ਰੂਸੀ ਸਲਤਨਤ

ਰੂਸੀ ਸਾਮਰਾਜ (ਪੂਰਵ-ਸੁਧਾਰ ਰੂਸੀ ਲੇਖਣ: Россійская Имперія, ਆਧੁਨਿਕ ਰੂਸੀ: Российская Империя, ਲਿਪਾਂਤਰਨ: ਰੋਸੀਸਕਾਇਆ ਇੰਪੇਰੀਆ) ਇੱਕ ਮੁਲਕ ਸੀ ਜੋ 1721 ਤੋਂ ਲੈ ਕੇ 1917 ਦੇ ਰੂਸੀ ਇਨਕਲਾਬ ਤੱਕ ਕਾਇਮ ਰਿਹਾ। ਇਹ ਰੂਸ ਦੀ ਜ਼ਾਰਸ਼ਾਹੀ ਦਾ ਵਾਰਸ ਅਤੇ ਛੁਟ-ਉਮਰੇ ਰੂਸੀ ਗਣਰਾਜ ਦਾ ਪੂਰਵਜ ਸੀ ਜਿਸ ਤੋਂ ਬਾਅਦ ਸੋਵੀਅਤ ਸੰਘ ਦਾ ਜਨਮ ਹੋਇਆ। ਇਹ ਬਰਤਨਵੀ ਅਤੇ ਮੁਗ਼ਲ ਸਾਮਰਾਜਾਂ ਮਗਰੋਂ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਸਾਮਰਾਜ ਸੀ। 1866 ਦੇ ਨੇੜ-ਤੇੜ ਇੱਕ ਸਮੇਂ ਇਸ ਦਾ ਫੈਲਾਅ ਪੂਰਬੀ ਯੂਰਪ ਤੋਂ ਲੈ ਕੇ ਏਸ਼ੀਆਂ ਵਿੱਚੋਂ ਹੁੰਦੇ ਹੋਏ ਉੱਤਰੀ ਅਮਰੀਕਾ ਤੱਕ ਸੀ।

ਰੂਸੀ ਸਾਮਰਾਜ
Россійская Имперія (ਰੂਸੀ ਪੂਰਵ-ਸੁਧਾਰ)
Российская Империя (ਰੂ-ਸਿਰੀਲਿਕ)
ਰੋਸੀਸਕਾਇਆ ਇੰਪੇਰੀਆ (ਲਿਪਾਂਤਰਨ)
1721–1917
Flag of ਰੂਸ
ਛੋਟਾ ਕੁਲ-ਚਿੰਨ੍ਹ of ਰੂਸ
ਝੰਡਾ ਛੋਟਾ ਕੁਲ-ਚਿੰਨ੍ਹ
ਮਾਟੋ: S nami Bog!
Съ нами Богъ!
"ਰੱਬ ਸਾਡੇ ਨਾਲ਼ ਹੈ!"
ਐਨਥਮ: ਕੋਈ ਨਹੀਂ
ਸ਼ਾਹੀ ਗੀਤ
Bozhe, Tsarya khrani!
Боже, Царя храни!
"ਰੱਬ ਜ਼ਾਰ ਦੀ ਰੱਖਿਆ ਕਰੇ!"
ਰੂਸੀ ਸਾਮਰਾਜ ਦਾ ਭਰਮਯੁਕਤ ਨਕਸ਼ਾ[a]      ਰੂਸੀ ਸਾਮਰਾਜ      ਪ੍ਰਭਾਵ ਦਾ ਘੇਰਾ
ਰੂਸੀ ਸਾਮਰਾਜ ਦਾ ਭਰਮਯੁਕਤ ਨਕਸ਼ਾ[a]

