ਮਿਖਾਇਲ ਲੋਮੋਨੋਸੋਵ

ਮਿਖਾਇਲ ਵਾਸਿਲੀਏਵਿੱਚ ਲੋਮੋਨੋਸੋਵ (ਰੂਸੀ: Михаи́л Васи́льевич Ломоно́сов; IPA: ; ਨਵੰਬਰ 19  1711 – ਅਪਰੈਲ 15  1765) ਇੱਕ ਰੂਸੀ ਪੋਲੀਮੈਥ, ਵਿਗਿਆਨੀ ਅਤੇ ਲੇਖਕ ਸੀ, ਜਿਸਨੇ ਸਾਹਿਤ, ਸਿੱਖਿਆ, ਅਤੇ ਵਿਗਿਆਨ ਦੇ ਖੇਤਰਾਂ ਵਿੱਚ ਯੋਗਦਾਨ ਦਿੱਤਾ। ਉਸ ਦੀਆਂ ਖੋਜਾਂ ਵਿੱਚ ਵੀਨਸ ਦਾ ਵਾਤਾਵਰਨ ਵੀ ਸੀ। ਉਸ ਦੇ ਵਿਗਿਆਨ ਦੇ ਖੇਤਰ ਸਨ: ਕੁਦਰਤੀ ਵਿਗਿਆਨ, ਰਸਾਇਣ ਸ਼ਾਸਤਰ, ਭੌਤਿਕੀ, ਖਣਿਜ ਵਿਗਿਆਨ, ਇਤਹਾਸ, ਫ਼ਿਲਾਲੋਜੀ, ਕਲਾ, ਆਪਟੀਕਲ ਉਪਕਰਨ ਅਤੇ ਹੋਰ। ਲੋਮੋਨੋਸੋਵ ਕਵੀ ਵੀ ਸੀ ਅਤੇ ਉਸਨੇ ਆਧੁਨਿਕ ਰੂਸੀ ਸਾਹਿਤਕ ਭਾਸ਼ਾ ਦੇ ਨਿਰਮਾਣ ਨੂੰ ਪ੍ਰਭਾਵਿਤ ਕੀਤਾ ਸੀ।

ਨਵੰਬਰ 8] 1711 – ਅਪਰੈਲ 15 [ਪੁ.ਤ. ਅਪਰੈਲ 4] 1765) ਇੱਕ ਰੂਸੀ ਪੋਲੀਮੈਥ, ਵਿਗਿਆਨੀ ਅਤੇ ਲੇਖਕ ਸੀ, ਜਿਸਨੇ ਸਾਹਿਤ, ਸਿੱਖਿਆ, ਅਤੇ ਵਿਗਿਆਨ ਦੇ ਖੇਤਰਾਂ ਵਿੱਚ ਯੋਗਦਾਨ ਦਿੱਤਾ। ਉਸ ਦੀਆਂ ਖੋਜਾਂ ਵਿੱਚ ਵੀਨਸ ਦਾ ਵਾਤਾਵਰਨ ਵੀ ਸੀ। ਉਸ ਦੇ ਵਿਗਿਆਨ ਦੇ ਖੇਤਰ ਸਨ: ਕੁਦਰਤੀ ਵਿਗਿਆਨ, ਰਸਾਇਣ ਸ਼ਾਸਤਰ, ਭੌਤਿਕੀ, ਖਣਿਜ ਵਿਗਿਆਨ, ਇਤਹਾਸ, ਫ਼ਿਲਾਲੋਜੀ, ਕਲਾ, ਆਪਟੀਕਲ ਉਪਕਰਨ ਅਤੇ ਹੋਰ। ਲੋਮੋਨੋਸੋਵ ਕਵੀ ਵੀ ਸੀ ਅਤੇ ਉਸਨੇ ਆਧੁਨਿਕ ਰੂਸੀ ਸਾਹਿਤਕ ਭਾਸ਼ਾ ਦੇ ਨਿਰਮਾਣ ਨੂੰ ਪ੍ਰਭਾਵਿਤ ਕੀਤਾ ਸੀ।

ਮਿਖਾਇਲ ਵਾਸਿਲੀਏਵਿੱਚ ਲੋਮੋਨੋਸੋਵ Михаил Васильевич Ломоносов
ਮਿਖਾਇਲ ਲੋਮੋਨੋਸੋਵ
ਜਨਮਨਵੰਬਰ 19 [ਪੁ.ਤ. ਨਵੰਬਰ 8] 1711
ਡੇਨੀਸੋਵਕਾ, ਆਰਕੇਜੇਲਗੋਰੋਡ ਪ੍ਰਸਾਸਨਿਕ ਵਿਭਾਗ, ਰੂਸੀ ਸਲਤਨਤ
ਮੌਤਅਪਰੈਲ 15 [ਪੁ.ਤ. ਅਪਰੈਲ 4] 1765 (ਉਮਰ 53)
ਅਲਮਾ ਮਾਤਰਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ, ਮਾਰਬਰਗ ਯੂਨੀਵਰਸਿਟੀ, ਸਲਾਵ ਯੂਨਾਨੀ ਲੈਟਿਨ ਅਕਾਦਮੀ
ਪੇਸ਼ਾਵਿਗਿਆਨ ਦਾ ਖੇਤਰ: ਕੁਦਰਤੀ ਵਿਗਿਆਨ, ਰਸਾਇਣ ਸ਼ਾਸਤਰ, ਭੌਤਿਕੀ, ਖਣਿਜ ਵਿਗਿਆਨ, ਇਤਹਾਸ, ਫ਼ਿਲਾਲੋਜੀ, ਆਪਟੀਕਲ ਉਪਕਰਨ ਅਤੇ ਹੋਰ। ਲੋਮੋਨੋਸੋਵ ਕਵੀ ਵੀ ਸੀ।
ਜੀਵਨ ਸਾਥੀਅਲਿਜਬੈਥ ਜ਼ਿਚ
ਬੱਚੇਯੇਲੇਨਾ

