11 ਨਵੰਬਰ

11 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 315ਵਾਂ (ਲੀਪ ਸਾਲ ਵਿੱਚ 316ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 50 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ '27 ਕੱਤਕ' ਬਣਦਾ ਹੈ।

<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2024

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

ਵਾਕਿਆ

  • 1675ਭਾਈ ਦਿਆਲ ਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ।
  • 1757ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ।
  • 1851 – 'ਐਲਵਨ ਕਲਾਰਕ' ਨੇ ਟੈਲੀਸਕੋਪ ਪੇਟੈਂਟ ਕਰਵਾਇਆ।
  • 1868 – ਦੁਨੀਆ ਦਾ ਪਹਿਲਾ 'ਇਨ-ਡੋਰ ਸਪੋਰਟਸ ਟਰੈਕ' ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿੱਚ ਬਣਾਇਆ ਗਿਆ।
  • 1918 – ਦੁਨੀਆ ਦੀ ਪਹਿਲੀ ਸੰਸਾਰ ਜੰਗ ਨੂੰ ਖ਼ਤਮ ਕਰਨ ਲਈ 11 ਵੱਜਕੇ 11 ਮਿੰਟ ਤੇ 11 ਸੈਕਿੰਡ ਤੇ ਸਮਝੌਤਾ ਉੱਤੇ ਦਸਤਖ਼ਤ ਕੀਤੇ ਗਏ।
  • 1921ਸਾਕਾ ਨਨਕਾਣਾ ਸਾਹਿਬ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਨੇ ਪੰਜਾਬ ਕੌਂਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।
  • 1925 ਭੌਤਿਕ ਵਿਗਿਆਨੀ 'ਰੋਬਰਟ ਏ. ਮਿਲੀਕਨ' ਵਲੋਂ 'ਕੌਸਮਿਕ ਕਿਰਨਾਂ' ਦੀ ਖੋਜ ਦਾ ਐਲਾਨ ਕੀਤਾ ਗਿਆ।
  • 1940 – 'ਜੀਪ' ਗੱਡੀ ਪਹਿਲੀ ਵਾਰ ਮਾਰਕੀਟ ਵਿੱਚ ਆਈ।
  • 1952 – 'ਜੌਹਨ ਮੁਲਿਨ' ਤੇ 'ਵੇਅਨ ਜੌਹਨਸਟਨ' ਵੱਲੋਂ ਦੁਨੀਆ ਦੇ ਪਹਿਲੇ 'ਵੀਡੀਓ ਰਿਕਾਰਡਰ' ਦੀ ਨੁਮਾਇਸ਼ ਕੀਤੀ ਗਈ।
  • 1992ਇੰਗਲੈਂਡ ਦੇ ਚਰਚ ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
  • 2002ਬਿਲ ਗੇਟਸ ਵਲੋਂ 'ਏਡਜ਼' ਵਿਰੁਧ ਮੁਹਿੰਮ ਵਾਸਤੇ ਭਾਰਤ ਨੂੰ 10 ਕਰੋੜ ਡਾਲਰ ਦੇਣ ਐਲਾਨ।
  • 2009ਪੰਜਾਬ ਸਰਕਾਰ ਦੀ ਵਜ਼ਾਰਤ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 295 ਏ ਅਤੇ 153 ਏ ਵਿੱਚ ਸੋਧ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਸਖ਼ਤ ਸਜ਼ਾਵਾਂ ਦੇਣ ਵਾਸਤੇ ਸੋਧ ਨੂੰ ਮਨਜ਼ੂਰੀ ਦਿੱਤੀ।
  • 2011 11-11-2011 ਨੂੰ 11:11 ਵਜੇ ਸਵੇਰ 'ਭਾਈ ਜਗਤਾਰ ਸਿੰਘ ਹਵਾਰਾ' ਤੇ ਹਮਲਾ ਕਰਨ ਵਾਲੇ ਨਿਸ਼ਾਂਤ ਸ਼ਰਮਾਂ ਨੂੰ ਕਰਾਰੀ ਥੱਪੜ ਦਾ ਜੁਆਬ ਦਿੱਤਾ ਗਿਆ। ਜੋ 'ਥੱਪੜ ਡੇਅ' (SLAP DAY) 11.11.11-11:11 ਕਰਕੇ ਮਸ਼ਹੂਰ ਹੈ।

ਜਨਮ

11 ਨਵੰਬਰ 
ਫ਼ਿਓਦਰ ਦਾਸਤੋਵਸਕੀ
11 ਨਵੰਬਰ 
ਮਾਲਾ ਸਿਨਹਾ
11 ਨਵੰਬਰ 
ਮੌਲਾਨਾ ਅਬੁਲ ਕਲਾਮ ਆਜ਼ਾਦ

ਦਿਹਾਂਤ

11 ਨਵੰਬਰ 
ਰਾਜਿੰਦਰ ਸਿੰਘ ਬੇਦੀ
11 ਨਵੰਬਰ 
ਯਾਸਿਰ ਅਰਾਫ਼ਾਤ

Tags:

