ਰੂਸੀ ਰੂਬਲ

ਰੂਬਲ (ਰੂਸੀ: рубль rublʹ, ਬਹੁ-ਵਚਨ рубли rubli; (ਕੋਡ: RUB) ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ।

ਰੂਸੀ ਰੂਬਲ
российский рубль (ਰੂਸੀ)
5,000 ਰੂਬਲ (2006) ਸਿੱਕੇ
5,000 ਰੂਬਲ (2006) ਸਿੱਕੇ
ISO 4217 ਕੋਡ RUB
ਕੇਂਦਰੀ ਬੈਂਕ ਰੂਸ ਦਾ ਬੈਂਕ
ਵੈੱਬਸਾਈਟ www.cbr.ru
ਅਧਿਕਾਰਕ ਵਰਤੋਂਕਾਰ ਰੂਸੀ ਰੂਬਲ ਰੂਸ
ਫਰਮਾ:Country data ਅਬਖ਼ਾਜ਼ੀਆ
ਫਰਮਾ:Country data ਦੱਖਣੀ ਓਸੈਤੀਆ
ਗ਼ੈਰ-ਅਧਿਕਾਰਕ ਵਰਤੋਂਕਾਰ ਫਰਮਾ:Country data ਬੈਲਾਰੂਸ
ਫੈਲਾਅ 6.6%, 2012
ਸਰੋਤ RIA Novosti
ਤਰੀਕਾ CPI
ਉਪ-ਇਕਾਈ
1/100 kopeyka (копейка)
ਨਿਸ਼ਾਨ руб. / р.
kopeyka (копейка) коп. / к.
ਬਹੁ-ਵਚਨ The language(s) of this currency belong(s) to the Slavic languages. There is more than one way to construct plural forms.
ਸਿੱਕੇ
Freq. used 10, 50 ਕੋਪਕ, 1, 2, 5, 10 ਰੂਬਲ
Rarely used 1, 5 ਕੋਪਕ
ਬੈਂਕਨੋਟ
Freq. used 50, 100, 500, 1,000, 5,000 ਰੂਬਲ
Rarely used 5, 10
ਛਾਪਕ ਗੋਜ਼ਨਾਕ
ਵੈੱਬਸਾਈਟ www.goznak.ru
ਟਕਸਾਲ ਮਾਸਕੋ ਟਕਸਾਲ ਅਤੇ ਸੇਂਟ ਪੀਟਰਸਬਰਗ ਟਕਸਾਲ

ਹਵਾਲੇ

Tags:

ਅਬਖ਼ਾਜ਼ੀਆਟਰਾਂਸਨਿਸਤੀਰੀਆਦੱਖਣੀ ਓਸੈਤੀਆਬੈਲਾਰੂਸਰੂਸਰੂਸੀ ਭਾਸ਼ਾਰੂਸੀ ਸਾਮਰਾਜਸੋਵੀਅਤ ਸੰਘ

🔥 Trending searches on Wiki ਪੰਜਾਬੀ:

ਮਜ਼੍ਹਬੀ ਸਿੱਖਧਾਤਬਿਸ਼ਨੋਈ ਪੰਥਸੁਰਜੀਤ ਪਾਤਰਪੰਜਾਬ ਵਿਧਾਨ ਸਭਾਵਿਕੀਪੀਡੀਆਰਾਗ ਸੋਰਠਿਸੂਰਮਨੁੱਖਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਮਨੁੱਖੀ ਸਰੀਰਹੌਂਡਾਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਦਿਵਾਲੀਕੀਰਤਪੁਰ ਸਾਹਿਬਗੌਤਮ ਬੁੱਧਖਡੂਰ ਸਾਹਿਬਸੇਰਮਾਰੀ ਐਂਤੂਆਨੈਤਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਪੰਜਾਬ ਰਾਜ ਚੋਣ ਕਮਿਸ਼ਨਸ਼ਿਵ ਕੁਮਾਰ ਬਟਾਲਵੀਆਂਧਰਾ ਪ੍ਰਦੇਸ਼ਫੌਂਟਮੋਟਾਪਾਵਾਲੀਬਾਲਪਹਿਲੀ ਸੰਸਾਰ ਜੰਗਵਰਨਮਾਲਾਦਿਲਅੰਤਰਰਾਸ਼ਟਰੀਤਾਰਾਰਾਧਾ ਸੁਆਮੀ ਸਤਿਸੰਗ ਬਿਆਸਬੈਂਕਵਾਰਿਸ ਸ਼ਾਹਇੰਦਰਲੂਣਾ (ਕਾਵਿ-ਨਾਟਕ)ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਰਾਧਾ ਸੁਆਮੀਮਾਰਕਸਵਾਦੀ ਪੰਜਾਬੀ ਆਲੋਚਨਾਲਾਇਬ੍ਰੇਰੀਕਾਲੀਦਾਸਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)2022 ਪੰਜਾਬ ਵਿਧਾਨ ਸਭਾ ਚੋਣਾਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੋਲੀਓਪੰਜਾਬੀਭਾਰਤੀ ਪੰਜਾਬੀ ਨਾਟਕਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਆਸਟਰੇਲੀਆਭਾਈ ਮਰਦਾਨਾਸੁਖਬੀਰ ਸਿੰਘ ਬਾਦਲਬੰਦਾ ਸਿੰਘ ਬਹਾਦਰਭਾਰਤੀ ਫੌਜਮਨੋਜ ਪਾਂਡੇਖੋਜਮਨੋਵਿਗਿਆਨਬਾਬਾ ਬੁੱਢਾ ਜੀਯੂਬਲੌਕ ਓਰਿਜਿਨਮੇਰਾ ਦਾਗ਼ਿਸਤਾਨਅਰਦਾਸਗਿਆਨੀ ਦਿੱਤ ਸਿੰਘਗੁਰਦੁਆਰਾ ਬੰਗਲਾ ਸਾਹਿਬਸਿੰਚਾਈਸੰਯੁਕਤ ਰਾਜਕੁਲਵੰਤ ਸਿੰਘ ਵਿਰਕਨਿਬੰਧਸਿੱਖ ਧਰਮ ਵਿੱਚ ਔਰਤਾਂਦਿੱਲੀਅਫ਼ੀਮਪਦਮਾਸਨਮਹਾਤਮਪੀਲੂਵਿਕੀਸਰਪੰਚਖ਼ਾਲਸਾ ਮਹਿਮਾਸੰਪੂਰਨ ਸੰਖਿਆ🡆 More