ਹਵਾਲੇ

Tags:

ਇਤਹਾਸਕਲਾਕੁਦਰਤੀ ਵਿਗਿਆਨਭੌਤਿਕੀਮਦਦ:ਰੂਸੀ ਲਈ IPAਰੂਸੀ ਭਾਸ਼ਾਲੇਖਕਵਿਗਿਆਨਵਿਗਿਆਨੀਸਾਹਿਤਸਿੱਖਿਆ

🔥 Trending searches on Wiki ਪੰਜਾਬੀ:

ਪ੍ਰਹਿਲਾਦਜਿੰਦ ਕੌਰਸਾਹਿਬਜ਼ਾਦਾ ਅਜੀਤ ਸਿੰਘਭਾਈ ਮਨੀ ਸਿੰਘਸੁਖਵਿੰਦਰ ਅੰਮ੍ਰਿਤਪੰਜਾਬ, ਭਾਰਤ ਦੇ ਜ਼ਿਲ੍ਹੇਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ2020ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਗੁਰਚੇਤ ਚਿੱਤਰਕਾਰ1664ਹੁਮਾਯੂੰਆਧੁਨਿਕ ਪੰਜਾਬੀ ਕਵਿਤਾਸਲਮਡੌਗ ਮਿਲੇਨੀਅਰਗੁਰਮੀਤ ਬਾਵਾਪੰਜਾਬੀ ਕਿੱਸਾ ਕਾਵਿ (1850-1950)ਭਗਤ ਧੰਨਾ ਜੀਕੰਨਛਪਾਰ ਦਾ ਮੇਲਾਪੰਜਾਬੀ ਮੁਹਾਵਰੇ ਅਤੇ ਅਖਾਣਬਵਾਸੀਰਰਾਜ (ਰਾਜ ਪ੍ਰਬੰਧ)ਸ਼ਾਹ ਜਹਾਨਆਮ ਆਦਮੀ ਪਾਰਟੀ (ਪੰਜਾਬ)ਬਾਸਕਟਬਾਲਮਾਤਾ ਗੁਜਰੀਭਾਰਤ ਰਤਨਬੇਅੰਤ ਸਿੰਘਧਰਮਚੰਦਰ ਸ਼ੇਖਰ ਆਜ਼ਾਦਲੱਖਾ ਸਿਧਾਣਾਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਜਸਬੀਰ ਸਿੰਘ ਭੁੱਲਰਟਾਹਲੀਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਪਲਾਸੀ ਦੀ ਲੜਾਈਤੀਆਂਦਸਮ ਗ੍ਰੰਥਸਾਕਾ ਸਰਹਿੰਦਭਾਰਤ ਦੀਆਂ ਭਾਸ਼ਾਵਾਂਸੁਰਿੰਦਰ ਕੌਰਦਫ਼ਤਰਸਰੀਰ ਦੀਆਂ ਇੰਦਰੀਆਂਭਾਈ ਮਰਦਾਨਾਕਰਤਾਰ ਸਿੰਘ ਸਰਾਭਾਆਰੀਆ ਸਮਾਜਕੋਟਲਾ ਛਪਾਕੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਵਿਰਾਟ ਕੋਹਲੀਮਨਮੋਹਨ ਸਿੰਘਨਾਨਕ ਸਿੰਘਮਹਾਂਦੀਪਇੰਦਰਾ ਗਾਂਧੀਮਾਸਕੋਭਾਈ ਵੀਰ ਸਿੰਘਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਲੋਕ ਕਲਾਵਾਂਗੂਰੂ ਨਾਨਕ ਦੀ ਪਹਿਲੀ ਉਦਾਸੀਧਰਤੀ ਦਿਵਸਸਫ਼ਰਨਾਮੇ ਦਾ ਇਤਿਹਾਸਪ੍ਰੇਮ ਸੁਮਾਰਗਜੇਹਲਮ ਦਰਿਆਲਾਗਇਨਸਿੱਖ ਸਾਮਰਾਜਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਧਰਤੀਸਕੂਲ ਲਾਇਬ੍ਰੇਰੀਡਰੱਗਪੰਜਾਬੀ ਕੱਪੜੇਅਤਰ ਸਿੰਘਖੋਜਹਰਿਮੰਦਰ ਸਾਹਿਬਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਲੋਕ ਸਭਾ ਹਲਕਿਆਂ ਦੀ ਸੂਚੀਸੱਭਿਆਚਾਰ ਅਤੇ ਸਾਹਿਤਅਲਾਉੱਦੀਨ ਖ਼ਿਲਜੀਪੰਜਾਬ (ਭਾਰਤ) ਦੀ ਜਨਸੰਖਿਆ🡆 More