ਵਿਗਿਆਨੀ

ਵਿਗਿਆਨੀ, ਮੋਟੇ ਤੌਰ ਉੱਤੇ, ਉਹ ਇਨਸਾਨ ਹੁੰਦਾ ਹੈ ਜੋ ਗਿਆਨ ਹਾਸਲ ਕਰਨ ਵਾਸਤੇ ਇੱਕ ਨੇਮਬੱਧ ਕਾਰਜ-ਵਿਧੀ ਵਿੱਚ ਰੁੱਝਿਆ ਹੋਵੇ। ਹੋਰ ਤੰਗ ਭਾਵ ਵਿੱਚ, ਵਿਗਿਆਨੀ ਉਸ ਸ਼ਖ਼ਸ ਨੂੰ ਆਖਿਆ ਜਾ ਸਕਦਾ ਹੈ ਜੋ ਵਿਗਿਆਨਕ ਤਰੀਕਾ ਵਰਤਦਾ ਹੋਵੇ। ਇਹ ਸ਼ਖ਼ਸ ਵਿਗਿਆਨ ਦੇ ਇੱਕ ਜਾਂ ਇੱਕ ਤੋਂ ਵੱਧ ਕਾਰਜ-ਖੇਤਰਾਂ ਦਾ ਮਾਹਰ ਹੋ ਸਕਦਾ ਹੈ। ਵਿਗਿਆਨੀ ਕੁਦਰਤ ਦੀ ਮੁਕੰਮਲ ਸਮਝ ਹਾਸਲ ਕਰਨ ਵਾਸਤੇ ਘੋਖ ਕਰਦੇ ਹਨ, ਉਹਦੇ ਭੌਤਿਕ, ਹਿਸਾਬੀ ਅਤੇ ਸਮਾਜਿਕ ਪਹਿਲੂਆਂ ਸਮੇਤ।

ਤਸਵੀਰ:Scientists montage.jpg
ਵੱਖੋ-ਵੱਖ ਵਿਗਿਆਨਕ ਖੇਤਰਾਂ ਦੇ ਕੁਝ ਬਹੁਤ ਹੀ ਨਾਮਵਰ ਵਿਗਿਆਨੀਆਂ ਦੀਆਂ ਤਸਵੀਰਾਂ। ਖੱਬਿਓਂ ਸੱਜੇ:
ਸਿਖਰੀ ਕਤਾਰ: ਆਰਕੀਮਿਡੀਜ਼, ਅਰਸਤੂ, ਇਬਨ ਅਲ-ਹੈਤਮ, ਲਿਓਨਾਰਡੋ ਦਾ ਵਿੰਚੀ, ਗੈਲੀਲੀਓ ਗਲੀਲੀ, ਐਂਟਨੀ ਵਾਨ ਲਿਊਵਨਹੁੱਕ;
ਦੂਜੀ ਕਤਾਰ: ਇਸਾਕ ਨਿਊਟਨ, ਜੇਮਜ਼ ਹਟਨ, ਆਂਤੋਆਨ ਲਾਵੋਆਜ਼ੀਏ, ਜੌਨ ਡਾਲਟਨ, ਚਾਰਲਸ ਡਾਰਵਿਨ, ਗਰੈਗਰ ਮੈਂਡਲ;
ਤੀਜੀ ਕਤਾਰ: ਲੂਈ ਪਾਸਟਰ, ਜੇਮਜ਼ ਕਲਰਕ ਮੈਕਸਵੈੱਲ, ਹੈਨਰੀ ਪੋਆਂਕਾਰੇ, ਸਿਗਮੰਡ ਫ਼ਰੌਇਡ, ਨਿਕੋਲਾ ਟੈੱਸਲਾ, ਮੈਕਸ ਪਲੈਂਕ;
ਚੌਥੀ ਕਤਾਰ: ਅਰਨਸਟ ਰਦਰਫ਼ੋਰਡ, ਮੈਰੀ ਕਿਊਰੀ, ਐਲਬਰਟ ਆਈਨਸਟਾਈਨ, ਨੀਲਜ਼ ਬੋਰ, ਅਰਵਿਨ ਸ਼ਰੌਡਿੰਗਰ, ਐਨਰੀਕੋ ਫ਼ਰਮੀ;
ਹੇਠਲੀ ਕਤਾਰ: ਐਲਨ ਟੂਰਿੰਗ, ਰਿਚਰਡ ਫ਼ਾਇਨਮਨ, ਈ. ਓ. ਵਿਲਸਨ, ਜੇਨ ਗੁਡਾਲ, ਸਟੀਵਨ ਹਾਕਿੰਗ ਅਤੇ ਨੀਲ ਡੀਗਰਾਸ ਟਾਈਸਨ

