ਬੋਰਿਸ ਪਾਸਤਰਨਾਕ

ਬੋਰਿਸ ਲੀਓਨਿਦੋਵਿੱਚ ਪਾਸਤਰਨਾਕ (ਰੂਸੀ: Борис Леонидович Пастернак; ; 10 ਫ਼ਰਵਰੀ 1890 – 30 ਮਈ 1960) ਇੱਕ ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ ਸੀ। ਉਸ ਦੇ ਆਪਣੇ ਜੱਦੀ ਮੁਲਕ ਰੂਸ ਵਿੱਚ, ਉਸ ਦੀ ਕਵਿਤਾਂਜਲੀ ਮਾਈ ਸਿਸਟਰ, ਲਾਈਫ਼ (ਅੰਗਰੇਜ਼ੀ: My Sister, Life) ਰੂਸੀ ਬੋਲੀ ਵਿੱਚ ਛਪੇ ਸਭ ਤੋਂ ਪ੍ਰਭਾਵਸ਼ਾਲੀ ਸੰਗ੍ਰਿਹਾਂ ਵਿੱਚੋਂ ਇੱਕ ਹੈ। ਉਸ ਦੇ ਕੀਤੇ ਸਟੇਜੀ ਨਾਟਕਾਂ ਦੇ ਤਰਜਮੇ ਵੀ ਰੂਸੀ ਲੋਕਾਂ ਵਿੱਚ ਹਰਮਨ ਪਿਆਰੇ ਹਨ।

ਬੋਰਿਸ ਪਾਸਤਰਨਾਕ

ਰੂਸ ਤੋਂ ਬਾਹਰ ਉਹ ਆਪਣੇ ਨਾਵਲ ਡਾਕਟਰ ਜਿਵਾਗੋ ਕਰ ਕੇ ਜਾਣੇ ਜਾਂਦੇ ਹਨ ਜਿਹੜਾ 1905 ਦੇ ਰੂਸੀ ਇਨਕਲਾਬ ਅਤੇ ਦੂਜੀ ਸੰਸਾਰ ਜੰਗ ਦੇ ਵਿਚਕਾਰ ਲਿਖਿਆ ਗਿਆ।

ਹਵਾਲੇ

Tags:

ਅੰਗਰੇਜ਼ੀਰੂਸਰੂਸੀ ਬੋਲੀ

🔥 Trending searches on Wiki ਪੰਜਾਬੀ:

ਮੱਲ-ਯੁੱਧਬੁਝਾਰਤਾਂਪੰਜਾਬੀ ਨਾਵਲ ਦਾ ਇਤਿਹਾਸ2008ਇੰਟਰਨੈੱਟ ਆਰਕਾਈਵਆਧੁਨਿਕ ਪੰਜਾਬੀ ਸਾਹਿਤਕੀਰਤਪੁਰ ਸਾਹਿਬਬੈਟਮੈਨ ਬਿਗਿਨਜ਼ਬਾਬਾ ਦੀਪ ਸਿੰਘਫੁਲਕਾਰੀਹਰੀ ਸਿੰਘ ਨਲੂਆਪੰਜਾਬ, ਪਾਕਿਸਤਾਨਸਿਧ ਗੋਸਟਿਲੋਕ ਕਾਵਿਤ੍ਵ ਪ੍ਰਸਾਦਿ ਸਵੱਯੇਕੁਦਰਤੀ ਤਬਾਹੀਅੰਮ੍ਰਿਤਪਾਲ ਸਿੰਘ ਖਾਲਸਾਧਾਤਸਿਹਤਮੁੱਖ ਸਫ਼ਾਵਾਲੀਬਾਲਅਹਿਮਦੀਆਰਿਸ਼ਤਾ-ਨਾਤਾ ਪ੍ਰਬੰਧਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਭਗਤ ਰਵਿਦਾਸਨਾਰੀਵਾਦਸਾਬਿਤਰੀ ਅਗਰਵਾਲਾਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਮਹਾਤਮਾ ਗਾਂਧੀਊਸ਼ਾ ਠਾਕੁਰਸੰਸਕ੍ਰਿਤ ਭਾਸ਼ਾਮਿਸਲਗੁਰਮਤਿ ਕਾਵਿ ਦਾ ਇਤਿਹਾਸਓਡ ਟੂ ਅ ਨਾਈਟਿੰਗਲਬੁੱਲ੍ਹੇ ਸ਼ਾਹਆਸਟਰੇਲੀਆਗਰਾਮ ਦਿਉਤੇਮੱਧਕਾਲੀਨ ਪੰਜਾਬੀ ਸਾਹਿਤਲਿੰਗ ਸਮਾਨਤਾਮਹਾਰਾਜਾ ਰਣਜੀਤ ਸਿੰਘ ਇਨਾਮਗੁਰੂ ਗੋਬਿੰਦ ਸਿੰਘ ਮਾਰਗਸ਼ੰਕਰ-ਅਹਿਸਾਨ-ਲੋੲੇਨਵਾਬ ਕਪੂਰ ਸਿੰਘਭਾਰਤ ਦਾ ਇਤਿਹਾਸਅਭਾਜ ਸੰਖਿਆਬੰਦਾ ਸਿੰਘ ਬਹਾਦਰਮੈਨਹੈਟਨਜ਼ੋਰਾਵਰ ਸਿੰਘ ਕਹਲੂਰੀਆਪੰਜਾਬੀ ਸੱਭਿਆਚਾਰਖੁਰਾਕ (ਪੋਸ਼ਣ)ਪਾਣੀ ਦੀ ਸੰਭਾਲਹਿਮਾਚਲ ਪ੍ਰਦੇਸ਼ਮੁਜਾਰਾ ਲਹਿਰਜਾਪੁ ਸਾਹਿਬਬਘੇਲ ਸਿੰਘਮਾਂ ਬੋਲੀਸੂਰਜੀ ਊਰਜਾਰਾਜੀਵ ਗਾਂਧੀ ਖੇਲ ਰਤਨ ਅਵਾਰਡਸਿੱਖਵਿਸ਼ਵ ਰੰਗਮੰਚ ਦਿਵਸਰਾਈਨ ਦਰਿਆਗੁਰਮੁਖੀ ਲਿਪੀ ਦੀ ਸੰਰਚਨਾਕਾਰੋਬਾਰਜੱਸਾ ਸਿੰਘ ਆਹਲੂਵਾਲੀਆਭਾਰਤ ਰਤਨਨਾਨਕ ਸਿੰਘਅਨੰਦਪੁਰ ਸਾਹਿਬ ਦਾ ਮਤਾਅਨੁਪਮ ਗੁਪਤਾਈਸ਼ਵਰ ਚੰਦਰ ਨੰਦਾ1980ਪੰਜਾਬ ਦੀ ਲੋਕਧਾਰਾਹਰਿਮੰਦਰ ਸਾਹਿਬ🡆 More