     ਰੂਸੀ ਸਾਮਰਾਜ      ਪ੍ਰਭਾਵ ਦਾ ਘੇਰਾ

ਸਥਿਤੀਸਾਮਰਾਜ
ਰਾਜਧਾਨੀਸੇਂਟ ਪੀਟਰਸਬਰਗ
(1721–1728)
ਮਾਸਕੋ
(1728–1730)
ਸੇਂਟ ਪੀਟਰਸਬਰਗ[b]
(1730–1917)
ਆਮ ਭਾਸ਼ਾਵਾਂਅਧਿਕਾਰਕ ਭਾਸ਼ਾ:
ਰੂਸੀ
ਖੇਤਰੀ ਭਾਸ਼ਾਵਾਂ:
ਫ਼ਿਨਲੈਂਡੀ, ਸਵੀਡਨੀ, ਪੋਲੈਂਡੀ, ਜਰਮਨ, ਰੋਮਾਨੀਆਈ
ਦੂਜੀ ਭਾਸ਼ਾ:
ਫ਼ਰਾਂਸੀਸੀ
ਧਰਮ
ਅਧਿਕਾਰਕ ਧਰਮ:
ਰੂਸੀ ਪਰੰਪਰਾਗਤ
ਘੱਟ-ਗਿਣਤੀ ਧਰਮ:
ਰੋਮਨ ਕੈਥੋਲਿਕ, ਪ੍ਰੋਟੈਸਟੈਂਟ, ਯਹੂਦੀ, ਇਸਲਾਮ, ਪੁਰਾਣੇ ਵਿਸ਼ਵਾਸੀ, ਬੁੱਧ, ਸ਼ੈਤਾਨੀ
ਸਰਕਾਰਇਲਾਹੀ ਹੱਕਾਂ ਦੁਆਰਾ ਪੂਰਨ ਬਾਦਸ਼ਾਹੀ
ਬਾਦਸ਼ਾਹ 
• 1721–1725
ਪੀਟਰ 1 (ਪਹਿਲਾ)
• 1894–1917
ਨਿਕੋਲਾਸ 2 (ਆਖ਼ਰੀ)
ਮੰਤਰੀ-ਕੌਂਸਲ ਦਾ ਚੇਅਰਮੈਨ 
• 1905–1906
ਸਰਗੀ ਵੀਤੇ (ਪਹਿਲਾ)
• 1917
ਮਿਕੋਲਾਈ ਗੋਲਿਤਸਿਨ (ਆਖ਼ਰੀ)
ਵਿਧਾਨਪਾਲਿਕਾਪ੍ਰਸ਼ਾਸਕੀ ਸੈਨੇਟ
ਰਾਜ ਕੌਂਸਲ
ਰਾਜ ਦੂਮਾ
ਇਤਿਹਾਸ 
• ਪੀਟਰ ਪਹਿਲੇ ਦੀ ਤਖ਼ਤ-ਨਸ਼ੀਨੀ
7 ਮਈ [ਪੁ.ਤ. 27 ਅਪਰੈਲ] 1682[c]
• ਸਾਮਰਾਜ ਦੀ ਘੋਸ਼ਣਾ
22 ਅਕਤੂਬਰ [ਪੁ.ਤ. 11 ਅਕਤੂਬਰ] 1721
• ਦਸੰਬਰੀ ਬਗ਼ਾਵਤ
26 ਦਸੰਬਰ [ਪੁ.ਤ. 14 ਦਸੰਬਰ] 1825
• ਜਗੀਰਦਾਰੀ ਦਾ ਖ਼ਾਤਮਾ
3 ਮਾਰਚ [ਪੁ.ਤ. 19 ਫ਼ਰਵਰੀ] 1861
• 1905 ਦਾ ਇਨਕਲਾਬ
ਜਨਵਰੀ–ਦਸੰਬਰ 1905
• ਸੰਵਿਧਾਨ ਅਪਣਾਇਆ ਗਿਆ
23 ਅਪਰੈਲ [ਪੁ.ਤ. 6 ਮਈ] 1906
15 ਮਾਰਚ [ਪੁ.ਤ. 2 ਮਾਰਚ] 1917
7 ਸਤੰਬਰ [ਪੁ.ਤ. 25 ਅਕਤੂਬਰ] 1917
ਖੇਤਰ
186622,800,000 km2 (8,800,000 sq mi)
191621,799,825 km2 (8,416,959 sq mi)
ਆਬਾਦੀ
• 1916
181537800
