ਫ਼ਰਵਰੀ ਇਨਕਲਾਬ

ਫ਼ਰਵਰੀ ਇਨਕਲਾਬ (ਰੂਸੀ: Февра́льская револю́ция; ਆਈ ਪੀ ਏ: ) ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ (ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫ਼ਰਵਰੀ) ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖ਼ਾਤਮਾ ਹੋ ਗਿਆ। ਜ਼ਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਦ ਇੱਕ ਜਮਹੂਰੀ ਤੌਰ 'ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।

ਫ਼ਰਵਰੀ ਇਨਕਲਾਬ
1917 ਦੇ ਰੂਸੀ ਇਨਕਲਾਬ ਦਾ ਹਿੱਸਾ
ਫ਼ਰਵਰੀ ਇਨਕਲਾਬ
ਹਥਿਆਰਬੰਦ ਮਜਦੂਰ ਤੇ ਸੈਨਿਕ ਗ੍ਰਿਫਤਾਰ ਕੀਤੇ ਗਏ ਪੁਲਸੀਆਂ ਨੂੰ ਲਿਜਾ ਰਹੇ ਹਨ-ਪੀਟਰੋਗਰਾਦ, 1917
ਮਿਤੀ8 ਮਾਰਚ – 12 ਮਾਰਚ 1917
ਥਾਂ/ਟਿਕਾਣਾ
ਨਤੀਜਾ

  • ਨਿਕੋਲਾਸ ਦੂਜੇ ਵੱਲੋਂ ਪਦ-ਤਿਆਗ
  • ਰੂਸੀ ਸਲਤਨਤ ਦਾ ਪਤਨ
  • ਰੂਸੀ ਗਣਰਾਜ ਦੀ ਸਥਾਪਨਾ
  • ਰੂਸੀ ਆਰਜੀ ਸਰਕਾਰ ਅਤੇ ਪੀਟਰੋਗਰਾਦ ਸੋਵੀਅਤ ਦੀ ਦੋਹਰੀ ਸੱਤਾ
Belligerents
ਫ਼ਰਵਰੀ ਇਨਕਲਾਬ ਸਰਕਾਰੀ ਬਲ
ਜੇਂਡਾਰਮਜ
ਐਮ ਵੀ ਡੀ ਪੁਲਿਸ ਮਹਿਕਮਾ
ਸਿਟੀ ਆਰਮੀ ਗੈਰੀਸਨ
ਫ਼ਰਵਰੀ ਇਨਕਲਾਬ ਸਿਵਲੀਅਨ (ਫੀਮੇਲ ਵਰਕਰਜ)
ਰੈੱਡ ਗਾਰਡਸ (ਵਾਸਲੀਏਵਸਕੀ ਟਾਪੂ)
ਸਿਟੀ ਆਰਮੀ ਗੈਰੀਸਨ (ਮਗਰਲੇ ਦਿਨ)
Commanders and leaders
ਫਰਮਾ:Country data Russian Empire ਜਨਰਲ ਸਰਗਈ ਖਾਬਾਲੋਵ (ਪੀਟਰੋਗਰਾਦ ਐਮ ਡੀ) ਫ਼ਰਵਰੀ ਇਨਕਲਾਬ ਅਲੈਗਜ਼ੈਂਡਰ ਸ਼ਲੀਆਪਨੀਕੋਵ, ਅਤੇ ਹੋਰ।

ਇਹ ਇਨਕਲਾਬ ਬਗ਼ੈਰ ਕਿਸੇ ਸਪਸ਼ਟ ਅਗਵਾਈ ਜਾਂ ਮਨਸੂਬਾਬੰਦੀ ਦੇ ਹੋਇਆ। ਅਮੀਰਸ਼ਾਹੀ ਦੀ ਹਕੂਮਤ, ਆਰਥਿਕ ਮੰਦਹਾਲੀ, ਬਦ ਇੰਤਜਾਮੀ ਅਤੇ ਪੁਰਾਣੀ ਤਰਜ਼ ਤੇ ਸੰਗਠਿਤ ਫ਼ੌਜ ਅਤੇ ਜਨਤਕ ਰੋਹ ਆਖ਼ਰ ਇੱਕ ਇਨਕਲਾਬ ਦੀ ਸੂਰਤ ਵਿੱਚ ਢਲ ਗਏ। ਇਸ ਦਾ ਕੇਂਦਰ ਪੱਛਮੀ ਸ਼ਹਿਰ ਪੀਤਰੋਗਰਾਦ (ਜਿਹੜਾ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਸੇਂਟ ਪੀਟਰਜ਼ਬਰਗ ਕਹਿਲਾਂਦਾ ਸੀ; ਇਨਕਲਾਬ ਦੇ ਬਾਦ ਉਸ ਦਾ ਨਾਂ ਬਦਲਕੇ ਬਾਲਸ਼ਵਿਕ ਆਗੂ ਲੈਨਿਨ ਦੇ ਨਾਂ ਤੇ ਲੈਨਿਨਗਰਾਦ ਰੱਖ ਦਿੱਤਾ ਗਿਆ ਸੀ ਤੇ ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਮੁੜ ਉਸ ਦਾ ਨਾਂ ਬਹਾਲ਼ ਕਰ ਕੇ ਸੇਂਟ ਪੀਟਰਜ਼ਬਰਗ ਕਰ ਦਿੱਤਾ ਗਿਆ ਹੈ) ਸੀ। ਫ਼ਰਵਰੀ ਇਨਕਲਾਬ ਦੇ ਬਾਅਦ 1917 ਵਿੱਚ ਦੂਜਾ ਇਨਕਲਾਬ ਆਇਆ ਜਿਸ ਨੂੰ ਅਕਤੂਬਰ ਇਨਕਲਾਬ ਆਖਿਆ ਜਾਂਦਾ ਹੈ ਅਤੇ ਜਿਸਦੇ ਨਤੀਜੇ ਚ ਬਾਲਸ਼ਵਿਕ ਸੱਤਾ ਵਿੱਚ ਆ ਗਏ ਤੇ ਰੂਸ ਦੇ ਸਮਾਜੀ ਢਾਂਚੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਇਸ ਦੇ ਨਤੀਜੇ ਵਜੋਂ ਸੋਵੀਅਤ ਯੂਨੀਅਨ ਕਾਇਮ ਹੋਇਆ। 1917 ਦੇ ਇਹ ਦੋਨੋਂ ਇਨਕਲਾਬ ਦੇਸ ਦੇ ਹਕੂਮਤੀ ਨਿਜ਼ਾਮ ਵਿੱਚ ਮੁਢਲੀਆਂ ਤਬਦੀਲੀਆਂ ਲਿਆਏ।

