ਬੁਲਗਾਰੀਆ: ਦੱਖਣ-ਪੂਰਬੀ ਯੂਰਪ ਵਿੱਚ ਦੇਸ਼

ਬੁਲਗਾਰੀਆ ਦੱਖਣ-ਪੂਰਬੀ ਯੂਰਪ ਵਿੱਚ ਸਥਿਤ ਇੱਕ ਦੇਸ਼ ਹੈ, ਜਿਹਦੀ ਰਾਜਧਾਨੀ ਸੋਫ਼ੀਆ ਹੈ। ਇਸ ਦੇਸ਼ ਦੀਆਂ ਹੱਦਾਂ ਉੱਤਰ ਵੱਲ ਰੋਮਾਨੀਆ, ਪੱਛਮ ਵੱਲ ਸਰਬੀਆ ਅਤੇ ਮਕਦੂਨੀਆ, ਦੱਖਣ ਵੱਲ ਯੂਨਾਨ ਅਤੇ ਤੁਰਕੀ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਦੇਸ਼ ਦੀਆਂ ਹੱਦਾਂ ਕਾਲੇ ਸਾਗਰ ਨਾਲ਼ ਲੱਗਦੀਆਂ ਹਨ। ਕਲਾ ਅਤੇ ਤਕਨੀਕ ਤੋਂ ਛੁੱਟ ਸਿਆਸੀ ਨਜ਼ਰੀਏ ਤੋਂ ਵੀ ਬੁਲਗਾਰੀਆ ਦੀ ਹੋਂਦ ਪੰਜਵੀਂ ਸਦੀ ਤੋਂ ਨਜ਼ਰ ਆਉਣ ਲੱਗਦੀ ਹੈ। ਪਹਿਲਾਂ ਬੁਲਗਾਰੀਆਈ ਸਾਮਰਾਜ (632/681 - 1018) ਨੇ ਸਿਰਫ਼ ਬਾਲਕਨ ਖੇਤਰ ਦੀ ਨਹੀਂ ਸਗੋਂ ਪੂਰੇ ਪੂਰਬੀ ਯੂਰਪ ਨੂੰ ਅਨੇਕਾਂ ਪ੍ਰਕਾਰ ਨਾਲ਼ ਪ੍ਰਭਾਵਿਤ ਕੀਤਾ। ਬੁਲਗਾਰੀਆਈ ਸਾਮਰਾਜ ਦੇ ਗਿਰਾਅ ਮਗਰੋਂ ਇਹਨੂੰ ਓਟੋਮਨ ਸ਼ਾਸਨ ਦੇ ਅਧੀਨ ਕਰ ਦਿੱਤਾ ਗਿਆ। 1877-78 ਵਿੱਚ ਹੋਏ ਰੂਸ-ਤੁਰਕੀ ਯੁੱਧ ਨੇ ਬੁਲਗਾਰੀਆ ਰਾਜ ਨੂੰ ਮੁੜ-ਸਥਾਪਤ ਕਰਨ ਵਿੱਚ ਮਦਦ ਕੀਤੀ। ਦੂਜੇ ਵਿਸ਼ਵ ਯੁੱਧ ਮਗਰੋਂ ਬੁਲਗਾਰੀਆ ਸਾਮਵਾਦੀ ਰਾਜ ਅਤੇ ਪੂਰਬੀ ਬਲਾਕ ਦਾ ਹਿੱਸਾ ਬਣ ਗਿਆ। 1989 ਦੇ ਇਨਕਲਾਬ ਤੋਂ ਬਾਅਦ 1990 ਵਿੱਚ ਸਾਮਵਾਦੀਆਂ ਦੀ ਸੱਤਾ ਦਾ ਅਧਿਕਾਰ ਖ਼ਤਮ ਹੋ ਗਿਆ ਅਤੇ ਦੇਸ਼ ਸੰਸਦੀ ਲੋਕ-ਰਾਜ ਦੇ ਰੂਪ ਵਿੱਚ ਅੱਗੇ ਵਧਣ ਲੱਗਾ। ਇਹ ਦੇਸ਼ 2004 ਤੋਂ ਨਾਟੋ ਦਾ ਅਤੇ 2007 ਤੋਂ ਯੂਰਪੀ ਸੰਘ ਦਾ ਮੈਂਬਰ ਹੈ।

ਬੁਲਗਾਰੀਆ: ਦੱਖਣ-ਪੂਰਬੀ ਯੂਰਪ ਵਿੱਚ ਦੇਸ਼
ਬੁਲਗਾਰੀਆ ਦਾ ਝੰਡਾ
ਬੁਲਗਾਰੀਆ: ਦੱਖਣ-ਪੂਰਬੀ ਯੂਰਪ ਵਿੱਚ ਦੇਸ਼
ਬੁਲਗਾਰੀਆ ਦਾ ਨਿਸ਼ਾਨ

