ਨਾਟੋ: ਅੰਤਰ-ਸਰਕਾਰੀ ਫੌਜੀ ਗਠਜੋੜ

ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ (ਨਾਟੋ; /ˈneɪtoʊ/; ਫ਼ਰਾਂਸੀਸੀ: Organisation du traité de l'Atlantique nord (ਓਟਾਨ)), ਜਿਹਨੂੰ (ਉੱਤਰੀ) ਅਟਲਾਂਟਿਕ ਗੱਠਜੋੜ ਵੀ ਆਖਿਆ ਜਾਂਦਾ ਹੈ, ਇੱਕ ਅੰਤਰਸਰਕਾਰੀ ਜੰਗੀ ਗੱਠਜੋੜ ਹੈ ਜੋ 4 ਅਪਰੈਲ 1949 ਨੂੰ ਦਸਖ਼ਤ ਕੀਤੀ ਗਈ ਨਾਰਥ ਅਟਲਾਂਟਿਕ ਸੰਧੀ ਉੱਤੇ ਅਧਾਰਤ ਹੈ। ਇਹ ਜੱਥੇਬੰਦੀ ਮੈਂਬਰ ਦੇਸ਼ਾਂ ਵੱਲੋਂ ਸਾਂਝੀ ਸੁਰੱਖਿਆ ਦਾ ਇੱਕ ਪ੍ਰਬੰਧ ਹੈ ਜੀਹਦੇ ਤਹਿਤ ਉਹ ਬਾਹਰੀ ਧੜੇ ਵੱਲੋਂ ਹਮਲਾ ਕੀਤੇ ਜਾਣ ਦੀ ਸੂਰਤ ਵਿੱਚ ਇੱਕ-ਦੂਜੇ ਦੀ ਆਪਸੀ ਰਾਖੀ ਲਈ ਰਜ਼ਾਮੰਦ ਹਨ। ਨਾਟੋ ਦਾ ਸਦਰ ਮੁਕਾਮ ਬ੍ਰਸਲਜ਼, ਬੈਲਜੀਅਮ ਵਿਖੇ ਹੈ ਜੋ ਇਹਦੇ ਉੱਤਰੀ ਅਮਰੀਕਾ ਅਤੇ ਯੂਰਪ ਵਿਚਲੇ 28 ਮੈਂਬਰ ਦੇਸ਼ਾਂ ਵਿੱਚੋਂ ਇੱਕ ਹੈ। ਇਹਦੇ ਸਭ ਤੋਂ ਨਵੇਂ ਮੈਂਬਰ ਅਲਬਾਨੀਆ ਅਤੇ ਕ੍ਰੋਏਸ਼ੀਆ ਹਨ ਜੋ ਅਪਰੈਲ 2009 ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ 22 ਹੋਰ ਦੇਸ਼ ਨਾਟੋ ਦੇ ਅਮਨ ਲਈ ਸਾਂਝ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਨ ਅਤੇ 15 ਹੋਰ ਦੇਸ਼ ਇਸ ਨਾਲ਼ ਸੰਸਥਾਨਕ ਗੱਲਬਾਤੀ ਪ੍ਰੋਗਰਾਮਾਂ ਦੀ ਸਾਂਝ ਰੱਖਦੇ ਹਨ। ਸਾਰੇ ਨਾਟੋ ਮੈਂਬਰਾਂ ਦਾ ਕੁੱਲ ਲਸ਼ਕਰੀ ਖ਼ਰਚਾ ਕੁੱਲ ਦੁਨੀਆ ਦੇ ਖ਼ਰਚੇ ਦਾ 70% ਤੋਂ ਵੱਧ ਹੈ।

ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ
North Atlantic Treaty Organization
Organisation du traité de l'Atlantique nord

(NATO(ਨਾਟੋ) / OTAN (ਓਟਾਨ))
ਨਿਰਮਾਣ4 ਅਪਰੈਲ 1949
ਕਿਸਮਜੰਗੀ ਗੱਠਜੋੜ
ਮੁੱਖ ਦਫ਼ਤਰਬ੍ਰਸਲਜ਼, ਬੈਲਜੀਅਮ
ਮੈਂਬਰhip
28 states
ਅਧਿਕਾਰਤ ਭਾਸ਼ਾ
ਅੰਗਰੇਜ਼ੀ
ਫ਼ਰਾਂਸੀਸੀ
ਸਕੱਤਰ ਜਨਰਲ
ਆਂਡਰਜ਼ ਫ਼ੌਗ ਰੈਸਮੂਸਨ
ਚੇਅਰਮੈਨ
ਨੂਡ ਬਾਰਟਲਜ਼
ਵੈੱਬਸਾਈਟwww.nato.int

