28 ਨਵੰਬਰ

28 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 332ਵਾਂ (ਲੀਪ ਸਾਲ ਵਿੱਚ 333ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 33 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 14 ਮੱਘਰ ਬਣਦਾ ਹੈ।

<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2024

ਵਾਕਿਆ

  • 1710ਸਢੌਰੇ ਦੀ ਲੜਾਈ: ਸਿੱਖਾਂ ਹੱਥੋਂ ਸਢੌਰੇ ਦਾ ਕਿਲ੍ਹਾ ਖੁੱਸ ਗਿਆ
  • 1919 – ਅਮਰੀਕਾ ਵਿੱਚ ਜੰਮੀ, ਲੇਡੀ ਐਸਟਰ, ਬਰਤਾਨੀਆ ਦੀ ਪਾਰਲੀਮੈਂਟ ਦੀ ਪਹਿਲੀ ਔਰਤ ਮੈਂਬਰ ਚੁਣੀ ਗਈ |
  • 1935ਜਰਮਨ ਨੇ 18 ਤੋਂ 45 ਸਾਲ ਦੇ ਮਰਦਾਂ ਨੂੰ ਲਾਜ਼ਮੀ ਫ਼ੌਜੀ ਰੀਜ਼ਰਵ ਵਿੱਚ ਸ਼ਾਮਲ ਹੋਣ ਵਾਸਤੇ ਹੁਕਮ ਜਾਰੀ ਕੀਤਾ |
  • 1943 – ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ, ਬਰਤਾਨਵੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਤੇ ਰੂਸੀ ਮੁਖੀ ਜੋਸਿਫ਼ ਸਟਾਲਿਨ ਤਹਿਰਾਨ (ਈਰਾਨ) ਵਿੱਚ ਇਕੱਠੇ ਹੋਏ ਤੇ ਜੰਗ ਦੇ ਪੈਂਤੜਿਆਂ ਬਾਰੇ ਵਿਚਾਰਾਂ ਕੀਤੀਆਂ |
  • 1950ਉੱਤਰੀ ਕੋਰੀਆ ਵਿੱਚ ਦੋ ਲੱਖ ਕਮਿਊਨਿਸਟ ਫ਼ੌਜਾਂ ਨੇ ਯੂ.ਐਨ.ਓ. ਦੀਆਂ ਪੀਸ ਫ਼ੋਰਸਿਜ਼ 'ਤੇ ਹਮਲਾ ਬੋਲ ਦਿਤਾ |
  • 1953ਨਿਊਯਾਰਕ ਵਿੱਚ ਫ਼ੋਟੋਐਨਗਰੇਵਰਾਂ ਦੀ ਹੜਤਾਲ ਕਾਰਨ 11 ਦਿਨ ਅਖ਼ਬਾਰਾਂ ਦੀਆਂ ਨਿਊਯਾਰਕ ਐਡੀਸ਼ਨਾਂ ਨਾ ਛਪ ਸਕੀਆਂ |
  • 1963ਅਮਰੀਕਾ ਵਿੱਚ ਕੇਪ ਕਾਨਾਵੇਰਲ ਦਾ ਨਾਂ ਬਦਲ ਕੇ ਕੇਪ ਕੈਨੇਡੀ ਰੱਖ ਦਿਤਾ ਗਿਆ |
  • 1978 – ਸ਼ਾਹ ਈਰਾਨ ਨੇ ਧਾਰਮਕ ਜਲੂਸਾਂ 'ਤੇ ਵੀ ਪਾਬੰਦੀ ਲਾ ਦਿਤੀ |
  • 1990ਮਾਰਗਰੈੱਟ ਥੈਚਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ |
  • 1994ਨਾਰਵੇ ਦੇ ਲੋਕਾਂ ਨੇ ਯੂਰਪੀ ਸੰਘ ਵਿੱਚ ਸ਼ਾਮਲ ਹੋਣ ਵਿਰੁਧ ਵੋਟਾਂ ਪਾਈਆਂ |
  • 2000ਲੋਕ ਜਨਸ਼ਕਤੀ ਪਾਰਟੀ ਦੀ ਸਥਾਪਨਾ ਹੋਈ।
  • 2010ਵਿਕੀਲੀਕਸ ਨੇ ਢਾਈ ਲੱਖ ਅਮਰੀਕਨ ਖ਼ਤ (ਡਿਪਲੋਮੈਟਿਲ ਕੇਬਲ) ਰੀਲੀਜ਼ ਕੀਤੇ |