ਮੁਦਰਾਰੂਬਲ
ਤੋਂ ਪਹਿਲਾਂ
ਤੋਂ ਬਾਅਦ
ਰੂਸੀ ਸਲਤਨਤ ਮੁਸਕਵੀ ਦੀ ਜ਼ਾਰਸ਼ਾਹੀ
ਰੂਸੀ ਗਣਰਾਜ ਰੂਸੀ ਸਲਤਨਤ
ਓਬਰ ਓਸਤ ਰੂਸੀ ਸਲਤਨਤ
ਕਰਫ਼ੂਤੋ ਪ੍ਰੀਫੈਕਟੀ ਰੂਸੀ ਸਲਤਨਤ
ਅਲਾਸਕਾ ਦਾ ਵਿਭਾਗ ਰੂਸੀ ਸਲਤਨਤ
ਉੱਤਰੀ ਕਾਕੇਸਸ ਰੂਸੀ ਸਲਤਨਤ
ਅੱਜ ਹਿੱਸਾ ਹੈ
ਅੱਜ ਦੇ ਦੇਸ਼
  • ਰੂਸੀ ਸਲਤਨਤ ਰੂਸ
  • ਫਰਮਾ:Country data ਅਰਮੀਨੀਆ
  • ਫਰਮਾ:Country data ਅਜ਼ਰਬਾਈਜਾਨ
  • ਫਰਮਾ:Country data ਬੈਲਾਰੂਸ
  • ਰੂਸੀ ਸਲਤਨਤ ਚੀਨ
  • ਫਰਮਾ:Country data ਇਸਤੋਨੀਆ
  • ਫਰਮਾ:Country data ਫ਼ਿਨਲੈਂਡ
  • ਫਰਮਾ:Country data ਜਾਰਜੀਆ
  • ਫਰਮਾ:Country data ਇਰਾਨ
  • ਫਰਮਾ:Country data ਕਜ਼ਾਖ਼ਸਤਾਨ
  • ਰੂਸੀ ਸਲਤਨਤ ਕਿਰਗਿਜ਼ਸਤਾਨ
  • ਫਰਮਾ:Country data ਲਾਤਵੀਆ
  • ਫਰਮਾ:Country data ਲਿਥੁਆਨੀਆ
  • ਫਰਮਾ:Country data ਮੋਲਦੋਵਾ
  • ਰੂਸੀ ਸਲਤਨਤ ਮੰਗੋਲੀਆ
  • ਫਰਮਾ:Country data ਪੋਲੈਂਡ
  • ਰੂਸੀ ਸਲਤਨਤ ਤਾਜਿਕਿਸਤਾਨ
  • ਰੂਸੀ ਸਲਤਨਤ ਤੁਰਕੀ
  • ਰੂਸੀ ਸਲਤਨਤ ਤੁਰਕਮੇਨਿਸਤਾਨ
  • ਰੂਸੀ ਸਲਤਨਤ ਯੂਕਰੇਨ
  • ਰੂਸੀ ਸਲਤਨਤ ਸੰਯੁਕਤ ਰਾਜ
  • ਰੂਸੀ ਸਲਤਨਤ ਉਜ਼ਬੇਕਿਸਤਾਨ
a. ^ 1866 ਬਾਅਦ, ਅਲਾਸਕਾ ਸੰਯੁਕਤ ਰਾਜ ਨੂੰ ਵੇਚ ਦਿੱਤਾ ਗਿਆ ਸੀ ਪਰ ਬਾਤੁਮ, ਕਾਰਸ, ਪਮੀਰ ਅਤੇ ਟਰਾਂਸਕਾਸਪੀਆ ਜ਼ਬਤ ਕਰ ਲਏ ਗਏ ਸਨ।
b. ^ 1914 ਵਿੱਚ ਨਾਂ ਪੇਤਰੋਗ੍ਰਾਦ ਰੱਖਿਆ ਗਿਆ।
c. ^ਸਾਮਰਾਜ ਦੇ ਖ਼ਤਮ ਹੋਣ ਤੱਕ ਰੂਸ ਜੂਲੀਆਈ ਕੈਲੰਡਰ ਵਰਤਦਾ ਰਿਹਾ; ਵੇਖੋ ਪੁਰਾਣੇ ਅਤੇ ਨਵੇਂ ਤਰੀਕਿਆਂ ਦੀਆਂ ਮਿਤੀਆਂ