11 ਨਵੰਬਰ ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ11 ਨਵੰਬਰ ਵਾਕਿਆ11 ਨਵੰਬਰ ਜਨਮ11 ਨਵੰਬਰ ਦਿਹਾਂਤ11 ਨਵੰਬਰਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਰਾਜਾ ਸਾਹਿਬ ਸਿੰਘਪ੍ਰਿੰਸੀਪਲ ਤੇਜਾ ਸਿੰਘਭਾਰਤੀ ਕਾਵਿ ਸ਼ਾਸਤਰਕਰਪੰਜਾਬੀ ਕੈਲੰਡਰਮੋਹਨ ਭੰਡਾਰੀਆਸਟਰੇਲੀਆਮੁਗ਼ਲ ਸਲਤਨਤਧਰਮਜਯਾ ਕਿਸ਼ੋਰੀਸਿੱਠਣੀਆਂਪੰਜਾਬਹਿੰਦੀ ਭਾਸ਼ਾਅਕਾਲ ਤਖ਼ਤ ਦੇ ਜਥੇਦਾਰਸਵਰਸੂਰਜ ਮੰਡਲਨੌਰੋਜ਼ਗੁਰ ਰਾਮਦਾਸਲਾਲਾ ਲਾਜਪਤ ਰਾਏਆਧੁਨਿਕਤਾਵਾਦਡੇਂਗੂ ਬੁਖਾਰਭਾਰਤ ਦਾ ਚੋਣ ਕਮਿਸ਼ਨਮਾਲਵਾ (ਪੰਜਾਬ)ਮੋਹਿਨਜੋਦੜੋਜਰਮੇਨੀਅਮਗੌਤਮ ਬੁੱਧਅਮਰ ਸਿੰਘ ਚਮਕੀਲਾ (ਫ਼ਿਲਮ)ਅੰਤਰਰਾਸ਼ਟਰੀ ਮਜ਼ਦੂਰ ਦਿਵਸਮਾਧੁਰੀ ਦੀਕਸ਼ਿਤਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਾਰਤਕਹੈਂਡਬਾਲਪੁਆਧੀ ਉਪਭਾਸ਼ਾਸਫੋਟਗੁਰਦੁਆਰਿਆਂ ਦੀ ਸੂਚੀਵਾਲੀਬਾਲਲੱਕੜਵਿਕੀਪੀਡੀਆਸ੍ਰੀਦੇਵੀਸਾਹਿਰ ਲੁਧਿਆਣਵੀਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਭੰਗੜਾ (ਨਾਚ)ਅਪੋਲੋ 15 ਡਾਕਘਰ ਘਟਨਾ ਨੂੰ ਸ਼ਾਮਲ ਕਰਦਾ ਹੈ।ਗੈਲੀਲਿਓ ਗੈਲਿਲੀਪੰਜਾਬੀ ਪੀਡੀਆਖ਼ਾਲਿਸਤਾਨ ਲਹਿਰਗੁਰੂ ਗ੍ਰੰਥ ਸਾਹਿਬਸਾਹਿਤਜ਼ਾਕਿਰ ਹੁਸੈਨ ਰੋਜ਼ ਗਾਰਡਨਗੜ੍ਹਸ਼ੰਕਰਗੁਰੂ ਤੇਗ ਬਹਾਦਰਅਨੁਵਾਦਊਧਮ ਸਿੰਘਪਾਣੀਪਤ ਦੀ ਪਹਿਲੀ ਲੜਾਈਧੁਨੀ ਵਿਗਿਆਨਮਾਤਾ ਸੁੰਦਰੀਜਸਵੰਤ ਸਿੰਘ ਕੰਵਲਅਰਸਤੂ ਦਾ ਅਨੁਕਰਨ ਸਿਧਾਂਤਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਸੁਰਜੀਤ ਬਿੰਦਰਖੀਆਦਿਨੇਸ਼ ਕਾਰਤਿਕਸਿਧਾਰਥ (ਨਾਵਲ)ਬਿਜੈ ਸਿੰਘਸਾਹਿਤ ਅਤੇ ਮਨੋਵਿਗਿਆਨਲੋਕਧਾਰਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕਿਸਮਤਭਾਰਤ ਦੀਆਂ ਭਾਸ਼ਾਵਾਂਗਿਆਨੀ ਗਿਆਨ ਸਿੰਘਹੋਲਾ ਮਹੱਲਾਕ੍ਰਿਕਟਪੋਸਤਹਲਫੀਆ ਬਿਆਨਪੰਜਾਬ ਦਾ ਇਤਿਹਾਸ🡆 More