ਤਸਵੀਰਾਂ

ਹਵਾਲੇ

Tags:

ਕਾਲਾ ਸਾਗਰਤੁਰਕੀਦੂਜਾ ਵਿਸ਼ਵ ਯੁੱਧਦੱਖਣ-ਪੂਰਬੀ ਯੂਰਪਪੂਰਬੀ ਯੂਰਪਬਾਲਕਨਮਕਦੂਨੀਆ ਗਣਰਾਜਯੂਨਾਨਯੂਰਪੀ ਸੰਘਰੋਮਾਨੀਆਸਰਬੀਆਸੋਫ਼ੀਆ

🔥 Trending searches on Wiki ਪੰਜਾਬੀ:

ਸ਼ਬਦਨਿੱਜਵਾਚਕ ਪੜਨਾਂਵਛੰਦਬੁਢਲਾਡਾ ਵਿਧਾਨ ਸਭਾ ਹਲਕਾਗਰਭਪਾਤਮਦਰੱਸਾਕਿਰਿਆਪੰਜਾਬੀ ਨਾਵਲ ਦਾ ਇਤਿਹਾਸਨਿਰਮਲ ਰਿਸ਼ੀਨਾਮਘੋੜਾਨਰਿੰਦਰ ਮੋਦੀਦੇਸ਼ਕਿਰਤ ਕਰੋਪੰਜਾਬੀ ਕੱਪੜੇਅਭਾਜ ਸੰਖਿਆਗੁਰੂ ਗਰੰਥ ਸਾਹਿਬ ਦੇ ਲੇਖਕਅਫ਼ੀਮਭਾਈ ਮਰਦਾਨਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੁਆਧੀ ਉਪਭਾਸ਼ਾਊਧਮ ਸਿੰਘਅੱਡੀ ਛੜੱਪਾਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਸੰਯੁਕਤ ਰਾਜਪੰਜਾਬਅਮਰ ਸਿੰਘ ਚਮਕੀਲਾ (ਫ਼ਿਲਮ)ਬਲਵੰਤ ਗਾਰਗੀਹਿੰਦੀ ਭਾਸ਼ਾਉਰਦੂਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਵਿਗਿਆਨ ਦਾ ਇਤਿਹਾਸਕੈਨੇਡਾ ਦਿਵਸਇੰਦਰਮੀਂਹਅੰਮ੍ਰਿਤਪਾਲ ਸਿੰਘ ਖ਼ਾਲਸਾਦਿਲਮਿੱਕੀ ਮਾਉਸਚਰਖ਼ਾਬਲੇਅਰ ਪੀਚ ਦੀ ਮੌਤਮਾਤਾ ਜੀਤੋਸੁਖਬੀਰ ਸਿੰਘ ਬਾਦਲਇਨਕਲਾਬਹਾਸ਼ਮ ਸ਼ਾਹਭਾਈ ਗੁਰਦਾਸਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਭਾਰਤ ਦੀ ਰਾਜਨੀਤੀਸੂਰ2020-2021 ਭਾਰਤੀ ਕਿਸਾਨ ਅੰਦੋਲਨਕ੍ਰਿਕਟਹਲਫੀਆ ਬਿਆਨਵਿੱਤ ਮੰਤਰੀ (ਭਾਰਤ)ਹਰਿਮੰਦਰ ਸਾਹਿਬਸਾਕਾ ਗੁਰਦੁਆਰਾ ਪਾਉਂਟਾ ਸਾਹਿਬਚੰਡੀਗੜ੍ਹਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਹਿੰਦੂ ਧਰਮਗ਼ਦਰ ਲਹਿਰਕਬੀਰਵਿਸ਼ਵ ਮਲੇਰੀਆ ਦਿਵਸਵਕ੍ਰੋਕਤੀ ਸੰਪਰਦਾਇਪੰਜਾਬੀਜ਼ੋਮਾਟੋਨਿਬੰਧਤੁਰਕੀ ਕੌਫੀਛਾਛੀ2024 ਭਾਰਤ ਦੀਆਂ ਆਮ ਚੋਣਾਂਬੁੱਧ ਧਰਮਚੌਥੀ ਕੂਟ (ਕਹਾਣੀ ਸੰਗ੍ਰਹਿ)ਨਾਟੋਸਦਾਮ ਹੁਸੈਨਸੁੱਕੇ ਮੇਵੇਗੁਰੂ ਰਾਮਦਾਸ🡆 More