ਡਾ. ਕੇਸਰ ਸਿੰਘ: ਪੰਜਾਬੀ ਆਲੋਚਕ

ਡਾ.

ਕੇਸਰ ਸਿੰਘ ਕੇਸਰ (19 ਨਵੰਬਰ, 1940 - 5 ਦਸੰਬਰ, 2004) ਪੰਜਾਬੀ ਸਾਹਿਤ ਦੇ ਵਿਦਵਾਨ ਅਧਿਆਪਕ, ਆਲੋਚਕ ਅਤੇ ਸਨ। ਉਹ ਸਮਾਜਿਕ, ਇਤਿਹਾਸਕ, ਦਾਰਸ਼ਨਿਕ ਅਤੇ ਭਾਸ਼ਕੀ ਸੰਖੇਪਤਾ ਦੇ ਮਹੱਤਵ ਨੂੰ ਮਾਨਤਾ ਦੇਣ ਵਾਲੇ ਚਿੰਤਕ ਸਨ।

ਡਾ. ਕੇਸਰ ਸਿੰਘ
ਜਨਮਕੇਸਰ ਸਿੰਘ
(1940-11-19)19 ਨਵੰਬਰ 1940
ਪਿੰਡ ਕਲੇਰਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਹੁਣ ਭਾਰਤੀ ਪੰਜਾਬ
ਮੌਤ(2004-12-05)5 ਦਸੰਬਰ 2004 (64 ਸਾਲ)
ਕਿੱਤਾਸਾਹਿਤ ਆਲੋਚਕ, ਅਧਿਆਪਕ
ਰਾਸ਼ਟਰੀਅਤਾਭਾਰਤੀ

ਜੀਵਨ ਵੇਰਵੇ

ਡਾ. ਕੇਸਰ ਸਿੰਘ ਕੇਸਰ ਦਾ ਜਨਮ 19 ਨਵੰਬਰ, 1940 ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇੱਕ ਨਿੱਕੇ ਜਿਹੇ ਪਿੰਡ ਕਲੇਰਾਂ ਵਿੱਚ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਜੋਗਿੰਦਰ ਸਿੰਘ ਦੇ ਘਰ ਹੋਇਆ। ਉਹਨਾਂ ਦਾ ਵਿਆਹ ਡਾ. ਜਸਬੀਰ ਕੌਰ ਨਾਲ ਹੋਇਆ। ਉਹਨਾਂ ਦੀ ਪਤਨੀ ਦਾ ਨਾਮ ਡਾ. ਜਸਬੀਰ ਹੈ।

ਰਚਨਾਵਾਂ

ਕਾਵਿ ਸੰਗ੍ਰਹਿ

  • ਸੂਰਜ ਦਾ ਕਤਲ (1970)

ਸਾਹਿਤ ਚਿੰਤਨ

  • ਖੋਜ ਚਿੰਤਨ *ਸਾਹਿਤ ਖੋਜ ਤੇ ਸਾਹਿਤ ਆਲੋਚਨਾ
  • ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ
  • ਪੰਜਾਬੀ ਕਵਿਤਾ ਦਾ ਸੰਖੇਪ ਇਤਿਹਾਸ

ਸੰਪਾਦਤ ਪੁਸਤਕਾਂ

  • ਗ਼ਦਰ ਲਹਿਰ ਦੀ ਕਵਿਤਾ
  • ਪੰਜਾਬੀ ਸਾਹਿਤ ਕੋਸ਼
  • ਸਬੂਤੀ ਅਲਵਿਦਾ

Tags:

ਡਾ. ਕੇਸਰ ਸਿੰਘ ਜੀਵਨ ਵੇਰਵੇਡਾ. ਕੇਸਰ ਸਿੰਘ ਰਚਨਾਵਾਂਡਾ. ਕੇਸਰ ਸਿੰਘਦਾਰਸ਼ਨਿਕ

🔥 Trending searches on Wiki ਪੰਜਾਬੀ:

ਅੰਮ੍ਰਿਤਸਰ ਜ਼ਿਲ੍ਹਾਰਹਿਰਾਸਵਿਰਾਟ ਕੋਹਲੀਜੰਗਲੀ ਜੀਵ ਸੁਰੱਖਿਆਨਿਰਮਲ ਰਿਸ਼ੀਜ਼ਪ੍ਰਗਤੀਵਾਦਕੰਡੋਮਦਲੀਪ ਕੁਮਾਰਜਹਾਂਗੀਰਭਗਤ ਸਿੰਘਪਾਣੀ ਦੀ ਸੰਭਾਲਪਾਲੀ ਭਾਸ਼ਾਸਰੋਜਨੀ ਨਾਇਡੂਸ਼ਾਮ ਸਿੰਘ ਅਟਾਰੀਵਾਲਾਨਾਟ-ਸ਼ਾਸਤਰਕਿਰਨ ਬੇਦੀਟਰਾਂਸਫ਼ਾਰਮਰਸ (ਫ਼ਿਲਮ)ਸੰਤ ਅਤਰ ਸਿੰਘਗੁਰਨਾਮ ਭੁੱਲਰਖੇਤੀਬਾੜੀਭਾਈ ਗੁਰਦਾਸਪੰਜਾਬਗੁਰੂ ਨਾਨਕਇਕਾਂਗੀਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਵਿਰਾਸਤਘੜਾਸਵਰ ਅਤੇ ਲਗਾਂ ਮਾਤਰਾਵਾਂਬੋਹੜਰੇਤੀਹਸਪਤਾਲਐਪਲ ਇੰਕ.ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸਰਬਲੋਹ ਦੀ ਵਹੁਟੀਜਵਾਹਰ ਲਾਲ ਨਹਿਰੂਕਬੱਡੀਸ਼੍ਰੋਮਣੀ ਅਕਾਲੀ ਦਲਕਾਲ ਗਰਲਪੰਜਾਬੀ ਪੀਡੀਆਅਟਲ ਬਿਹਾਰੀ ਵਾਜਪਾਈਗੋਲਡਨ ਗੇਟ ਪੁਲਮਦਰ ਟਰੇਸਾਸੰਯੁਕਤ ਰਾਸ਼ਟਰਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਭਾਰਤੀ ਰਾਸ਼ਟਰੀ ਕਾਂਗਰਸਕਾਫ਼ੀਲੁਧਿਆਣਾਗੁਰਮਤਿ ਕਾਵਿ ਦਾ ਇਤਿਹਾਸਇਸਲਾਮਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਸਵਿੰਦਰ ਸਿੰਘ ਉੱਪਲਪਿੰਡਮਈ ਦਿਨਸੁਭਾਸ਼ ਚੰਦਰ ਬੋਸਨਾਟਕ (ਥੀਏਟਰ)ਤਖ਼ਤ ਸ੍ਰੀ ਦਮਦਮਾ ਸਾਹਿਬਮੀਰੀ-ਪੀਰੀਸਾਕਾ ਸਰਹਿੰਦਬੌਧਿਕ ਸੰਪਤੀਸਾਰਾਗੜ੍ਹੀ ਦੀ ਲੜਾਈਪੰਜਾਬੀ ਨਾਵਲਾਂ ਦੀ ਸੂਚੀਦਸਮ ਗ੍ਰੰਥਅਕਾਲ ਤਖ਼ਤਹੰਸ ਰਾਜ ਹੰਸਚੋਣ ਜ਼ਾਬਤਾਕਿੱਸਾ ਕਾਵਿ ਦੇ ਛੰਦ ਪ੍ਰਬੰਧਰਾਜਾ ਸਾਹਿਬ ਸਿੰਘਵਿਦਿਆਰਥੀਜਲ੍ਹਿਆਂਵਾਲਾ ਬਾਗ ਹੱਤਿਆਕਾਂਡi8yytਗੁਰੂ ਗ੍ਰੰਥ ਸਾਹਿਬਆਧੁਨਿਕ ਪੰਜਾਬੀ ਸਾਹਿਤਮਨੁੱਖਹਰੀ ਸਿੰਘ ਨਲੂਆਈ (ਸਿਰਿਲਿਕ)🡆 More