12 ਨਵੰਬਰ

12 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 316ਵਾਂ (ਲੀਪ ਸਾਲ ਵਿੱਚ 317ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 49 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 28 ਕੱਤਕ ਬਣਦਾ ਹੈ।

<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2024

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

ਵਾਕਿਆ

ਜਨਮ

12 ਨਵੰਬਰ 
ਸਲੀਮ ਅਲੀ
  • 1840 – ਫ਼ਰਾਂਸੀਸੀ ਬੁੱਤਤਰਾਸ਼ ਆਗਸਤ ਰੋਡਿਨ ਦਾ ਜਨਮ।
  • 1866 – ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੁਨ ਯਾਤ ਸਨ ਦਾ ਜਨਮ।
  • 1869 – ਭੂਗੋਲ ਵਿਦਿਆ, ਭੂ-ਵਿਗਿਆਨ, ਖਣਿਜ ਵਿਗਿਆਨੀ ਓਟੋ ਸਲੁੂਟਰ ਦਾ ਜਨਮ।
  • 1896ਈਰਾਨ ਦਾ ਆਪਣੇ ਸਮੇਂ ਦਾ ਤਾਬਰੀ ਅਤੇ ਫ਼ਾਰਸੀ ਕਵੀ ਨੀਮਾ ਯੂਸ਼ਿਜ ਦਾ ਜਨਮ।
  • 1896 – ਭਾਰਤੀ ਪੰਛੀ ਵਿਗਿਆਨੀ ਅਤੇ ਪ੍ਰਕ੍ਰਿਤੀਵਾਦੀ ਸਲੀਮ ਅਲੀ ਦਾ ਜਨਮ।
  • 1898 – ਭਾਰਤ ਦਾ ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਸੋਹਣ ਸਿੰਘ ਜੋਸ਼ ਦਾ ਜਨਮ।
  • 1915 – ਫ਼ਰਾਂਸੀਸੀ ਸਾਹਿਤ-ਚਿੰਤਕ, ਦਾਰਸ਼ਨਿਕ, ਭਾਸ਼ਾ-ਵਿਗਿਆਨੀ, ਆਲੋਚਕ, ਅਤੇ ਚਿਹਨ-ਵਿਗਿਆਨੀ ਰੋਲਾਂ ਬਾਰਥ ਦਾ ਜਨਮ।
  • 1923 – ਪੰਜਾਬੀ ਦਾ ਸ਼ਾਇਰ, ਫ਼ਿਲਮੀ ਕਹਾਣੀਕਾਰ ਅਤੇ ਗੀਤਕਾਰ ਅਹਿਮਦ ਰਾਹੀ ਦਾ ਜਨਮ।
  • 1939 – ਏਵੰਕ ਰੂਸੀ ਕਵੀ ਅਲੀਤੇਤ ਨੇਮਤੁਸ਼ਕਿਨ ਦਾ ਜਨਮ।
  • 1940 – ਹਿੰਦੀ ਫਿਲਮਾਂ ਭਾਰਤੀ ਐਕਟਰ ਅਮਜਦ ਖ਼ਾਨ ਦਾ ਜਨਮ। ਜਿਸਨੂੰ ਦਰਸ਼ਕ ਸ਼ੋਅਲੇ ਦੇ 'ਗੱਬਰ ਸਿੰਘ' ਦੇ ਤੌਰ 'ਤੇ ਜਾਣਦੇ ਹਨ।
  • 1948 – ਇਰਾਨੀ ਸਿਆਸਤਦਾਨ, ਮੁਜ਼ਤਾਹਿਦ, ਵਕੀਲ, ਵਿਦਵਾਨ ਅਤੇ ਡਿਪਲੋਮੈਟ ਹਸਨ ਰੂਹਾਨੀ ਦਾ ਜਨਮ।
  • 1961 – ਰੋਮਾਨੀਆ ਦੀ ਜਿਮਨਾਸਟ ਖਿਲਾੜੀ ਨਾਦੀਆ ਕੋਮਾਨੇਚੀ ਦਾ ਜਨਮ।
  • 1980 - ਲਾ-ਲਾ ਲੈਂਡ(2016) ਤੇ ਬਲੇਡ ਰੱਨਰ-2049(2017) 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਕਨੇਡੀਆਈ ਅਦਾਕਾਰ ਤੇ ਸੰਗੀਤਕਾਰ 'ਰਿਯਾਨ ਗੋਸਲਿੰਗ' ਦਾ ਲੰਡਨ(ਕਨੇਡਾ) 'ਚ ਜਨਮ।
  • 1982 - 'ਬੈਟਮੈਨ-ਦ ਡਾਰਕ ਨਾਈਟ ਰਾਈਜ਼ਜ਼(2012) 'ਚ ਵਿਲੱਖਣ ਅਦਾਕਾਰੀ ਕਰਨ ਵਾਲ਼ੀ ਤੇ ਅਕੈਡਮੀ ਪੁਰਸਕਾਰ, ਬ੍ਰਿਟਿਸ਼ ਪੁਰਸਕਾਰ, ਗੋਲਡਨ ਗਲੋਬ ਪੁਰਸਕਾਰ ਅਤੇ ਐਮੀ ਪੁਰਸਕਾਰ ਜੇਤੂ ਹਾਲੀਵੁੱਡ ਦੀ ਅਦਾਕਾਰਾ ਐਨਾ ਜੈਕ਼ਲੀਨ ਹਾਥੇਵੇਅ ਦਾ ਨਿਊਯਾਰਕ 'ਚ ਜਨਮ।
  • 1992 – ਭਾਰਤੀ ਫ੍ਰੀਸਟਾਇਲ ਪਹਿਲਵਾਨ ਪਰਵੀਨ ਰਾਣਾ ਦਾ ਜਨਮ।

