ਪੁਲਾੜੀ ਜਹਾਜ਼ ਫ਼ੀਲੇ

ਫ਼ੀਲੇ ਜਾਂ ਫ਼ੈਲੀ (/ˈfaɪli/ or /ˈfiːleɪ/) ਯੂਰਪੀ ਪੁਲਾੜ ਏਜੰਸੀ ਦਾ ਇੱਕ ਰੋਬੌਟੀ ਜਹਾਜ਼ ਹੈ ਜੋ ਰੋਜ਼ੈਟਾ ਪੁਲਾੜੀ ਜਹਾਜ਼ ਨਾਲ਼ ਗਿਆ ਸੀ ਜਦ ਤੱਕ ਕਿ ਰੋਜ਼ੈਟਾ ਦਸ ਵਰ੍ਹਿਆਂ ਦੇ ਸਫ਼ਰ ਮਗਰੋਂ ਆਪਣੀ ਤੈਅ ਕੀਤੀ ਮੰਜ਼ਲ 67ਪੀ/ਚੂਰੀਊਮੋਵ-ਗਿਰਾਸੀਮੈਂਕੋ (67P) ਨਾਮਕ ਪੂਛਲ ਤਾਰੇ ਉੱਤੇ ਨਾ ਉੱਤਰ ਗਿਆ। 12 ਨਵੰਬਰ, 2014 ਨੂੰ ਏਸ ਜਹਾਜ਼ ਨੇ ਪਹਿਲੀ ਵਾਰ ਪੂਛਲ ਤਾਰੇ ਦੇ ਕੇਂਦਰ ਨੂੰ ਛੂਹਿਆ। ਇਹਦੇ ਉੱਤੇ ਲੱਗੇ ਜੰਤਰਾਂ ਨੇ ਪੂਛਲ ਤਾਰੇ ਦੇ ਤਲ ਦੀਆਂ ਪਹਿਲੀਆਂ ਤਸਵੀਰਾਂ ਲਈਆਂ।

ਫ਼ੀਲੇ
Philae
ਪੁਲਾੜੀ ਜਹਾਜ਼ ਫ਼ੀਲੇ
ਪੂਛਲ ਤਾਰੇ ਵੱਲ ਅੱਪੜਦੇ ਫ਼ੀਲੇ ਦੀ ਤਸਵੀਰ
ਮਿਸ਼ਨ ਦੀ ਕਿਸਮਪੂਛਲ ਤਾਰਾ ਜਹਾਜ਼
ਚਾਲਕਯੂਰਪੀ ਪੁਲਾੜ ਏਜੰਸੀ
COSPAR IDPHILAE
ਵੈੱਬਸਾਈਟwww.esa.int/rosetta
ਮਿਸ਼ਨ ਦੀ ਮਿਆਦ1–6 ਹਫ਼ਤੇ (ਵਿਉਂਤਬੰਦ)
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ
ਛੱਡਨ ਵੇਲੇ ਭਾਰ100 kg (220 lb)
ਲੱਦਿਆ ਭਾਰ21 kg (46 lb)
ਪਸਾਰ1 × 1 × 0.8 m (3.3 × 3.3 × 2.6 ft)
ਤਾਕਤ32 watts at 3 AU
ਮਿਸ਼ਨ ਦੀ ਸ਼ੁਰੂਆਤ
ਛੱਡਣ ਦੀ ਮਿਤੀ2 March 2004, 07:17 (2004-03-02UTC07:17Z) UTC
ਰਾਕਟAriane 5G+ V-158
ਛੱਡਣ ਦਾ ਟਿਕਾਣਾKourou ELA-3
ਠੇਕੇਦਾਰArianespace
End of mission
ਆਖ਼ਰੀ ਰਾਬਤਾ15 November 2014, 00:36 (2014-11-15UTC00:36Z) UTC
67P/Churyumov–Gerasimenko lander
Landing date12 November 2014, 17:32 (2014-11-12UTC17:32Z) UTC
Landing siteUndetermined
Instruments
APX Alpha: Alpha Particle X-ray Spectrometer
ÇIVA: Comet nucleus Infrared and Visible Analyser
CONSERT COmet Nucleus Sounding Experiment by Radiowave Transmission
COSAC: COmetary SAmpling and Composition
MUPUS: Multi-Purpose Sensors for Surface and Subsurface Science
PTOLEMY: gas chromatograph and medium resolution mass spectrometer
ROLIS: ROsetta Lander Imaging System
ROMAP: ROsetta lander MAgnetometer and Plasma monitor
SD2: Sample and Distribution Device
SESAME: Surface Electric Sounding and Acoustic Monitoring Experiment
 

