ਈਰਾਨ

ਈਰਾਨ (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ ਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ ਕੈਸਪੀਅਨ ਸਾਗਰ ਅਤੇ ਅਜਰਬਾਈਜਾਨ, ਦੱਖਣ ਵਿੱਚ ਫਾਰਸ ਦੀ ਖਾੜੀ, ਪੱਛਮ ਵਿੱਚ ਇਰਾਕ ( ਕੁਰਦਿਸਤਾਨ ਸਰਜ਼ਮੀਨ) ਅਤੇ ਤੁਰਕੀ, ਪੂਰਬ ਵਿੱਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ ਇਸਲਾਮ ਹੈ ਅਤੇ ਇਹ ਖੇਤਰ ਸ਼ੀਆ ਬਹੁਲ ਹੈ।

ਈਰਾਨ ਦਾ ਇਸਲਾਮੀ ਗਣਤੰਤਰ
جمهوری اسلامی ایران
ਜਮਹੂਰੀ ਇਸਲਾਮੀ ਈਰਾਨ
Flag of ਈਰਾਨ
ਰਾਜ ਚਿੰਨ੍ਹ of ਈਰਾਨ
ਝੰਡਾ ਰਾਜ ਚਿੰਨ੍ਹ
ਮਾਟੋ: استقلال. آزادی. جمهوری اسلامی
Independence, Freedom, Islamic Republic
ਐਨਥਮ: 
ਈਰਾਨ ਦਾ ਰਾਸ਼ਟਰੀ ਗਾਣ  (ਅਧਿਕਾਰਕ)
[Ey Iran] Error: {{Lang}}: text has italic markup (help)  (De facto)
(Persian: Oh Iran)
Location of ਈਰਾਨ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਤਿਹਰਾਨ
ਅਧਿਕਾਰਤ ਭਾਸ਼ਾਵਾਂਫ਼ਾਰਸੀ
ਭਾਸ਼ਾਵਾਂਆਰਮੇਨੀ, Assyrian Neo-Aramaic, ਅਜ਼ੇਰੀ, ਕੁਰਦਿਸ਼, Luri, ਬਲੋਚੀ, ਅਰਬੀ, Turkmen
ਵਸਨੀਕੀ ਨਾਮਈਰਾਨੀ
ਸਰਕਾਰਇਸਲਾਮੀ ਗਣਤੰਤਰ
• Supreme Leader
Ali Khamenei
• ਰਾਸ਼ਟਰਪਤੀ
Mahmoud Ahmadinejad
• First Vice President
Mohammad-Reza Rahimi
• Speaker of the Parliament
Ali Larijani
• Chief Justice
Sadegh Larijani
ਵਿਧਾਨਪਾਲਿਕਾConsultative Assembly
 Unification
• Median Empire
625 BC
• Safavid Empire
1501
• ਇਸਲਾਮੀ ਗਣਤੰਤਰ
1 ਅਪ੍ਰੈਲ 1979
• ਮੌਜੂਦਾ ਸੰਵਿਧਾਨ
24 ਅਕਤੂਬਰ 1979
ਖੇਤਰ
• ਕੁੱਲ
1,648,195 km2 (636,372 sq mi) (18ਵਾਂ)
• ਜਲ (%)
0.7
ਆਬਾਦੀ
• 2010 ਅਨੁਮਾਨ
7,78,91,220 (17ਵਾਂ)
• 2010 ਜਨਗਣਨਾ
7,47,00,000
• ਘਣਤਾ
45/km2 (116.5/sq mi) (163ਵਾਂ)
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$858.652 billion (18ਵਾਂ)
• ਪ੍ਰਤੀ ਵਿਅਕਤੀ
$11,395
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
$359.970 billion
• ਪ੍ਰਤੀ ਵਿਅਕਤੀ
$4,777
ਗਿਨੀ (2008)38
Error: Invalid Gini value
ਐੱਚਡੀਆਈ (2010)Increase 0.702
Error: Invalid HDI value · 70ਵਾਂ
ਮੁਦਰਾRial (﷼) (IRR)
ਸਮਾਂ ਖੇਤਰUTC+3:30 (IRST)
• ਗਰਮੀਆਂ (DST)
UTC+4:30 (Iran Daylight Time (IRDT))
ਡਰਾਈਵਿੰਗ ਸਾਈਡright
ਕਾਲਿੰਗ ਕੋਡ98
ਇੰਟਰਨੈੱਟ ਟੀਐਲਡੀ.ir
  1. Bookrags.com
  2. Iranchamber.com
  3. Statistical Center of Iran. "جمعيت و متوسط رشد سالانه" (in Persian). Retrieved 2009-02-13.{{cite web}}: CS1 maint: unrecognized language (link) [ਮੁਰਦਾ ਕੜੀ]
  4. CIA Factbook
ਈਰਾਨ
ਸਰ ਆਗਹ ਸਈਅਦ ਦਾ ਪਿੰਡ

