ਚਰਨ ਦਾਸ ਸਿੱਧੂ: ਪੰਜਾਬੀ ਲੇਖਕ

ਚਰਨਦਾਸ ਸਿੱਧੂ (22 ਮਾਰਚ 1938 - 19 ਨਵੰਬਰ 2013) ਇੱਕ ਪੰਜਾਬੀ ਨਾਟਕਕਾਰ ਅਤੇ ਅਧਿਆਪਕ ਸੀ। ਉਸਨੇ 38 ਨਾਟਕ ਲਿਖੇ ਹਨ। ਇਨ੍ਹਾਂ ਤੋਂ ਬਿਨਾਂ ਉਸਨੇ ਗਿਆਰਾਂ ਹੋਰ ਕਿਤਾਬਾਂ ਲਿਖੀਆਂ ਹਨ।

ਜੀਵਨ

ਚਰਨਦਾਸ ਦਾ ਜਨਮ 22 ਮਾਰਚ 1938 ਨੂੰ ਪਿੰਡ ਭਾਮ, ਜ਼ਿਲ੍ਹਾ ਹੁਸ਼ਿਆਰਪੁਰ (ਬਰਤਾਨਵੀ ਪੰਜਾਬ) ਵਿੱਚ ਹੋਇਆ ਸੀ। ਸਕੂਲ ਅਤੇ ਕਾਲਜ ਦੀ ਪੜ੍ਹਾਈ ਹੁਸ਼ਿਆਰਪੁਰ ਤੋਂ ਕੀਤੀ ਅਤੇ ਪੋਸਟ ਗ੍ਰੈਜੁਏਸ਼ਨ ਲਈ ਰਾਮਜਸ ਕਾਲਜ ਦਿੱਲੀ ਚਲੇ ਗਏ। ਇਥੋਂ ਉਸਨੇ ਅੰਗਰੇਜ਼ੀ ਸਾਹਿਤ ਦੀ ਐਮ ਏ ਕੀਤੀ। 22 ਸਾਲ ਦੀ ਉਮਰ ਵਿੱਚ ਉਸਨੂੰ ਦਿੱਲੀ ਦੇ ਹੰਸਰਾਜ ਕਾਲਜ ਵਿੱਚ ਅੰਗਰੇਜ਼ੀ ਅਧਿਆਪਕ ਦੀ ਨੌਕਰੀ ਦੀ ਆਫਰ ਮਿਲ ਗਈ ਸੀ ਪਰ ਉਹ ਹੋਰ ਉਚੇਰੀ ਪੜ੍ਹਾਈ ਲਈ ਵਿਸਕੋਨਸਨ ਯੂਨੀਵਰਸਿਟੀ, ਅਮਰੀਕਾ ਵਿੱਚ ਚਲੇ ਗਏ। ਵਿਸਕੋਨਸਨ ਤੋਂ ਤਿੰਨ ਸਾਲ ਵਿੱਚ ਉਸਨੇ ਡਾਕਟਰੇਟ ਪੂਰੀ ਕੀਤੀ ਅਤੇ ਜੁਲਾਈ 1970 ਵਿੱਚ ਅਮਰੀਕਾ ਤੋਂ ਵਾਪਸ ਆਇਆ। 45 ਦਿਨ ਯੂਰਪ ਦੇ ਮਹਾਨ ਨਾਟਕਕਾਰਾਂ ਦੇ ਥੀਏਟਰ ਨੂੰ ਦੇਖਦਾ ਰਿਹਾ ਤੇ ਖੁਦ ਨਾਟਕਕਾਰ ਬਣਨ ਦਾ ਫੈਸਲਾ ਕੀਤਾ। ਵਾਪਸ ਆਕੇ ਦਿੱਲੀ ਵਿੱਚ ਅਧਿਆਪਕ ਲੱਗ ਗਏ।

