ਦਾਰਸ਼ਨਿਕ

ਫ਼ਲਸਫ਼ੀ ਜਾਂ ਦਾਰਸ਼ਨਿਕ (ਅੰਗਰੇਜੀ: philosopher, ਫ਼ਿਲਾਸਫ਼ਰ) ਅਜਿਹਾ ਇਨਸਾਨ ਹੁੰਦਾ ਹੈ ਜਿਸ ਕੋਲ ਫ਼ਲਸਫ਼ੇ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਫ਼ਲਸਫ਼ੇ ਦਾ ਕੰਮ ਸੁਹਜ ਸਾਸ਼ਤਰ, ਨੀਤੀ ਸਾਸ਼ਤਰ, ਸੰਗਿਆਨ, ਤਰਕ ਸਾਸ਼ਤਰ, ਪਰਾਭੌਤਿਕੀ, ਅਤੇ ਨਾਲ ਹੀ ਸਮਾਜਕ ਫ਼ਲਸਫ਼ਾ ਅਤੇ ਸਿਆਸੀ ਫ਼ਲਸਫ਼ਾ ਦੇ ਖੇਤਰਾਂ ਦੇ ਅਤਿਆਮ ਮਾਮਲਿਆਂ ਦਾ ਅਧਿਐਨ ਕਰਨਾ ਹੁੰਦਾ ਹੈ।

ਦਾਰਸ਼ਨਿਕ
ਰਫੇਲ, "ਏਥਨਜ ਦਾ ਸਕੂਲ"(1510-11)

ਇੱਕ ਤਰੀਕੇ ਨਾਲ ਤਾਂ ਹਰ ਇਨਸਾਨ ਹੀ ਫ਼ਲਸਫ਼ੀ ਹੁੰਦਾ ਹੈ ਕਿਉਂਜੋ ਹਰ ਕੋਈ ਆਪਣੇ ਜੀਵਨ ਨੂੰ ਚਲਾਉਣ ਲਈ ਕੋਈ ਨਾ ਕੋਈ ਆਮ ਧਾਰਨਾ ਜ਼ਰੂਰ ਪ੍ਰਵਾਨ ਕਰਦਾ ਹੈ। ਕਹਿ ਲਓ, ਹਰ ਕੋਈ ਸਮਾਜਕ ਚਿੰਤਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਪਰ ਵਿਦਵਾਨਾਂ ਦੀ ਦੁਨੀਆ ਵਿੱਚ ਆਮ ਪ੍ਰਚਲਿਤ ਧਾਰਨਾ ਹੈ ਕਿ ਫ਼ਲਸਫ਼ੀ ਉਹ ਹੁੰਦਾ ਹੈ ਜਿਸ ਨੇ ਇਸ ਖੇਤਰ ਖ਼ਾਸ ਅਧਿਐਨ ਕੀਤਾ ਹੋਵੇ, ਫ਼ਲਸਫ਼ੇ ਦੇ ਵਿਸ਼ੇ ਦੀ ਡਾਕਟਰੇਟ ਪਧਰ ਦੀ ਪੜ੍ਹਾਈ ਕੀਤੀ ਹੋਵੇ, ਫ਼ਲਸਫ਼ੇ ਦਾ ਅਧਿਆਪਕ ਹੋਵੇ, ਇਸ ਵਿਸ਼ੇ ਤੇ ਕਿਤਾਬਾਂ ਲਿਖੀਆਂ ਹੋਣ ਅਤੇ ਇਸ ਖੇਤਰ ਨਾਲ ਸੰਬੰਧਿਤ ਰਸਾਲਿਆਂ ਵਿੱਚ ਖੋਜ ਲੇਖ ਛਪਵਾਏ ਹੋਣ ਅਤੇ ਹੋਰ ਵੀ ਅਹਿਮ ਗੱਲ ਦੂਜੇ ਫ਼ਲਸਫ਼ੀ ਵੀ ਉਸਨੂੰ ਫ਼ਲਸਫ਼ੀ ਵਜੋਂ ਮਾਨਤਾ ਦਿੰਦੇ ਹੋਣ।

ਹਵਾਲੇ

Tags:

ਅੰਗਰੇਜੀਗਿਆਨਰਾਜਨੀਤਕ ਦਰਸ਼ਨਸਮਾਜਕ ਫ਼ਲਸਫ਼ਾਸੰਗਿਆਨ

🔥 Trending searches on Wiki ਪੰਜਾਬੀ:

ਬਾਸਵਾ ਪ੍ਰੇਮਾਨੰਦਡਾ. ਨਾਹਰ ਸਿੰਘਬਾਬਾ ਬੁੱਢਾ ਜੀਹਾਸ਼ਮ ਸ਼ਾਹਪੰਜਾਬ ਪੁਲਿਸ (ਭਾਰਤ)ਵਾਰਡਾ. ਹਰਿਭਜਨ ਸਿੰਘਸੰਯੋਜਤ ਵਿਆਪਕ ਸਮਾਂਸ਼ਿਵ ਕੁਮਾਰ ਬਟਾਲਵੀਈਸ਼ਵਰ ਚੰਦਰ ਨੰਦਾਮਨੁੱਖੀ ਅੱਖਭਾਰਤੀ ਜਨਤਾ ਪਾਰਟੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰਬਖ਼ਸ਼ ਸਿੰਘ ਪ੍ਰੀਤਲੜੀਮਨੁੱਖਪੰਜਾਬ (ਭਾਰਤ) ਦੀ ਜਨਸੰਖਿਆਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਉਰਦੂਜੀਰਾਦਖਣੀ ਓਅੰਕਾਰਸੁਖਵੰਤ ਕੌਰ ਮਾਨਸਿੱਖੀਨਵ ਸਾਮਰਾਜਵਾਦਸ਼ਰਾਬ ਦੇ ਦੁਰਉਪਯੋਗਇਬਰਾਹਿਮ ਲੋਧੀਗੁਰੂ ਅੰਗਦ21 ਅਪ੍ਰੈਲਭਾਰਤ ਦੀ ਅਰਥ ਵਿਵਸਥਾਪਲਾਸੀ ਦੀ ਲੜਾਈਭਗਤ ਧੰਨਾਲੋਕ ਪੂਜਾ ਵਿਧੀਆਂਖੋ-ਖੋਭਾਰਤ ਦਾ ਇਤਿਹਾਸਸਰਹਿੰਦ-ਫ਼ਤਹਿਗੜ੍ਹਆਈ ਐੱਸ ਓ 3166-1ਏਡਜ਼ਸੰਸਮਰਣ1974ਗੁਰ ਤੇਗ ਬਹਾਦਰਆਮਦਨ ਕਰਅੰਮ੍ਰਿਤਸਰਹਾੜੀ ਦੀ ਫ਼ਸਲਪਵਿੱਤਰ ਪਾਪੀ (ਨਾਵਲ)ਅਲੰਕਾਰ (ਸਾਹਿਤ)ਕੰਪਿਊਟਰਭਾਰਤ ਦੀਆਂ ਝੀਲਾਂਨਵੀਨ ਪਟਨਾਇਕਸੁਹਜਵਾਦੀ ਕਾਵਿ ਪ੍ਰਵਿਰਤੀਖੂਹਫੌਂਟ2024 ਫ਼ਾਰਸ ਦੀ ਖਾੜੀ ਦੇ ਹੜ੍ਹਵੀਪੰਜਾਬੀ ਨਾਵਲਬਿਜਲਈ ਕਰੰਟਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਸ਼ਨਿੱਚਰਵਾਰਭਾਰਤ ਦੀ ਰਾਜਨੀਤੀਮਨੁੱਖੀ ਦਿਮਾਗਸਦਾਮ ਹੁਸੈਨਸਿੱਖ ਗੁਰੂਓਸੀਐੱਲਸੀਪੱਤਰਕਾਰੀਭਾਰਤ ਦਾ ਸੰਵਿਧਾਨਪੰਜ ਬਾਣੀਆਂਸ਼ਹੀਦੀ ਜੋੜ ਮੇਲਾਬੱਚਾਜਗਜੀਵਨ ਰਾਮਗੁਰਬਾਣੀ ਦਾ ਰਾਗ ਪ੍ਰਬੰਧਪੰਜਾਬੀ ਅਖਾਣਗ਼ਦਰ ਲਹਿਰਮਰਾਠੀ ਭਾਸ਼ਾਪੰਜਾਬੀ ਧੁਨੀਵਿਉਂਤਰਹਿਰਾਸ🡆 More