ਤੇਂਗੇ (ਕਜ਼ਾਖ਼: Error: }: text has italic markup (help)) ਕਜ਼ਾਖ਼ਸਤਾਨ ਦੀ ਮੁਦਰਾ ਹੈ। ਇਸ ਨੂੰ 100 ਤੀਨਾਂ (тиын, ਲਿਪਾਂਤਰਨ ਤੀਨ) ਵਿੱਚ ਵੰਡਿਆ ਹੋਇਆ ਹੈ। ਇਸ ਨੂੰ ਸੋਵੀਅਤ ਰੂਬਲ ਦੀ ਥਾਂ 15 ਨਵੰਬਰ 1993 ਨੂੰ 1 ਤੇਂਗੇ = 500 ਰੂਬਕ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਸਦਾ ISO-4217 ਕੋਡ KZT ਹੈ।
ਕਜ਼ਾਖ਼ਸਤਾਨੀ ਤੇਂਗੇ | |||||
---|---|---|---|---|---|
Қазақ теңгесі (ਕਜ਼ਾਖ਼) Казахский тенге (ਰੂਸੀ) | |||||
| |||||
ISO 4217 ਕੋਡ | KZT | ||||
ਕੇਂਦਰੀ ਬੈਂਕ | ਕਜ਼ਾਖ਼ਸਤਾਨ ਰਾਸ਼ਟਰੀ ਬੈਂਕ | ||||
ਵੈੱਬਸਾਈਟ | www.nationalbank.kz | ||||
ਵਰਤੋਂਕਾਰ | ਫਰਮਾ:Country data ਕਜ਼ਾਖ਼ਸਤਾਨ | ||||
ਫੈਲਾਅ | 5.95% ਸਲਾਨਾ (1 ਫ਼ਰਵਰੀ 2012 ਤੱਕ) | ||||
ਸਰੋਤ | Basic Macroeconomic Indicators on the homepage | ||||
ਉਪ-ਇਕਾਈ | |||||
1/100 | tïın (тиын) | ||||
ਨਿਸ਼ਾਨ | , ₸ | ||||
ਬਹੁ-ਵਚਨ | The language(s) of this currency does not have a morphological plural distinction. | ||||
ਸਿੱਕੇ | |||||
Freq. used | 1, 2, 5, 10, 20, 50, 100 ਤੇਂਗੇ | ||||
ਬੈਂਕਨੋਟ | 200, 500, 1,000, 2,000, 5,000, 10,000 ਤੇਂਗੇ |
This article uses material from the Wikipedia ਪੰਜਾਬੀ article ਕਜ਼ਾਖ਼ਸਤਾਨੀ ਤੇਂਗੇ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.