ਰਚਨਾਵਾਂ

  1. ਇੰਦੂਮਤੀ ਸੱਤਿਦੇਵ
  2. ਸੁਆਮੀ ਜੀ
  3. ਭਜਨੋ
  4. ਲੇਖੂ ਕਰੇ ਕੁਵੱਲੀਆਂ
  5. ਬਾਬਾ ਬੰਤੂ
  6. ਅੰਬੀਆਂ ਨੂੰ ਤਰਸੇਂਗੀ
  7. ਕਲ੍ਹ ਕਾਲਜ ਬੰਦ ਰਵ੍ਹੇਗਾ
  8. ਪੰਜ ਖੂਹ ਵਾਲੇ
  9. ਬਾਤ ਫੱਤੂ ਝੀਰ ਦੀ
  10. ਮਸਤ ਮੇਘੋਵਾਲੀਆ
  11. ਭਾਈਆ ਹਾਕਮ ਸਿੰਹੁ
  12. ਸ਼ਿਰੀ ਪਦ-ਰੇਖਾ ਗ੍ਰੰਥ
  13. ਸ਼ੈਕਸਪੀਅਰ ਦੀ ਧੀ
  14. ਅਮਾਨਤ ਦੀ ਲਾਠੀ
  15. ਜੀਤਾ ਫਾਹੇ ਲੱਗਣਾ
  16. ਕਿਰਪਾ ਬੋਣਾ
  17. ਨੀਨਾ ਮਹਾਂਵੀਰ
  18. ਮੰਗੂ ਤੇ ਬਿੱਕਰ
  19. ਪਰੇਮ ਪਿਕਾਸੋ
  20. ਚੰਨੋ ਬਾਜ਼ੀਗਰਨੀ
  21. ਇੱਕੀਵੀਂ ਮੰਜ਼ਿਲ
  22. ਏਕਲਵਯ ਬੋਲਿਆ
  23. ਬੱਬੀ ਗਈ ਕੋਹਕਾਫ਼
  24. ਕਿੱਸਾ ਪੰਡਤ ਕਾਲੂ ਘੁਮਾਰ
  25. ਭਾਂਗਾਂ ਵਾਲਾ ਪੋਤਰਾ
  26. ਇਨਕਲਾਬੀ ਪੁੱਤਰ
  27. ਨਾਸਤਕ ਸ਼ਹੀਦ
  28. ਪੂਨਮ ਦੇ ਬਿਛੂਏ
  29. ਸ਼ਾਸਤਰੀ ਦੀ ਦਿਵਾਲੀ
  30. ਪਹਾੜਨ ਦਾ ਪੁੱਤ
  31. ਪੰਜ ਪੰਡਾਂ ਇੱਕ ਪੁੱਤ ਸਿਰ
  32. ਬਾਬਲ, ਮੇਰਾ ਡੋਲਾ ਅੜਿਆ
  33. ਵਤਨਾਂ ਵੱਲ ਫੇਰਾ
  34. ਗ਼ਾਲਿਬ-ਏ-ਆਜ਼ਮ
  35. ਸੁੱਥਰਾ ਗਾਉਂਦਾ ਰਿਹਾ
  36. ਸਿਕੰਦਰ ਦੀ ਜਿੱਤ
  37. ਮੇਰਾ ਨਾਟਕੀ ਸਫ਼ਰ
  38. ਪੰਜਾਂ ਖੂਹਾਂ ਵਾਲੇ (ਡਰਾਮਾ)
  39. Alexander's victory (ਸਿਕੰਦਰ ਦੀ ਜਿੱਤ)
  40. ਅਮਨਾਤ ਦੀ ਲਾਠੀ: ਨਾਟਕ
  41. ਭਗਤ ਸਿੰਘ ਸ਼ਹੀਦ: ਤਿੰਨ ਡਰਾਮੇ

ਸਨਮਾਨ

ਭਗਤ ਸਿੰਘ ਸ਼ਹੀਦ ਨਾਟਕ ਤਿੱਕੜੀ ਲਈ ਚਰਨ ਦਾਸ ਸਿੱਧੂ ਨੂੰ 2003 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਬਾਹਰੀ ਹਵਾਲੇ

ਹਵਾਲੇ

Tags:

ਚਰਨ ਦਾਸ ਸਿੱਧੂ ਜੀਵਨਚਰਨ ਦਾਸ ਸਿੱਧੂ ਰਚਨਾਵਾਂਚਰਨ ਦਾਸ ਸਿੱਧੂ ਸਨਮਾਨਚਰਨ ਦਾਸ ਸਿੱਧੂ ਬਾਹਰੀ ਹਵਾਲੇਚਰਨ ਦਾਸ ਸਿੱਧੂ ਹਵਾਲੇਚਰਨ ਦਾਸ ਸਿੱਧੂ19 ਨਵੰਬਰ1938201322 ਮਾਰਚ