ਜਨਮ

28 ਨਵੰਬਰ 
ਜਯੋਤੀ ਰਾਓ ਫੂਲੇ
28 ਨਵੰਬਰ 
ਜੌਨ ਬਨੀਅਨ
28 ਨਵੰਬਰ 
ਵਿਲੀਅਮ ਬਲੇਕ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਹਿੰਦ-ਯੂਰਪੀ ਭਾਸ਼ਾਵਾਂਓਪਨ ਸੋਰਸ ਇੰਟੈਲੀਜੈਂਸਚੌਬੀਸਾਵਤਾਰਮੌਤ ਦੀਆਂ ਰਸਮਾਂਨਿੰਮ੍ਹ1739ਮੀਡੀਆਵਿਕੀਜਾਮਨੀਪੰਜਾਬੀ ਸਾਹਿਤਦਿਲਜੀਤ ਦੁਸਾਂਝਸਤਲੁਜ ਦਰਿਆਨਾਦਰ ਸ਼ਾਹਪ੍ਰੋਟੀਨਮੰਜੀ ਪ੍ਰਥਾਪੰਜਾਬੀ ਸਾਹਿਤ ਦਾ ਇਤਿਹਾਸਲੱਕੜਸ਼ਿਵਰਾਮ ਰਾਜਗੁਰੂਜਰਗ ਦਾ ਮੇਲਾਸ਼ੁੱਕਰਵਾਰਤਾਜ ਮਹਿਲਸ਼ਬਦ-ਜੋੜਟੋਰਾਂਟੋ ਯੂਨੀਵਰਸਿਟੀਸਵਿਤਾ ਭਾਬੀਪੰਜ ਕਕਾਰਗੁਰੂ ਅਰਜਨਕਾਰਅਸ਼ੋਕ ਤੰਵਰਨਾਨਕ ਸਿੰਘਲੰਬੜਦਾਰਨਿਹੰਗ ਸਿੰਘਰਾਜਨੀਤੀ ਵਿਗਿਆਨਪੁਆਧੀ ਉਪਭਾਸ਼ਾਕਾਰਲ ਮਾਰਕਸਭੀਮਰਾਓ ਅੰਬੇਡਕਰਦਮਾਮਲਾਲਾ ਯੂਸਫ਼ਜ਼ਈਗੁਰੂ ਹਰਿਗੋਬਿੰਦ25 ਸਤੰਬਰਬਾਬਾ ਫ਼ਰੀਦਭਾਸ਼ਾ ਦਾ ਸਮਾਜ ਵਿਗਿਆਨਪੰਜਾਬੀ ਕੱਪੜੇਗੁਰੂ ਅਮਰਦਾਸਪ੍ਰਿਅੰਕਾ ਚੋਪੜਾਡੈਡੀ (ਕਵਿਤਾ)ਹਿਰਣਯਾਕਸ਼ਪਸਿੱਖ ਧਰਮ4 ਅਗਸਤਮਨੀਕਰਣ ਸਾਹਿਬਪੰਜਾਬ, ਭਾਰਤਯੂਰਪੀ ਸੰਘਹੂਗੋ ਚਾਵੇਜ਼੪ ਜੁਲਾਈਹੇਮਕੁੰਟ ਸਾਹਿਬਸੋਹਣੀ ਮਹੀਂਵਾਲਏਹੁ ਹਮਾਰਾ ਜੀਵਣਾਪਾਣੀਪੱਤਰਕਾਰੀਹਰੀ ਸਿੰਘ ਨਲੂਆਪੰਜਾਬੀ ਲੋਕ ਬੋਲੀਆਂ1905ਕ੍ਰਿਸਟੀਆਨੋ ਰੋਨਾਲਡੋਸਮਾਜ੧੯੨੫ਅਰਬੀ ਭਾਸ਼ਾਨੀਲ ਨਦੀਖੇਤੀਬਾੜੀਸਿੱਖਿਆਦਿਵਾਲੀ🡆 More