ਅਗਾਂਹ ਪੜ੍ਹੋ

  • Ball, Andrew J. (November 1997). "Rosetta Lander". CapCom. 8 (2). Midlands Spaceflight Society.
  • Ulamec, S.; Biele, J. (January 2006). From the Rosetta Lander Philae to an Asteroid Hopper: Lander Concepts For Small Bodies Missions (PDF). 7th International Planetary Probe Workshop. 14–18 June 2010. Barcelona, Spain.
  • Meierhenrich, Uwe (2014). Comets and Their Origin. Weinheim: Wiley-VCH. ISBN 978-3-527-41281-5.

ਬਾਹਰਲੇ ਜੋੜ

Tags:

ਪੂਛਲ ਤਾਰਾਯੂਰਪੀ ਪੁਲਾੜ ਏਜੰਸੀ

🔥 Trending searches on Wiki ਪੰਜਾਬੀ:

ਮਾਝਾਮਾਰਕਸਵਾਦਵਾਕਰਿਸ਼ਭ ਪੰਤਫ਼ਰਾਂਸਮਝੈਲਮੀਡੀਆਵਿਕੀਰਤਨ ਟਾਟਾਸਮਾਂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਧਮੋਟ ਕਲਾਂਪਰਾਬੈਂਗਣੀ ਕਿਰਨਾਂਕੜ੍ਹੀ ਪੱਤੇ ਦਾ ਰੁੱਖਬਾਬਾ ਜੀਵਨ ਸਿੰਘਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬੀਉਪਭਾਸ਼ਾ2020ਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਜ਼ਮਜ਼੍ਹਬੀ ਸਿੱਖਤਮਾਕੂਨਰਾਇਣ ਸਿੰਘ ਲਹੁਕੇਬੰਦਰਗਾਹਮੰਜੀ ਪ੍ਰਥਾਗੁਰੂ ਨਾਨਕਗੁਰੂ ਰਾਮਦਾਸਗੂਰੂ ਨਾਨਕ ਦੀ ਦੂਜੀ ਉਦਾਸੀਯੂਟਿਊਬਵਿਆਕਰਨਿਕ ਸ਼੍ਰੇਣੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਛੱਪੜੀ ਬਗਲਾਕ੍ਰਿਸਟੀਆਨੋ ਰੋਨਾਲਡੋਪੰਜਾਬੀ ਵਿਕੀਪੀਡੀਆਮਾਤਾ ਸੁੰਦਰੀਮਨਮੋਹਨ ਸਿੰਘਡਿਸਕਸ ਥਰੋਅਵਾਰਤਕਪੈਰਿਸਸਤਿ ਸ੍ਰੀ ਅਕਾਲਰਾਗ ਧਨਾਸਰੀਭਾਰਤ ਦੀ ਸੰਵਿਧਾਨ ਸਭਾਪ੍ਰਹਿਲਾਦਸੰਤ ਸਿੰਘ ਸੇਖੋਂਔਰੰਗਜ਼ੇਬਜ਼ਫ਼ਰਨਾਮਾ (ਪੱਤਰ)ਵਹਿਮ ਭਰਮਵਿਕਸ਼ਨਰੀਸਨੀ ਲਿਓਨਅਜੀਤ (ਅਖ਼ਬਾਰ)ਆਸਟਰੀਆਚੌਪਈ ਸਾਹਿਬਮਿਲਾਨਨਜਮ ਹੁਸੈਨ ਸੱਯਦਨਗਾਰਾਨਾਂਵ ਵਾਕੰਸ਼ਸੇਵਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਲਪਨਾ ਚਾਵਲਾਰਿਗਵੇਦਹਾੜੀ ਦੀ ਫ਼ਸਲਟੈਲੀਵਿਜ਼ਨਬੋਹੜਮਾਂਭਗਤ ਰਵਿਦਾਸਸਕੂਲ ਲਾਇਬ੍ਰੇਰੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਅੰਬਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਨਾਰੀਅਲਵੇਅਬੈਕ ਮਸ਼ੀਨਪੁਆਧੀ ਉਪਭਾਸ਼ਾਜੈਤੋ ਦਾ ਮੋਰਚਾ🡆 More