ਗੁਰਦਾ

ਗੁਰਦੇ, ਰਵਾਂਹ ਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿੱਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿੱਚ ਸਥਿਤ ਹਨ। ਗੁਰਦੇ 1.25 ਲਿਟਰ ਪ੍ਰਤੀ ਮਿੰਟ ਲਹੂ (ਹਿਰਦੇ ਦੀ ਕੁਲ ਲਹੂ ਪੂਰਤੀ ਦਾ 25%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਹਨਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ, ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ, ਇਸ ਵਿੱਚੋਂ ਪਾਣੀ ਵਿੱਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ। ਇਸ ਤੋਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਜਾਂ ਖਾਰੇ ਹੋਣ ਦੇ ਸੁਭਾਅ(PH Value) ਵਿੱਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿੱਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।

ਗੁਰਦਾ
ਲਾਤੀਨੀ Ren (ਯੂਨਾਨੀ: nephros)
ਪ੍ਰਣਾਲੀ ਮਲ-ਮੂਤਰ
ਧਮਣੀ ਗੁਰਦਈ ਧਮਣੀ
ਸ਼ਿਰਾ ਗੁਰਦਈ ਸ਼ਿਰਾ

ਗੁਰਦੇ ਸਰੀਰ ਦਾ ਇੱਕ ਮਹੱਤਵਪੂਰਨ ਭਾਗ ਹਨ। ਇਹ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਵਾਧੂ ਤੱਤਾਂ ਨੂੰ ਪੇਸ਼ਾਬ ਰਾਹੀਂ ਬਾਹਰ ਕੱਢਣ ਦਾ ਕੰਮ ਕਰਦੇ ਹਨ। ਕੋਸ਼ਿਕਾਵਾਂ (ਨਾੜੀਆਂ) ਰਾਹੀਂ ਖੂਨ ਪ੍ਰਾਪਤ ਕਰਨ ਤੇ ਵਾਪਸ ਸਰੀਰ ਨੂੰ ਦੇਣ ਦੇ ਕਾਰਜ ਲਈ ਇਸ ਨੂੰ ਜਿਸ ਇੰਧਣ ਦੀ ਲੋੜ ਪੈਂਦੀ ਹੈ, ਉਹ ਪ੍ਰੋਟੀਨ ਹੈ। ਪ੍ਰੋਟੀਨ ਦੀ ਵਰਤੋਂ ਉੱਪਰੰਤ ਜੋ ਰਹਿੰਦ-ਖੂੰਹਦ ਹੁੰਦੀ ਹੈ, ਉਸ ਨੂੰ ਨਾਈਟਰੋਜਨ ਕਿਹਾ ਜਾਂਦਾ ਹੈ। ਗੁਰਦੇ ਦਾ ਕੰਮ ਇਸ ਨੂੰ ਬਾਹਰ ਕੱਢਣਾ ਹੈ। ਗੁਰਦੇ ਸਰੀਰ ਵਿਚਲੇ ਪਾਣੀ ਦੀ ਮਾਤਰਾ ਨੂੰ ਨਿਯੰਤਰਿਤ ਵੀ ਕਰਦੇ ਹਨ। ਇਹ ਪ੍ਰਤੀ ਮਿੰਟ ਲਗਪਗ ਇੱਕ ਲਿਟਰ ਖੂਨ ਧਮਨੀਆਂ (ਨਾੜੀਆਂ) ਤੋਂ ਪ੍ਰਾਪਤ ਕਰ ਕੇ, ਉਸ ਦੀ ਸਫ਼ਾਈ ਕਰਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਸ਼ੁੱਧ (ਸਾਫ) ਖੂਨ, ਮੁੜ ਧਮਨੀਆਂ ਰਾਹੀਂ ਸਰੀਰ ਵਿੱਚ ਵਾਪਸ ਕੀਤਾ ਜਾਂਦਾ ਹੈ। ਜੋ ਪਿੱਛੇ ਪਾਣੀ, ਯੂਰੀਆ ਅਤੇ ਅਮੀਨਾ ਬਚਦਾ ਹੈ, ਉਹ ਯੂਰੇਟਰ ਨਾਂ ਦੀਆਂ ਨਾਲੀਆਂ ਰਾਹੀਂ ਮਸਾਣੇ ਵਿੱਚ ਚਲਿਆ ਜਾਂਦਾ ਹੈ।

ਵਧੀਕ ਤਸਵੀਰਾਂ

ਬਾਹਰੀ ਕੜੀਆਂ

Tags:

🔥 Trending searches on Wiki ਪੰਜਾਬੀ:

ਭਾਈ ਤਾਰੂ ਸਿੰਘ27 ਅਪ੍ਰੈਲਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਕਣਕਜਪਾਨਭਾਰਤ ਦਾ ਸੰਵਿਧਾਨਸੰਤ ਅਤਰ ਸਿੰਘਪੰਜਾਬੀ ਰੀਤੀ ਰਿਵਾਜਮੰਗਲ ਪਾਂਡੇਨਿਓਲਾਜਸਵੰਤ ਸਿੰਘ ਕੰਵਲਤਰਨ ਤਾਰਨ ਸਾਹਿਬਪੁਆਧੀ ਉਪਭਾਸ਼ਾਜੱਸਾ ਸਿੰਘ ਰਾਮਗੜ੍ਹੀਆਸਿੰਘ ਸਭਾ ਲਹਿਰਪੰਜ ਤਖ਼ਤ ਸਾਹਿਬਾਨਉਰਦੂਕਿੱਸਾ ਕਾਵਿ ਦੇ ਛੰਦ ਪ੍ਰਬੰਧਅਰਸਤੂ ਦਾ ਅਨੁਕਰਨ ਸਿਧਾਂਤਤਜੱਮੁਲ ਕਲੀਮਚੰਦੋਆ (ਕਹਾਣੀ)ਸੁਖਵਿੰਦਰ ਅੰਮ੍ਰਿਤਪ੍ਰਹਿਲਾਦਨਿਰਮਲ ਰਿਸ਼ੀ (ਅਭਿਨੇਤਰੀ)ਅਡਵੈਂਚਰ ਟਾਈਮਪਿੰਡਜੂਰਾ ਪਹਾੜਤ੍ਵ ਪ੍ਰਸਾਦਿ ਸਵੱਯੇਪਾਣੀਮਕਰਮਨੁੱਖ ਦਾ ਵਿਕਾਸਭਗਤ ਪੂਰਨ ਸਿੰਘਇਕਾਂਗੀਚਿੱਟਾ ਲਹੂਵੈਸ਼ਨਵੀ ਚੈਤਨਿਆਰਵਾਇਤੀ ਦਵਾਈਆਂਅਕਾਲ ਤਖ਼ਤਮੁਹੰਮਦ ਗ਼ੌਰੀਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਕੱਪੜੇਪੰਜਾਬ, ਭਾਰਤ ਦੇ ਜ਼ਿਲ੍ਹੇਤੂੰਬੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਨਿਹੰਗ ਸਿੰਘਛਾਇਆ ਦਾਤਾਰਅਜੀਤ ਕੌਰਜਰਨੈਲ ਸਿੰਘ (ਕਹਾਣੀਕਾਰ)ਦਿਲਜੀਤ ਦੋਸਾਂਝਅਨੰਦ ਸਾਹਿਬਵਾਲਮੀਕਕਾਫ਼ੀਉਪਭਾਸ਼ਾਦ੍ਰੋਪਦੀ ਮੁਰਮੂਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਲਤਪੰਜਾਬ ਵਿੱਚ ਕਬੱਡੀਗੁਰਮੁਖੀ ਲਿਪੀ ਦੀ ਸੰਰਚਨਾਅੰਮ੍ਰਿਤਪਾਲ ਸਿੰਘ ਖ਼ਾਲਸਾਸੰਯੁਕਤ ਪ੍ਰਗਤੀਸ਼ੀਲ ਗਠਜੋੜਸੁਜਾਨ ਸਿੰਘਗੋਲਡਨ ਗੇਟ ਪੁਲਬੰਦਾ ਸਿੰਘ ਬਹਾਦਰਅੰਮ੍ਰਿਤਸਰ ਜ਼ਿਲ੍ਹਾਅਪਰੈਲਚੋਣ ਜ਼ਾਬਤਾਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਭਾਈ ਨੰਦ ਲਾਲਅਫ਼ੀਮਹਿੰਦੁਸਤਾਨ ਟਾਈਮਸਲੋਕ ਸਭਾਅਟਲ ਬਿਹਾਰੀ ਵਾਜਪਾਈਆਲਮੀ ਤਪਸ਼ਮਿਰਜ਼ਾ ਸਾਹਿਬਾਂਸਾਹਿਤਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਲੁਧਿਆਣਾਗੁਰੂ ਅਰਜਨਕਬੱਡੀ🡆 More