Tags:

🔥 Trending searches on Wiki ਪੰਜਾਬੀ:

ਰਜ਼ੀਆ ਸੁਲਤਾਨਸਵਰ ਅਤੇ ਲਗਾਂ ਮਾਤਰਾਵਾਂਜੈਵਿਕ ਖੇਤੀਆਵੀਲਾ ਦੀਆਂ ਕੰਧਾਂਪੰਜਾਬੀ ਲੋਕ ਖੇਡਾਂਅੰਮ੍ਰਿਤਸਰਮਿੱਟੀਭਾਰਤ ਦਾ ਸੰਵਿਧਾਨ22 ਸਤੰਬਰਸੁਰ (ਭਾਸ਼ਾ ਵਿਗਿਆਨ)ਪੰਜਾਬੀ ਭੋਜਨ ਸੱਭਿਆਚਾਰਜਰਮਨੀ10 ਦਸੰਬਰਮਹਿਦੇਆਣਾ ਸਾਹਿਬਮੂਸਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰਦਾਨਿੱਕੀ ਕਹਾਣੀਅੰਜਨੇਰੀਕਾਗ਼ਜ਼ਓਪਨਹਾਈਮਰ (ਫ਼ਿਲਮ)ਦੇਵਿੰਦਰ ਸਤਿਆਰਥੀ14 ਅਗਸਤ18 ਸਤੰਬਰਨੂਰ-ਸੁਲਤਾਨ1923ਕਵਿਤਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਅੰਚਾਰ ਝੀਲਪੁਰਾਣਾ ਹਵਾਨਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਹੇਮਕੁੰਟ ਸਾਹਿਬਗੁਰੂ ਹਰਿਕ੍ਰਿਸ਼ਨਪੂਰਬੀ ਤਿਮੋਰ ਵਿਚ ਧਰਮਮਦਰ ਟਰੇਸਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਜਨੋਹਾਇੰਗਲੈਂਡਸਾਊਥਹੈਂਪਟਨ ਫੁੱਟਬਾਲ ਕਲੱਬਐਕਸ (ਅੰਗਰੇਜ਼ੀ ਅੱਖਰ)ਸੋਮਨਾਥ ਲਾਹਿਰੀਨੀਦਰਲੈਂਡਅਮਰੀਕਾ (ਮਹਾਂ-ਮਹਾਂਦੀਪ)ਗੁਰੂ ਗਰੰਥ ਸਾਹਿਬ ਦੇ ਲੇਖਕ1910ਦਿਵਾਲੀ2013 ਮੁਜੱਫ਼ਰਨਗਰ ਦੰਗੇਕਹਾਵਤਾਂਪੁਰਖਵਾਚਕ ਪੜਨਾਂਵਤਬਾਸ਼ੀਰਲੰਮੀ ਛਾਲਭੰਗਾਣੀ ਦੀ ਜੰਗਇੰਡੀਅਨ ਪ੍ਰੀਮੀਅਰ ਲੀਗਰੋਗਅੰਤਰਰਾਸ਼ਟਰੀ ਇਕਾਈ ਪ੍ਰਣਾਲੀਪੰਜਾਬੀ ਸੱਭਿਆਚਾਰਭੰਗੜਾ (ਨਾਚ)ਅਨੁਵਾਦ2023 ਓਡੀਸ਼ਾ ਟਰੇਨ ਟੱਕਰਮਲਾਲਾ ਯੂਸਫ਼ਜ਼ਈਸਖ਼ਿਨਵਾਲੀਬਾਲਟੀਮੌਰ ਰੇਵਨਜ਼ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਪੁਜੀ ਸਾਹਿਬਭਾਰਤ ਦਾ ਰਾਸ਼ਟਰਪਤੀਜਪਾਨਥਾਲੀਪ੍ਰਿੰਸੀਪਲ ਤੇਜਾ ਸਿੰਘਯਿੱਦੀਸ਼ ਭਾਸ਼ਾਗੁਰੂ ਤੇਗ ਬਹਾਦਰਇਲੀਅਸ ਕੈਨੇਟੀਮੋਹਿੰਦਰ ਅਮਰਨਾਥਸਿੱਖਿਆ🡆 More