ਹਵਾਲੇ

Tags:

ਅਲਬਾਨੀਆਉੱਤਰੀ ਅਮਰੀਕਾਕ੍ਰੋਏਸ਼ੀਆਨਾਰਥ ਅਟਲਾਂਟਿਕ ਸੰਧੀਬੈਲਜੀਅਮਬ੍ਰਸਲਜ਼ਯੂਰਪ

🔥 Trending searches on Wiki ਪੰਜਾਬੀ:

ਪੰਜਾਬੀ ਪੀਡੀਆਪੰਜਾਬੀ ਵਿਆਕਰਨਤੀਆਂਧਰਮਹੋਲਾ ਮਹੱਲਾਪੰਜ ਕਕਾਰਵਰਚੁਅਲ ਪ੍ਰਾਈਵੇਟ ਨੈਟਵਰਕਭਾਰਤ ਦਾ ਇਤਿਹਾਸਨਰਿੰਦਰ ਸਿੰਘ ਕਪੂਰਸ਼ਿਵਾ ਜੀਹੀਰ ਰਾਂਝਾਦਾਤਾਰ ਕੌਰਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਭਾਰਤ ਦਾ ਗਵਰਨਰ-ਜਰਨਲਅਰਜਨ ਢਿੱਲੋਂਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਰੀਹ ਦਾ ਦਰਦਰਾਜ (ਰਾਜ ਪ੍ਰਬੰਧ)ਅਲਾਉੱਦੀਨ ਖ਼ਿਲਜੀਬੀਬੀ ਭਾਨੀਪੰਜਾਬੀ ਜੰਗਨਾਮਾਕੋਟਲਾ ਛਪਾਕੀਰੂਸਕਹਾਵਤਾਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਰਹੂੜਾਪੁਆਧੀ ਉਪਭਾਸ਼ਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਦੱਖਣਸ਼ਰਾਬ ਦੇ ਦੁਰਉਪਯੋਗਇਸਲਾਮਸਰਾਇਕੀ ਭਾਸ਼ਾਹਵਾ ਪ੍ਰਦੂਸ਼ਣਜ਼ਫ਼ਰਨਾਮਾ (ਪੱਤਰ)ਪ੍ਰਤੱਖਵਾਦਔਲਾ (ਪੌਦਾ)ਸਵਰਬੁੱਢਾ ਅਤੇ ਸਮੁੰਦਰਕਾਰਕਕਾਨੂੰਨਮੁਕਾਮੀ ਇਲਾਕਾ ਜਾਲਦੀਪਾ ਕਰਮਾਕਰਸਮਾਜ ਸ਼ਾਸਤਰਮਧਾਣੀਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂਸੰਯੁਕਤ ਰਾਜ ਦਾ ਰਾਸ਼ਟਰਪਤੀਮਹਾਂ ਸਿੰਘ9 ਅਪ੍ਰੈਲਰੋਸ਼ਨੀ ਮੇਲਾਸਆਦਤ ਹਸਨ ਮੰਟੋਪੰਜਾਬੀ ਲੋਕਗੀਤਕਰਤਾਰ ਸਿੰਘ ਸਰਾਭਾਕੈਨੇਡਾਗਣਤੰਤਰ ਦਿਵਸ (ਭਾਰਤ)ਰਾਮਗੜ੍ਹੀਆ ਮਿਸਲਕਾਨ੍ਹ ਸਿੰਘ ਨਾਭਾਊਧਮ ਸਿੰਘਵਿਕੀਮੀਡੀਆ ਕਾਮਨਜ਼ਬੰਦੀ ਛੋੜ ਦਿਵਸਬਰਨਾਲਾ ਵਿਧਾਨ ਸਭਾ ਹਲਕਾਮਹਾਨ ਕੋਸ਼ਸੰਤ ਸਿੰਘ ਸੇਖੋਂਲੱਸੀਨਾਗਰਿਕ ਅਤੇ ਰਾਜਨੀਤਿਕ ਅਧਿਕਾਰਸੰਸਦ ਮੈਂਬਰ, ਲੋਕ ਸਭਾਪੰਜਾਬੀ ਮੁਹਾਵਰੇ ਅਤੇ ਅਖਾਣਔਰਤਸਪਾਈਵੇਅਰਪਟਿਆਲਾਪੰਜਾਬੀ ਸੂਫੀ ਕਾਵਿ ਦਾ ਇਤਿਹਾਸਮੁਹੰਮਦ ਬਿਨ ਤੁਗ਼ਲਕਸਿੱਖ ਧਰਮਨੌਨਿਹਾਲ ਸਿੰਘਵਿਰਾਟ ਕੋਹਲੀ🡆 More