ਸੰਸਦ ਦੇ ਅੰਗ

ਵਿਧਾਨਪਾਲਿਕਾ ਸਰਕਾਰ ਦਾ ਇੱਕ ਮਹੱਤਵਪੂਰਨ ਅੰਗ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 79 ਵਿੱਚ ਵਿਧਾਨਪਾਲਿਕਾ ਦੀ ਵਿਵਸਥਾ ਸੰਸਦ ਦੇ ਰੂਪ ਵਿੱਚ ਕੀਤੀ ਗਈ ਹੈ। ਆਰਟੀਕਲ 79 ਅਨੁਸਾਰ ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਸੰਸਦ ਦੇ ਦੋਵੇਂ ਸਦਨ-ਰਾਜ ਸਭਾ ਤੇ ਲੋਕ ਸਭਾ ਸ਼ਾਮਿਲ ਹਨ।

ਲੋਕ ਸਭਾ

ਭਾਰਤੀ ਸੰਵਿਧਾਨ ਦੇ ਆਰਟੀਕਲ 81 ਵਿੱਚ ਲੋਕ ਸਭਾ ਦੀ ਵਿਵਸਥਾ ਹੈ। ਲੋਕ ਸਭਾ ਨੂੰ ਸੰਸਦ ਦਾ ਹੇਠਲਾ ਸਦਨ, ਪਹਿਲਾ ਸਦਨ, ਜਨਤਕ ਸਦਨ ਵੀ ਕਿਹਾ ਜਾਂਦਾ ਹੈ। ਲੋਕ ਸਭਾ ਵਿੱਚ ਵੱਧ ਤੋਂ ਵੱਧ 552 ਮੈਂਬਰ ਨਿਸ਼ਚਿਤ ਹਨ। 530 ਮੈਂਬਰ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਹਨ। 20 ਮੈਂਬਰ ਸੰਘੀ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ। 2 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।ਲੋਕ ਸਭਾ ਦੇ ਮੈਂਬਰ ਸਾਰੀਆਂ ਸਟੇਟਾਂ ਤੋਂ ਬਰਾਬਰ ਨਹੀਂ ਹੁੰਦੇ ਕਿਸੇ ਸਟੇਟ ਦੇ ਮੈਂਬਰ ਘੱਟ ਹਨ ਤੇ ਕਿਸੇ ਸਟੇਟ ਦੇ ਮੈਂਬਰ ਵੱਧ ਹਨ।

Tags:

🔥 Trending searches on Wiki ਪੰਜਾਬੀ:

ਮਾਈਕਲ ਜੈਕਸਨਪੰਜਾਬ, ਭਾਰਤਹੋਲੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਾਰਤ ਦੀ ਵੰਡਕੁੜੀਕਾਵਿ ਸ਼ਾਸਤਰਇਖਾ ਪੋਖਰੀਰਸ਼ਮੀ ਦੇਸਾਈਇਸਲਾਮਮਾਂ ਬੋਲੀਇੰਡੀਅਨ ਪ੍ਰੀਮੀਅਰ ਲੀਗਜਾਮਨੀਵਿਆਨਾਅਲਕਾਤਰਾਜ਼ ਟਾਪੂਪੰਜਾਬ ਰਾਜ ਚੋਣ ਕਮਿਸ਼ਨਗਵਰੀਲੋ ਪ੍ਰਿੰਸਿਪਸ਼ਾਹ ਹੁਸੈਨਪੰਜਾਬੀ ਬੁਝਾਰਤਾਂਚੰਦਰਯਾਨ-3ਪੰਜਾਬੀ ਲੋਕ ਖੇਡਾਂਮਾਤਾ ਸਾਹਿਬ ਕੌਰਵਿੰਟਰ ਵਾਰਭਾਈ ਮਰਦਾਨਾਹੇਮਕੁੰਟ ਸਾਹਿਬਅਲਵਲ ਝੀਲਕਣਕਕਰਨ ਔਜਲਾਚਮਕੌਰ ਦੀ ਲੜਾਈਭਾਰਤੀ ਜਨਤਾ ਪਾਰਟੀ4 ਅਗਸਤਸ਼ਿਲਪਾ ਸ਼ਿੰਦੇਵਾਕੰਸ਼ਕੁਕਨੂਸ (ਮਿਥਹਾਸ)ਪੇ (ਸਿਰਿਲਿਕ)ਹੁਸਤਿੰਦਰਰਜ਼ੀਆ ਸੁਲਤਾਨਗੌਤਮ ਬੁੱਧਫੁਲਕਾਰੀਭੰਗੜਾ (ਨਾਚ)ਪੂਰਨ ਭਗਤਬੀਜਮਸੰਦਪੰਜਾਬ ਦੇ ਲੋਕ-ਨਾਚ1990 ਦਾ ਦਹਾਕਾਵਿਕਾਸਵਾਦਰੂਆ28 ਮਾਰਚ9 ਅਗਸਤਬੋਲੀ (ਗਿੱਧਾ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ17 ਨਵੰਬਰਭਾਰਤ–ਪਾਕਿਸਤਾਨ ਸਰਹੱਦਵਿਸਾਖੀਜਨੇਊ ਰੋਗਨਾਨਕ ਸਿੰਘਟਕਸਾਲੀ ਭਾਸ਼ਾਭਗਤ ਰਵਿਦਾਸਤਖ਼ਤ ਸ੍ਰੀ ਕੇਸਗੜ੍ਹ ਸਾਹਿਬਸਲੇਮਪੁਰ ਲੋਕ ਸਭਾ ਹਲਕਾਗੁਰਦਾਬਿੱਗ ਬੌਸ (ਸੀਜ਼ਨ 10)2016 ਪਠਾਨਕੋਟ ਹਮਲਾਆਲੀਵਾਲਪੰਜਾਬੀ ਜੰਗਨਾਮਾਨਵਤੇਜ ਭਾਰਤੀਇੰਗਲੈਂਡ ਕ੍ਰਿਕਟ ਟੀਮ2023 ਨੇਪਾਲ ਭੂਚਾਲਘੱਟੋ-ਘੱਟ ਉਜਰਤਫਾਰਮੇਸੀਮਹਿੰਦਰ ਸਿੰਘ ਧੋਨੀਪੀਰ ਬੁੱਧੂ ਸ਼ਾਹਅਮੀਰਾਤ ਸਟੇਡੀਅਮਜਰਨੈਲ ਸਿੰਘ ਭਿੰਡਰਾਂਵਾਲੇਸੋਮਨਾਥ ਲਾਹਿਰੀ🡆 More