ਦਿਹਾਂਤ

  • 1946 - ਭਾਰਤ ਰਤਨ ਸਨਮਾਨਿਤ 'ਪੰਡਤ ਮਦਨ ਮਾਲੀਆ' ਦਾ ਦਿਹਾਂਤ।
  • 2013 – ਪੰਜਾਬੀ ਕਹਾਣੀਕਾਰ ਤਲਵਿੰਦਰ ਸਿੰਘ ਦਾ ਦਿਹਾਂਤ।

Tags:

12 ਨਵੰਬਰ ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ12 ਨਵੰਬਰ ਵਾਕਿਆ12 ਨਵੰਬਰ ਜਨਮ12 ਨਵੰਬਰ ਦਿਹਾਂਤ12 ਨਵੰਬਰਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਪੰਜਾਬੀ ਭਾਸ਼ਾਜੱਸਾ ਸਿੰਘ ਰਾਮਗੜ੍ਹੀਆ2020ਮਲਵਈਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭਗਤ ਪੂਰਨ ਸਿੰਘਖੋ-ਖੋਪੰਚਾਇਤੀ ਰਾਜਚੰਡੀ ਦੀ ਵਾਰਲਾਲ ਕਿਲ੍ਹਾਪ੍ਰਯੋਗਸ਼ੀਲ ਪੰਜਾਬੀ ਕਵਿਤਾਆਧੁਨਿਕਤਾਤਰਨ ਤਾਰਨ ਸਾਹਿਬਭਗਵਾਨ ਮਹਾਵੀਰਸ਼੍ਰੋਮਣੀ ਅਕਾਲੀ ਦਲਦਿਨੇਸ਼ ਸ਼ਰਮਾਕਿਰਿਆ-ਵਿਸ਼ੇਸ਼ਣਟਕਸਾਲੀ ਭਾਸ਼ਾਤਖ਼ਤ ਸ੍ਰੀ ਪਟਨਾ ਸਾਹਿਬਆਮਦਨ ਕਰਬਠਿੰਡਾਸੀ++ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬੀ ਨਾਟਕਅਧਿਆਪਕਪੰਛੀਮਿਸਲਤਾਜ ਮਹਿਲਛਪਾਰ ਦਾ ਮੇਲਾਪੰਜਾਬੀ ਨਾਵਲ ਦਾ ਇਤਿਹਾਸਗੁਰਦੁਆਰਾਲੱਖਾ ਸਿਧਾਣਾਆਪਰੇਟਿੰਗ ਸਿਸਟਮਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਟਾਹਲੀਭਾਰਤ ਦੀ ਸੁਪਰੀਮ ਕੋਰਟਗੁਰਦਾਸਪੁਰ ਜ਼ਿਲ੍ਹਾਫਿਲੀਪੀਨਜ਼ਕਲਾਸਿੱਖ ਸਾਮਰਾਜਮਹਾਨ ਕੋਸ਼ਮੌੜਾਂਸਰਪੰਚਨਾਮਸੰਤ ਸਿੰਘ ਸੇਖੋਂਪੰਜਾਬੀ ਸਾਹਿਤ ਆਲੋਚਨਾਕਮੰਡਲਸਾਹਿਬਜ਼ਾਦਾ ਜੁਝਾਰ ਸਿੰਘਚੜ੍ਹਦੀ ਕਲਾਅਲੰਕਾਰ ਸੰਪਰਦਾਇਸਾਕਾ ਨਨਕਾਣਾ ਸਾਹਿਬਹਰੀ ਖਾਦਅਡੋਲਫ ਹਿਟਲਰਭਾਰਤੀ ਪੁਲਿਸ ਸੇਵਾਵਾਂਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਰਾਜ ਸਭਾਗ਼ੁਲਾਮ ਫ਼ਰੀਦਭਾਰਤ ਦਾ ਉਪ ਰਾਸ਼ਟਰਪਤੀਪੰਜਾਬੀ ਟੀਵੀ ਚੈਨਲਗੁਰਦੁਆਰਾ ਫ਼ਤਹਿਗੜ੍ਹ ਸਾਹਿਬਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸੰਪੂਰਨ ਸੰਖਿਆਗੁਰਮਤਿ ਕਾਵਿ ਦਾ ਇਤਿਹਾਸਬਲੇਅਰ ਪੀਚ ਦੀ ਮੌਤਕਿਸ਼ਨ ਸਿੰਘਸਿੱਖ ਧਰਮਸਿੰਧੂ ਘਾਟੀ ਸੱਭਿਅਤਾਪੰਜਾਬਨਿਰਮਲ ਰਿਸ਼ੀਸਿੱਖ ਧਰਮ ਦਾ ਇਤਿਹਾਸਨਿਰਮਲ ਰਿਸ਼ੀ (ਅਭਿਨੇਤਰੀ)ਮੱਧ ਪ੍ਰਦੇਸ਼ਜਨੇਊ ਰੋਗਹਾਰਮੋਨੀਅਮਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾ🡆 More