁਜਾਨ ਸਿੰਘਆਤਮਜੀਤਮਹਿਮੂਦ ਗਜ਼ਨਵੀਸਰਕਾਰਇਸ਼ਤਿਹਾਰਬਾਜ਼ੀਮੌਤ ਦੀਆਂ ਰਸਮਾਂਰਾਜ (ਰਾਜ ਪ੍ਰਬੰਧ)ਸਪਾਈਵੇਅਰਜੁਗਨੀਅਕਾਲੀ ਹਨੂਮਾਨ ਸਿੰਘਵਹਿਮ ਭਰਮਹੈਰੋਇਨਕਾਰਕਮਨੀਕਰਣ ਸਾਹਿਬਬਾਬਾ ਦੀਪ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਆਨੰਦਪੁਰ ਸਾਹਿਬਪ੍ਰਯੋਗਵਾਦੀ ਪ੍ਰਵਿਰਤੀਨਾਂਵਬਾਬਾ ਗੁਰਦਿੱਤ ਸਿੰਘਸਾਮਾਜਕ ਮੀਡੀਆਰਾਜਾ ਸਾਹਿਬ ਸਿੰਘਕੁੜੀਗੁਰੂ ਨਾਨਕਬੱਬੂ ਮਾਨਹਰੀ ਸਿੰਘ ਨਲੂਆਲੋਕ ਸਾਹਿਤਮੇਰਾ ਪਾਕਿਸਤਾਨੀ ਸਫ਼ਰਨਾਮਾਕਵਿਤਾਭੋਤਨਾ2009ਜਰਗ ਦਾ ਮੇਲਾਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਗੇਮਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਮਾਲਵਾ (ਪੰਜਾਬ)ਡਿਸਕਸਜਗਜੀਤ ਸਿੰਘ ਅਰੋੜਾਕਿੱਕਲੀਮਨੁੱਖੀ ਸਰੀਰਜ਼ਪਾਸ਼ਕਮਲ ਮੰਦਿਰਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਸੰਸਦ ਦੇ ਅੰਗਵਿਰਾਸਤ-ਏ-ਖ਼ਾਲਸਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਕੀਰਤਨ ਸੋਹਿਲਾਸਿੱਖੀਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਲੰਮੀ ਛਾਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਆਲੋਚਨਾਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਧਰਮ ਸਿੰਘ ਨਿਹੰਗ ਸਿੰਘਕੁਦਰਤਪੰਜਾਬੀ ਲੋਕਗੀਤਪ੍ਰਹਿਲਾਦਅਤਰ ਸਿੰਘਡਾਟਾਬੇਸਰਾਗ ਸੋਰਠਿਪੰਜਾਬ ਵਿੱਚ ਕਬੱਡੀਜਨੇਊ ਰੋਗਪੰਜਾਬ, ਭਾਰਤ ਦੇ ਜ਼ਿਲ੍ਹੇ🡆 More