🔥 Trending searches on Wiki ਪੰਜਾਬੀ:

ਪੰਜਾਬੀ ਕੈਲੰਡਰਪ੍ਰੀਤਮ ਸਿੰਘ ਸਫ਼ੀਰਸੈਣੀਜਨੇਊ ਰੋਗਰਣਜੀਤ ਸਿੰਘਬੋਹੜਸਿੱਖ ਸਾਮਰਾਜਕੌਰਵਗੁਰੂ ਗਰੰਥ ਸਾਹਿਬ ਦੇ ਲੇਖਕਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਬਾਬਾ ਦੀਪ ਸਿੰਘਪੰਜਾਬੀ ਲੋਕ ਸਾਹਿਤਪੰਜਾਬੀ ਜੀਵਨੀ ਦਾ ਇਤਿਹਾਸਤਾਰਾਭਗਵਾਨ ਮਹਾਵੀਰਇੰਸਟਾਗਰਾਮਮੂਲ ਮੰਤਰਮਨੋਵਿਗਿਆਨਚੀਨਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਗੁਰਦੁਆਰਾ ਕੂਹਣੀ ਸਾਹਿਬਨੇਕ ਚੰਦ ਸੈਣੀਦਮਦਮੀ ਟਕਸਾਲਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਫੌਂਟਸੰਤ ਅਤਰ ਸਿੰਘਭਾਰਤੀ ਰਾਸ਼ਟਰੀ ਕਾਂਗਰਸਸੂਚਨਾਆਧੁਨਿਕ ਪੰਜਾਬੀ ਕਵਿਤਾਪੰਜਾਬੀ ਰੀਤੀ ਰਿਵਾਜਕਿਰਿਆ-ਵਿਸ਼ੇਸ਼ਣਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਜਮਰੌਦ ਦੀ ਲੜਾਈਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬੀ ਟੀਵੀ ਚੈਨਲਗੁਰਦੁਆਰਾਲਾਲ ਕਿਲ੍ਹਾਚੌਪਈ ਸਾਹਿਬਵਿਆਕਰਨਬਸ ਕੰਡਕਟਰ (ਕਹਾਣੀ)ਨਿਊਜ਼ੀਲੈਂਡਭਾਰਤ ਦੀ ਵੰਡ2024 ਭਾਰਤ ਦੀਆਂ ਆਮ ਚੋਣਾਂਸੰਯੁਕਤ ਰਾਸ਼ਟਰਛੱਲਾਪੀਲੂਧਾਤਭੀਮਰਾਓ ਅੰਬੇਡਕਰਰਾਜ ਮੰਤਰੀਕਿਸਾਨਮਨੀਕਰਣ ਸਾਹਿਬਯਥਾਰਥਵਾਦ (ਸਾਹਿਤ)ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਫ਼ਰਨਾਮੇ ਦਾ ਇਤਿਹਾਸਮੁਗ਼ਲ ਸਲਤਨਤਲੋਕ ਸਭਾ ਦਾ ਸਪੀਕਰਮਨੋਜ ਪਾਂਡੇਆਮਦਨ ਕਰਗੁਰੂ ਅਰਜਨਮਿਲਖਾ ਸਿੰਘਜੋਤਿਸ਼ਇੰਡੋਨੇਸ਼ੀਆਪੰਜਾਬੀ ਲੋਕ ਬੋਲੀਆਂਜਾਵਾ (ਪ੍ਰੋਗਰਾਮਿੰਗ ਭਾਸ਼ਾ)ਹੜ੍ਹਆਲਮੀ ਤਪਸ਼ਯਾਹੂ! ਮੇਲਰਬਾਬਸਾਹਿਬਜ਼ਾਦਾ ਜੁਝਾਰ ਸਿੰਘਲੋਕ ਸਭਾ ਹਲਕਿਆਂ ਦੀ ਸੂਚੀਸ਼ਬਦਕੋਸ਼ਪੰਜਾਬੀ ਬੁਝਾਰਤਾਂਦਲੀਪ ਸਿੰਘਵਿਆਹ ਦੀਆਂ ਰਸਮਾਂ🡆 More