ਹਵਾਲੇ

Tags:

ਬਰਤਾਨਵੀ ਸਾਮਰਾਜਮੁਗ਼ਲ ਸਾਮਰਾਜਰੂਸ ਦੀ ਜ਼ਾਰਸ਼ਾਹੀਰੂਸੀ ਇਨਕਲਾਬਰੂਸੀ ਭਾਸ਼ਾਸੋਵੀਅਤ ਸੰਘ

🔥 Trending searches on Wiki ਪੰਜਾਬੀ:

ਗੁਰਚੇਤ ਚਿੱਤਰਕਾਰਅੱਡੀ ਛੜੱਪਾਚੀਨਆਂਧਰਾ ਪ੍ਰਦੇਸ਼ਭਾਰਤ ਦਾ ਇਤਿਹਾਸਮਾਰਕਸਵਾਦ ਅਤੇ ਸਾਹਿਤ ਆਲੋਚਨਾਕਿੱਸਾ ਕਾਵਿਨਿੱਜੀ ਕੰਪਿਊਟਰਅਮਰਿੰਦਰ ਸਿੰਘ ਰਾਜਾ ਵੜਿੰਗਐਵਰੈਸਟ ਪਹਾੜਮੋਰਚਾ ਜੈਤੋ ਗੁਰਦਵਾਰਾ ਗੰਗਸਰਰਾਸ਼ਟਰੀ ਪੰਚਾਇਤੀ ਰਾਜ ਦਿਵਸਪੈਰਸ ਅਮਨ ਕਾਨਫਰੰਸ 1919ਜਾਮਨੀਭਾਈ ਗੁਰਦਾਸ ਦੀਆਂ ਵਾਰਾਂਅੰਤਰਰਾਸ਼ਟਰੀਪੁਆਧਮੱਸਾ ਰੰਘੜਭਾਰਤ ਦੀ ਸੰਸਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਹਿੰਦੂ ਧਰਮਨਿਊਕਲੀ ਬੰਬਗੁਰਮੁਖੀ ਲਿਪੀਪੰਜਾਬੀ ਲੋਕ ਗੀਤਆਸਟਰੇਲੀਆਗਿੱਧਾਬੱਦਲਗ਼ਦਰ ਲਹਿਰਪੰਜਾਬੀ ਆਲੋਚਨਾਮਿਆ ਖ਼ਲੀਫ਼ਾਪੰਜਾਬੀ ਬੁਝਾਰਤਾਂਗਰਭਪਾਤਕੈਥੋਲਿਕ ਗਿਰਜਾਘਰਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਨਿੱਜਵਾਚਕ ਪੜਨਾਂਵਸਾਰਾਗੜ੍ਹੀ ਦੀ ਲੜਾਈਗ਼ੁਲਾਮ ਫ਼ਰੀਦਭਾਰਤ ਦਾ ਸੰਵਿਧਾਨਕਰਮਜੀਤ ਅਨਮੋਲਧੁਨੀ ਵਿਉਂਤਮੋਬਾਈਲ ਫ਼ੋਨਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਦਿਨੇਸ਼ ਸ਼ਰਮਾਸ੍ਰੀ ਚੰਦਕੈਨੇਡਾ ਦਿਵਸਭਗਤ ਧੰਨਾ ਜੀਲੋਕ ਸਭਾ ਦਾ ਸਪੀਕਰਸੰਤ ਅਤਰ ਸਿੰਘਬਹੁਜਨ ਸਮਾਜ ਪਾਰਟੀਪੰਜਾਬੀ ਲੋਕ ਖੇਡਾਂਰਬਾਬਮਨੁੱਖੀ ਦਿਮਾਗਵਰਚੁਅਲ ਪ੍ਰਾਈਵੇਟ ਨੈਟਵਰਕਸਚਿਨ ਤੇਂਦੁਲਕਰਪਿਆਰਧਰਮਹੜ੍ਹਸੰਤ ਸਿੰਘ ਸੇਖੋਂਡਾ. ਹਰਚਰਨ ਸਿੰਘਅਕਾਸ਼ਨਰਿੰਦਰ ਮੋਦੀਤਖ਼ਤ ਸ੍ਰੀ ਪਟਨਾ ਸਾਹਿਬਸੋਹਿੰਦਰ ਸਿੰਘ ਵਣਜਾਰਾ ਬੇਦੀਦਾਣਾ ਪਾਣੀਸਰੀਰ ਦੀਆਂ ਇੰਦਰੀਆਂਗੁਰਦੁਆਰਿਆਂ ਦੀ ਸੂਚੀਕਿਸਾਨਟਾਹਲੀਗੁਰੂ ਗੋਬਿੰਦ ਸਿੰਘਨਨਕਾਣਾ ਸਾਹਿਬਪੱਤਰਕਾਰੀਮਾਤਾ ਸਾਹਿਬ ਕੌਰਗੁਰੂ ਅਰਜਨਲਾਲ ਕਿਲ੍ਹਾਹੇਮਕੁੰਟ ਸਾਹਿਬ🡆 More