ਯਹੂਦੀ ਧਰਮ

ਯਹੂਦੀ ਧਰਮ ਇਜ਼ਰਾਈਲ ਅਤੇ ਹਿਬਰੂ ਭਾਸ਼ੀਆਂ ਦਾ ਰਾਜਧਰਮ ਹੈ ਅਤੇ ਇਸ ਦਾ ਪਵਿਤਰ ਗ੍ਰੰਥ ਹਿਬਰੂ ਬਾਈਬਲ, ਜਿਸ ਨੂੰ ਤਨਖ ਬਾਈਬਲ ਵੀ ਕਹਿੰਦੇ ਹਨ, ਉਸ ਦਾ ਪ੍ਰਾਚੀਨ ਭਾਗ ਮੰਨਿਆ ਜਾਂਦਾ ਹੈ। ਧਾਰਮਿਕ ਪੈਗੰਬਰੀ ਮਾਨਤਾ ਮੰਨਣ ਵਾਲੇ ਧਰਮ ਇਸਲਾਮ ਅਤੇ ਈਸਾਈ ਧਰਮ ਦਾ ਆਧਾਰ ਇਸ ਪਰੰਪਰਾ ਅਤੇ ਵਿਚਾਰਧਾਰਾ ਨੂੰ ਮੰਨਿਆ ਜਾਂਦਾ ਹੈ। ਇਸ ਧਰਮ ਵਿੱਚ ਇੱਕ ਈਸ਼ਵਰਵਾਦ ਅਤੇ ਰੱਬ ਦੇ ਦੂਤ ਯਾਨੀ ਪੈਗੰਬਰ ਦੀ ਮਾਨਤਾ ਪ੍ਰਧਾਨ ਹੈ। ਆਪਣੇ ਲਿਖਤੀ ਇਤਿਹਾਸ ਪੱਖੋਂ ਇਹ ਘੱਟੋ ਘੱਟ 3000 ਸਾਲ ਪੁਰਾਣਾ ਮੰਨਿਆ ਜਾਂਦਾ ਹੈ।

ਪਵਿੱਤਰ ਪੁਸਤਕ

ਬਾਈਬਲ (ਓਲਡ ਟੈਸਟਾਮੈਂਟ)। ਇਸਦੀ ਭਾਸ਼ਾ ਹਿਬਰੂ ਹੈ। ਇਹ ਅਨੇਕ ਗ੍ਰੰਥਾ ਦਾ ਸੰਗ੍ਰਹਿ ਹੈ, ਜਿਹੜੇ ਵੱਖ ਵੱਖ ਅਨੂਯਾਈਆਂ ਨੇ ਲਿਖੇ ਸਨ।

ਇਹ ਵੀ ਵੇਖੋ

Tags:

ਇਜ਼ਰਾਈਲਇਸਲਾਮਈਸਾਈ ਧਰਮ

🔥 Trending searches on Wiki ਪੰਜਾਬੀ:

ਪੰਜਾਬ ਦੇ ਲੋਕ-ਨਾਚਪਾਲ ਕੌਰਆਧੁਨਿਕ ਪੰਜਾਬੀ ਵਾਰਤਕਸਰਕਾਰਸ਼ਾਹ ਮੁਹੰਮਦਵੋਟ ਦਾ ਹੱਕਫ਼ਾਰਸੀ ਭਾਸ਼ਾਅੰਬੇਡਕਰਵਾਦਮੁਗ਼ਲ ਸਲਤਨਤਬਾਬਾ ਨੌਧ ਸਿੰਘਸ੍ਰੀ ਮੁਕਤਸਰ ਸਾਹਿਬਗੁਰਸ਼ਰਨ ਸਿੰਘਭੀਮਰਾਓ ਅੰਬੇਡਕਰਮਹਿੰਦਰ ਸਿੰਘ ਧੋਨੀਬਚਪਨਹੋਲੀਕੇਂਦਰੀ ਖੇਤੀਬਾੜੀ ਯੂਨੀਵਰਸਿਟੀਵਿਆਹ ਦੀਆਂ ਰਸਮਾਂਅਨੀਮੀਆਅਰੂੜ ਸਿੰਘ ਨੌਸ਼ਹਿਰਾਵੈੱਬਸਾਈਟਅਸਾਮੀ ਲਿਪੀਨਿਬੰਧਵਿਕੀਪੀਡੀਆਤਮਾਕੂਸੰਗਰਾਂਦਤਖ਼ਤ ਸ੍ਰੀ ਪਟਨਾ ਸਾਹਿਬਜੈ ਭੀਮਰਾਜ ਸਭਾਸ਼ਮਸ਼ੇਰ ਸਿੰਘ ਸੰਧੂਪੰਜਾਬੀ ਨਾਟਕਗੁਰੂ ਗੋਬਿੰਦ ਸਿੰਘ ਭਵਨਉੱਤਰ ਪ੍ਰਦੇਸ਼ਸਰਬੱਤ ਦਾ ਭਲਾਪ੍ਰੀਨਿਤੀ ਚੋਪੜਾਪੰਜਾਬੀ ਭਾਸ਼ਾਵਿਕੀਮੀਡੀਆ ਸੰਸਥਾਪਾਉਂਟਾ ਸਾਹਿਬਸਤਿ ਸ੍ਰੀ ਅਕਾਲਰੇਜੀਨਾਲਡ ਡਾਇਰਈਸਟ ਇੰਡੀਆ ਕੰਪਨੀਅੰਮ੍ਰਿਤ ਸੰਚਾਰਰਮਾਬਾਈ ਭੀਮ ਰਾਓ ਅੰਬੇਡਕਰਅਨੰਦ ਕਾਰਜਅਲਬਰਟ ਆਈਨਸਟਾਈਨਐਕਸ (ਅੰਗਰੇਜ਼ੀ ਅੱਖਰ)ਮੱਲ-ਯੁੱਧਹਰਮਿੰਦਰ ਸਿੰਘ ਗਿੱਲ1999 ਸਿਡਨੀ ਗੜੇਮਾਰੀਲ਼ਵਹਿਮ ਭਰਮਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਯੂਬਲੌਕ ਓਰਿਜਿਨਰਣਜੀਤ ਸਿੰਘਜਨਰਲ ਡਾਇਰਬੈਂਕਕੰਪਿਊਟਰਭਾਈ ਗੁਰਦਾਸਵਾਰਤਕਮੀਡੀਆਵਿਕੀਕੁਲਬੀਰ ਸਿੰਘ ਕਾਂਗਰਾਜਾ ਸਾਹਿਬ ਸਿੰਘਸਵਰਤੋਤਾਪੰਜਾਬੀ ਕਹਾਣੀਮਹੀਨਾਸਮਾਜਦੂਜੀ ਸੰਸਾਰ ਜੰਗਤਜੱਮੁਲ ਕਲੀਮਸੰਤ ਸਿੰਘ ਸੇਖੋਂਖ਼ਾਲਸਾਮਹਾਨ ਕੋਸ਼🡆 More