ਪ੍ਰਾਚੀਨ ਕਾਲ ਵਿੱਚ ਇਹ ਵੱਡੇ ਸਾਮਰਾਜਾਂ ਦਾ ਹਿੱਸਾ ਰਹਿ ਚੁੱਕਿਆ ਹੈ। ਈਰਾਨ ਨੂੰ 1979 ਵਿੱਚ ਇਸਲਾਮੀਕ ਲੋਕ-ਰਾਜ ਘੋਸ਼ਿਤ ਕੀਤਾ ਗਿਆ ਸੀ। ਇੱਥੇ ਦੇ ਪ੍ਰਮੁੱਖ ਸ਼ਹਿਰ ਤੇਹਰਾਨ, ਇਸਫਹਾਨ, ਤਬਰੇਜ, ਮਸ਼ਹਦ ਆਦਿ ਹਨ। ਰਾਜਧਾਨੀ ਤਹਿਰਾਨ ਵਿੱਚ ਦੇਸ਼ ਦੀ 15 ਫ਼ੀਸਦੀ ਜਨਤਾ ਰਿਹਾਇਸ਼ ਕਰਦੀ ਹੈ। ਈਰਾਨ ਦੀ ਮਾਲੀ ਹਾਲਤ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਨਿਰਯਾਤ ਉੱਤੇ ਨਿਰਭਰ ਹੈ। ਫਾਰਸੀ ਇੱਥੋਂ ਦੀ ਮੁੱਖ ਭਾਸ਼ਾ ਹੈ।

ਹਵਾਲੇ

Tags:

ਅਜਰਬਾਈਜਾਨਅਫ਼ਗ਼ਾਨਿਸਤਾਨਇਰਾਕਇਸਲਾਮਏਸ਼ੀਆਕੁਰਦਿਸਤਾਨਕੈਸਪੀਅਨ ਸਾਗਰਤਹਿਰਾਨਤੁਰਕਮੇਨਿਸਤਾਨਤੁਰਕੀਦੇਸ਼ਪਾਕਿਸਤਾਨਸ਼ੀਆ

🔥 Trending searches on Wiki ਪੰਜਾਬੀ:

ਕੈਨੇਡਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਤਰਸੇਮ ਜੱਸੜਗਿਆਨੀ ਦਿੱਤ ਸਿੰਘਕਾਰਕਅੰਮੀ ਨੂੰ ਕੀ ਹੋ ਗਿਆਲਾਇਬ੍ਰੇਰੀਗੁਰਮੁਖੀ ਲਿਪੀ ਦੀ ਸੰਰਚਨਾਨਵੀਨ ਪਟਨਾਇਕਪਵਿੱਤਰ ਪਾਪੀ (ਨਾਵਲ)ਮਰਾਠੀ ਭਾਸ਼ਾਜੁੱਤੀਸੂਫ਼ੀ ਕਾਵਿ ਦਾ ਇਤਿਹਾਸਗੁਰਬਚਨ ਸਿੰਘ ਮਾਨੋਚਾਹਲਮਾਝਾਅਜੀਤ (ਅਖ਼ਬਾਰ)ਧੜਅਜਮੇਰ ਸ਼ਰੀਫ਼ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਦਿਵਾਲੀਮਾਂਬਾਸਵਾ ਪ੍ਰੇਮਾਨੰਦਮੁੱਢਲਾ ਪੰਜਾਬੀ ਨਾਵਲਕੁੱਕੜਾਂ ਦੀ ਲੜਾਈਖੰਨਾਮਾਤਾ ਜੀਤੋਸੂਰਜਸਤਿੰਦਰ ਸਰਤਾਜਦੋਆਬਾਬੁਝਾਰਤਾਂਸਿੱਖ ਤਿਉਹਾਰਾਂ ਦੀ ਸੂਚੀਖੜਕ ਸਿੰਘਮਾਰਟਿਨ ਲੂਥਰ ਕਿੰਗ ਜੂਨੀਅਰਪੰਜਾਬੀ ਕਿੱਸਾ ਕਾਵਿ (1850-1950)ਖੁੱਲ੍ਹੀ ਕਵਿਤਾਨਦੀਨ ਨਿਯੰਤਰਣਗੁਰਦੁਆਰਾ ਕੂਹਣੀ ਸਾਹਿਬਕੋਸ਼ਕਾਰੀਭੀਮਰਾਓ ਅੰਬੇਡਕਰਪੰਜਾਬੀ ਸਿਹਤ ਸਭਿਆਚਾਰਅੰਮ੍ਰਿਤਸਰ2019–21 ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪਜਗਦੀਸ਼ ਚੰਦਰ ਬੋਸਮਾਂ ਦਾ ਦੁੱਧਜਰਗ ਦਾ ਮੇਲਾਸਿਮਰਨਜੀਤ ਸਿੰਘ ਮਾਨਢਾਡੀਸੋਹਣ ਸਿੰਘ ਸੀਤਲਕਵਿਤਾਕਾਪੀਰਾਈਟਅਕਬਰਅਨੰਤਲਾਲਾ ਲਾਜਪਤ ਰਾਏਸਨੀ ਲਿਓਨਭੰਗੜਾ (ਨਾਚ)ਨਾਥ ਜੋਗੀਆਂ ਦਾ ਸਾਹਿਤਆਵਾਜਾਈਸੁਲਤਾਨ ਬਾਹੂਸੰਤ ਅਤਰ ਸਿੰਘਗੁਰੂ ਨਾਨਕਸੱਸੀ ਪੁੰਨੂੰਆਸਟਰੇਲੀਆਸ਼ਬਦਭਾਰਤਵਿਕੀਮੀਡੀਆ ਤਹਿਰੀਕਸੁਖਪਾਲ ਸਿੰਘ ਖਹਿਰਾਮਹਾਤਮਾ ਗਾਂਧੀਪ੍ਰਿੰਸੀਪਲ ਤੇਜਾ ਸਿੰਘਭਾਰਤ ਦਾ ਚੋਣ ਕਮਿਸ਼ਨਪੰਜਾਬੀ ਕਿੱਸੇਲੋਕ ਕਾਵਿਸਵਿਤਰੀਬਾਈ ਫੂਲੇਪਾਣੀ ਦੀ ਸੰਭਾਲ🡆 More