ਹਵਾਲੇ

Tags:

ਕੁਦਰਤਗਿਆਨਵਿਗਿਆਨਵਿਗਿਆਨਕ ਤਰੀਕਾ

🔥 Trending searches on Wiki ਪੰਜਾਬੀ:

ਰੱਖੜੀਪੰਜਾਬ ਦੀ ਰਾਜਨੀਤੀਪੰਜਾਬੀ ਲੋਕਗੀਤਰਾਧਾ ਸੁਆਮੀ ਸਤਿਸੰਗ ਬਿਆਸਗੁਰਮੁਖੀ ਲਿਪੀਵਿਸ਼ਵ ਜਲ ਦਿਵਸਇਟਲੀਪੀ. ਵੀ. ਸਿੰਧੂਪ੍ਰੀਤਮ ਸਿੰਘ ਸਫੀਰਅਨੁਕਰਣ ਸਿਧਾਂਤਪ੍ਰੀਨਿਤੀ ਚੋਪੜਾਮਾਤਾ ਜੀਤੋਕਿਰਨ ਬੇਦੀਮਾਰੀ ਐਂਤੂਆਨੈਤਸੰਤ ਅਤਰ ਸਿੰਘਗੁਰਮੁਖੀ ਲਿਪੀ ਦੀ ਸੰਰਚਨਾਯਾਹੂ! ਮੇਲਨੇਵਲ ਆਰਕੀਟੈਕਟਰਰਤਨ ਸਿੰਘ ਰੱਕੜਆਂਧਰਾ ਪ੍ਰਦੇਸ਼ਗੁਰੂ ਗੋਬਿੰਦ ਸਿੰਘ ਮਾਰਗਚਿੰਤਪੁਰਨੀਯੂਨਾਨੀ ਭਾਸ਼ਾਬਾਬਾ ਬੁੱਢਾ ਜੀਮੇਲਿਨਾ ਮੈਥਿਊਜ਼ਘੜਾਬਲੌਗ ਲੇਖਣੀਮੋਬਾਈਲ ਫ਼ੋਨਕਾਟੋ (ਸਾਜ਼)ਆਇਜ਼ਕ ਨਿਊਟਨਗੁਰੂ ਗਰੰਥ ਸਾਹਿਬ ਦੇ ਲੇਖਕਸਿਧ ਗੋਸਟਿਪਾਠ ਪੁਸਤਕਮਾਈ ਭਾਗੋਪੰਜਾਬੀ ਖੋਜ ਦਾ ਇਤਿਹਾਸਨਿੱਕੀ ਕਹਾਣੀਅੰਮ੍ਰਿਤਜਨਮਸਾਖੀ ਪਰੰਪਰਾਬੁਰਜ ਖ਼ਲੀਫ਼ਾਪੰਜਾਬੀ ਸੂਫ਼ੀ ਕਵੀਗੁਰਦੁਆਰਾ ਬਾਬਾ ਬਕਾਲਾ ਸਾਹਿਬਹੈਂਡਬਾਲਕਵਿਤਾਸੰਤੋਖ ਸਿੰਘ ਧੀਰਜੱਸਾ ਸਿੰਘ ਆਹਲੂਵਾਲੀਆਮਿਡ-ਡੇਅ-ਮੀਲ ਸਕੀਮਅੰਗਰੇਜ਼ੀ ਬੋਲੀਪਰਨੀਤ ਕੌਰਦੂਜੀ ਸੰਸਾਰ ਜੰਗਟਾਹਲੀਵਾਕਮਲੇਰੀਆਮਾਨਸਿਕ ਵਿਕਾਰਰੱਬਅਰਸਤੂ ਦਾ ਅਨੁਕਰਨ ਸਿਧਾਂਤਸਵਰਕਾਦਰਯਾਰਸਮਾਜ ਸ਼ਾਸਤਰਨਿਬੰਧ ਦੇ ਤੱਤਦੁਬਈਆਲਮੀ ਤਪਸ਼ਸੰਯੁਕਤ ਅਰਬ ਇਮਰਾਤੀ ਦਿਰਹਾਮਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਨਿਊਯਾਰਕ ਸ਼ਹਿਰਡਾ. ਦੀਵਾਨ ਸਿੰਘਯੁਕਿਲਡਨ ਸਪੇਸਤਾਜ ਮਹਿਲਪ੍ਰਹਿਲਾਦਅਜਮੇਰ ਰੋਡੇਬਲਵੰਤ ਗਾਰਗੀਭਾਰਤ ਦਾ ਝੰਡਾਰਹਿਰਾਸਟਵਿਟਰਲਾਲਾ ਲਾਜਪਤ ਰਾਏ🡆 More